ਉਠਿ ਰੁਦਿਨ ਕਿਯ ਆਪਿ ਕਿਲਕਟੀ ਮਾਰਿ ਕੈ ॥

This shabad is on page 2271 of Sri Dasam Granth Sahib.

ਅੜਿਲ

Arhila ॥


ਭਾਂਤਿ ਅਨਿਕ ਨ੍ਰਿਪ ਸੰਗ ਸੁ ਕੇਲ ਕਮਾਇ ਕੈ

Bhaanti Anika Nripa Saanga Su Kela Kamaaei Kai ॥

ਚਰਿਤ੍ਰ ੨੫੪ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਇ ਰਹੀ ਤਿਹ ਸਾਥ ਤਰੁਨਿ ਲਪਟਾਇ ਕੈ

Soei Rahee Tih Saatha Taruni Lapattaaei Kai ॥

ਚਰਿਤ੍ਰ ੨੫੪ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਧ ਰਾਤ੍ਰਿ ਜਬ ਗਈ ਉਠੀ ਤਬ ਜਾਗਿ ਕਰਿ

Ardha Raatri Jaba Gaeee Autthee Taba Jaagi Kari ॥

ਚਰਿਤ੍ਰ ੨੫੪ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਪ੍ਰੀਤਿ ਰੀਤਿ ਰਾਜਾ ਕੀ ਚਿਤ ਤੇ ਤ੍ਯਾਗਿ ਕਰਿ ॥੭॥

Ho Pareeti Reeti Raajaa Kee Chita Te Taiaagi Kari ॥7॥

ਚਰਿਤ੍ਰ ੨੫੪ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਜਮਧਰ ਤਾਹੀ ਕੋ ਤਾਹਿ ਪ੍ਰਹਾਰਿ ਕੈ

Lai Jamadhar Taahee Ko Taahi Parhaari Kai ॥

ਚਰਿਤ੍ਰ ੨੫੪ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਿ ਰੁਦਿਨ ਕਿਯ ਆਪਿ ਕਿਲਕਟੀ ਮਾਰਿ ਕੈ

Autthi Rudin Kiya Aapi Kilakattee Maari Kai ॥

ਚਰਿਤ੍ਰ ੨੫੪ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਹੁ ਸਭ ਜਨ ਆਇ ਕਹਾ ਕਾਰਨ ਭਯੋ

Nrikhhu Sabha Jan Aaei Kahaa Kaaran Bhayo ॥

ਚਰਿਤ੍ਰ ੨੫੪ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤਸਕਰ ਕੋਊ ਸੰਘਾਰਿ ਅਬੈ ਨ੍ਰਿਪ ਕੋ ਗਯੋ ॥੮॥

Ho Tasakar Koaoo Saanghaari Abai Nripa Ko Gayo ॥8॥

ਚਰਿਤ੍ਰ ੨੫੪ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧੂਮ ਨਗਰ ਮੌ ਪਰੀ ਸਕਲ ਉਠਿ ਜਨ ਧਏ

Dhooma Nagar Mou Paree Sakala Autthi Jan Dhaee ॥

ਚਰਿਤ੍ਰ ੨੫੪ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਤਕ ਨ੍ਰਿਪਤਿ ਕਹ ਆਨਿ ਸਕਲ ਨਿਰਖਤ ਭਏ

Mritaka Nripati Kaha Aani Sakala Nrikhta Bhaee ॥

ਚਰਿਤ੍ਰ ੨੫੪ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਇ ਹਾਇ ਕਰਿ ਗਿਰਹ ਧਰਨਿ ਮੁਰਛਾਇ ਕਰਿ

Haaei Haaei Kari Griha Dharni Murchhaaei Kari ॥

ਚਰਿਤ੍ਰ ੨੫੪ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਧੂਰਿ ਡਾਰਿ ਸਿਰ ਗਿਰਹਿ ਧਰਨਿ ਦੁਖ ਪਾਇ ਕਰਿ ॥੯॥

Ho Dhoori Daari Sri Grihi Dharni Dukh Paaei Kari ॥9॥

ਚਰਿਤ੍ਰ ੨੫੪ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨ ਮਤੀ ਹੂੰ ਤਹਾ ਤਬੈ ਆਵਤ ਭਈ

Bisan Matee Hooaan Tahaa Tabai Aavata Bhaeee ॥

ਚਰਿਤ੍ਰ ੨੫੪ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਰਾਇ ਕਹ ਮ੍ਰਿਤਕ ਦੁਖਾਕੁਲਿ ਅਧਿਕ ਭੀ

Nrikhi Raaei Kaha Mritaka Dukhaakuli Adhika Bhee ॥

ਚਰਿਤ੍ਰ ੨੫੪ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੂਟਿ ਧਾਮ ਬੇਸ੍ਵਾ ਕੋ ਲਿਯਾ ਸੁਧਾਰਿ ਕੈ

Lootti Dhaam Besavaa Ko Liyaa Sudhaari Kai ॥

ਚਰਿਤ੍ਰ ੨੫੪ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤਿਸੀ ਕਟਾਰੀ ਸਾਥ ਉਦਰ ਤਿਹ ਫਾਰਿ ਕੈ ॥੧੦॥

Ho Tisee Kattaaree Saatha Audar Tih Phaari Kai ॥10॥

ਚਰਿਤ੍ਰ ੨੫੪ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ