ਬਹੁ ਬਿਧਿ ਤਾਹਿ ਰਿਝਾਵਤ ਭਈ ॥੬॥

This shabad is on page 2271 of Sri Dasam Granth Sahib.

ਚੌਪਈ

Choupaee ॥


ਰਾਨੀ ਸਖੀ ਪਠੀ ਬੇਸ੍ਵਾ ਪਹਿ

Raanee Sakhee Patthee Besavaa Pahi ॥

ਚਰਿਤ੍ਰ ੨੫੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੈ ਧਨੁ ਅਧਿਕ ਭਾਂਤਿ ਐਸੀ ਕਹਿ

Dai Dhanu Adhika Bhaanti Aaisee Kahi ॥

ਚਰਿਤ੍ਰ ੨੫੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨ ਕੇਤੁ ਕੌ ਜੌ ਤੂ ਮਾਰੈ

Bisan Ketu Kou Jou Too Maarai ॥

ਚਰਿਤ੍ਰ ੨੫੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨ ਮਤੀ ਦਾਰਦਿ ਤਵ ਟਾਰੈ ॥੪॥

Bisan Matee Daaradi Tava Ttaarai ॥4॥

ਚਰਿਤ੍ਰ ੨੫੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਹਚਰਿ ਜਬ ਐਸੀ ਬਿਧਿ ਕਹੀ

Sahachari Jaba Aaisee Bidhi Kahee ॥

ਚਰਿਤ੍ਰ ੨੫੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਸ੍ਵਾ ਬੈਨ ਸੁਨਤ ਚੁਪ ਰਹੀ

Besavaa Bain Sunata Chupa Rahee ॥

ਚਰਿਤ੍ਰ ੨੫੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਨ ਸਰਾਫ ਕੇ ਘਰ ਮੈ ਰਾਖੋ

Dhan Saraapha Ke Ghar Mai Raakho ॥

ਚਰਿਤ੍ਰ ੨੫੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭਏ ਦੀਜੈ ਮੁਹਿ ਭਾਖੋ ॥੫॥

Kaam Bhaee Deejai Muhi Bhaakho ॥5॥

ਚਰਿਤ੍ਰ ੨੫੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਜ ਛਪਾ ਰੈਨਿ ਹ੍ਵੈ ਆਈ

Sooraja Chhapaa Raini Havai Aaeee ॥

ਚਰਿਤ੍ਰ ੨੫੪ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਬੇਸ੍ਵਾ ਨ੍ਰਿਪ ਬੋਲਿ ਪਠਾਈ

Taba Besavaa Nripa Boli Patthaaeee ॥

ਚਰਿਤ੍ਰ ੨੫੪ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਸਤ੍ਰ ਅਨੂਪ ਪਹਿਰਿ ਤਹ ਗਈ

Basatar Anoop Pahiri Taha Gaeee ॥

ਚਰਿਤ੍ਰ ੨੫੪ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਧਿ ਤਾਹਿ ਰਿਝਾਵਤ ਭਈ ॥੬॥

Bahu Bidhi Taahi Rijhaavata Bhaeee ॥6॥

ਚਰਿਤ੍ਰ ੨੫੪ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ