ਪਤਿ ਜਾਨੀ ਪਤਿਬ੍ਰਤਾ ਤ੍ਰਿਯਾ ਘਰ ॥੨੮॥

This shabad is on page 2269 of Sri Dasam Granth Sahib.

ਚੌਪਈ

Choupaee ॥


ਅਬ ਤੂ ਕਹੈ ਜੁ ਮੁਹਿ ਸੋਈ ਕਰੌ

Aba Too Kahai Ju Muhi Soeee Karou ॥

ਚਰਿਤ੍ਰ ੨੫੩ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹ੍ਵੈ ਕਰ ਦਾਸ ਨੀਰ ਤਵ ਭਰੌ

Havai Kar Daasa Neera Tava Bharou ॥

ਚਰਿਤ੍ਰ ੨੫੩ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਸਿ ਹਸਿ ਤ੍ਰਿਯ ਕੌ ਗਰੇ ਲਗਾਵੈ

Hasi Hasi Triya Kou Gare Lagaavai ॥

ਚਰਿਤ੍ਰ ੨੫੩ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਕਛੂ ਮੂਰਖ ਨਹਿ ਪਾਵੈ ॥੨੩॥

Bheda Kachhoo Moorakh Nahi Paavai ॥23॥

ਚਰਿਤ੍ਰ ੨੫੩ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਹਸਿ ਨਾਰਿ ਇਹ ਭਾਂਤਿ ਉਚਾਰਾ

Bihsi Naari Eih Bhaanti Auchaaraa ॥

ਚਰਿਤ੍ਰ ੨੫੩ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮ ਭੋਜ ਕਰੁ ਨਾਥ ਭਾਰਾ

Barhama Bhoja Karu Naatha Sa Bhaaraa ॥

ਚਰਿਤ੍ਰ ੨੫੩ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਭਾਂਤਿ ਦਿਜ ਪ੍ਰਿਥਮ ਜਿਵਾਵੋ

Bhalee Bhaanti Dija Prithama Jivaavo ॥

ਚਰਿਤ੍ਰ ੨੫੩ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੋ ਸੇਜ ਹਮਾਰੀ ਆਵੋ ॥੨੪॥

Bahuro Seja Hamaaree Aavo ॥24॥

ਚਰਿਤ੍ਰ ੨੫੩ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਛੂ ਲਖਾ ਦੈਵ ਕੇ ਮਾਰੇ

Kachhoo Na Lakhaa Daiva Ke Maare ॥

ਚਰਿਤ੍ਰ ੨੫੩ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮ ਭੋਜ ਕਹ ਕਿਯਾ ਸਵਾਰੇ

Barhama Bhoja Kaha Kiyaa Savaare ॥

ਚਰਿਤ੍ਰ ੨੫੩ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਭਾਂਤਿ ਦਿਜ ਪ੍ਰਥਮ ਜਿਵਾਏ

Bhalee Bhaanti Dija Parthama Jivaaee ॥

ਚਰਿਤ੍ਰ ੨੫੩ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਨਾਰਿ ਕੀ ਸੇਜ ਸਿਧਾਏ ॥੨੫॥

Bahuri Naari Kee Seja Sidhaaee ॥25॥

ਚਰਿਤ੍ਰ ੨੫੩ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤ੍ਰਿਯ ਕਹੀ ਵਹੈ ਗਤਿ ਕੀਨੀ

Jo Triya Kahee Vahai Gati Keenee ॥

ਚਰਿਤ੍ਰ ੨੫੩ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਿ ਹੋਡ ਨਨਦਿ ਤੇ ਲੀਨੀ

Jeeti Hoda Nandi Te Leenee ॥

ਚਰਿਤ੍ਰ ੨੫੩ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਲ ਮੂਤ੍ਰ ਕਹਿ ਦੀਪ ਜਗਾਯੋ

Tela Mootar Kahi Deepa Jagaayo ॥

ਚਰਿਤ੍ਰ ੨੫੩ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮ ਦੰਡ ਪਤਿ ਤੇ ਕਰਵਾਯੋ ॥੨੬॥

Barhama Daanda Pati Te Karvaayo ॥26॥

ਚਰਿਤ੍ਰ ੨੫੩ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਹਰੀਫ ਕਹਾਵਤ ਹੁਤੋ

Adhika Hareepha Kahaavata Huto ॥

ਚਰਿਤ੍ਰ ੨੫੩ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਲਿ ਭਾਂਗਹਿ ਪੀਵਤ ਸੁਤੋ

Bhooli Na Bhaangahi Peevata Suto ॥

ਚਰਿਤ੍ਰ ੨੫੩ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਚਰਿਤ੍ਰ ਕਰਿ ਦ੍ਰਿਗਨ ਦਿਖਾਯੋ

Eih Charitar Kari Drigan Dikhaayo ॥

ਚਰਿਤ੍ਰ ੨੫੩ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਸੌ ਵਹਿ ਤ੍ਰਿਯ ਡਹਕਾਯੋ ॥੨੭॥

Eih Chhala Sou Vahi Triya Dahakaayo ॥27॥

ਚਰਿਤ੍ਰ ੨੫੩ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਭੋਗ ਪਿਯ ਲਖਤ ਕਮਾਯੋ

Parthama Bhoga Piya Lakhta Kamaayo ॥

ਚਰਿਤ੍ਰ ੨੫੩ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਰਿ ਮੂਤ੍ਰ ਭੇ ਦੀਪ ਦਖਾਯੋ

Jaari Mootar Bhe Deepa Dakhaayo ॥

ਚਰਿਤ੍ਰ ੨੫੩ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮ ਭੋਜ ਉਲਟੋ ਤਾ ਪਰ ਕਰਿ

Barhama Bhoja Aulatto Taa Par Kari ॥

ਚਰਿਤ੍ਰ ੨੫੩ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਜਾਨੀ ਪਤਿਬ੍ਰਤਾ ਤ੍ਰਿਯਾ ਘਰ ॥੨੮॥

Pati Jaanee Patibartaa Triyaa Ghar ॥28॥

ਚਰਿਤ੍ਰ ੨੫੩ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤਿਰਪਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੩॥੪੭੭੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Tripan Charitar Samaapatama Satu Subhama Satu ॥253॥4770॥aphajooaan॥