ਤ੍ਰਿਯ ਜੋਰਿ ਰਹੀ ਠਗ ਕੀ ਠਗ ਜ੍ਯੋ ॥੭॥

This shabad is on page 2263 of Sri Dasam Granth Sahib.

ਤੋਟਕ ਛੰਦ

Tottaka Chhaand ॥


ਪਿਯ ਧਾਮ ਚੜਾਇ ਲਯੋ ਜਬ ਹੀ

Piya Dhaam Charhaaei Layo Jaba Hee ॥

ਚਰਿਤ੍ਰ ੨੫੨ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਭਾਵਤ ਭੋਗ ਕਿਯਾ ਤਬ ਹੀ

Man Bhaavata Bhoga Kiyaa Taba Hee ॥

ਚਰਿਤ੍ਰ ੨੫੨ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿ ਰੀਝਿ ਰਹੀ ਅਵਲੋਕਤਿ ਯੋ

Duti Reejhi Rahee Avalokati Yo ॥

ਚਰਿਤ੍ਰ ੨੫੨ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਜੋਰਿ ਰਹੀ ਠਗ ਕੀ ਠਗ ਜ੍ਯੋ ॥੭॥

Triya Jori Rahee Tthaga Kee Tthaga Jaio ॥7॥

ਚਰਿਤ੍ਰ ੨੫੨ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਪੌਢਿ ਰਹੈਂ ਉਠਿ ਕੇਲ ਕਰੈਂ

Puni Poudhi Rahain Autthi Kela Karina ॥

ਚਰਿਤ੍ਰ ੨੫੨ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਭਾਂਤਿ ਅਨੰਗ ਕੇ ਤਾਪ ਹਰੈਂ

Bahu Bhaanti Anaanga Ke Taapa Harina ॥

ਚਰਿਤ੍ਰ ੨੫੨ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਰ ਲਾਇ ਰਹੀ ਪਿਯ ਕੌ ਤ੍ਰਿਯ ਯੋ

Aur Laaei Rahee Piya Kou Triya Yo ॥

ਚਰਿਤ੍ਰ ੨੫੨ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਹਾਥ ਲਗੇ ਨਿਧਨੀ ਧਨ ਜ੍ਯੋ ॥੮॥

Janu Haatha Lage Nidhanee Dhan Jaio ॥8॥

ਚਰਿਤ੍ਰ ੨੫੨ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਦਨੋਦਿਤ ਆਸਨ ਕੌ ਕਰਿ ਕੈ

Madanodita Aasan Kou Kari Kai ॥

ਚਰਿਤ੍ਰ ੨੫੨ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਤਾਪ ਅਨੰਗਹਿ ਕੋ ਹਰਿ ਕੈ

Sabha Taapa Anaangahi Ko Hari Kai ॥

ਚਰਿਤ੍ਰ ੨੫੨ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਲਿਤਾਸਨ ਬਾਰ ਅਨੇਕ ਧਰੈ

Lalitaasan Baara Aneka Dhari ॥

ਚਰਿਤ੍ਰ ੨੫੨ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੋਊ ਕੋਕ ਕੀ ਰੀਤਿ ਸੌ ਪ੍ਰੀਤਿ ਕਰੈ ॥੯॥

Doaoo Koka Kee Reeti Sou Pareeti Kari ॥9॥

ਚਰਿਤ੍ਰ ੨੫੨ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ