ਭੇਦ ਅਭੇਦ ਨ ਪਾਵਤ ਭਯੋ ॥

This shabad is on page 2273 of Sri Dasam Granth Sahib.

ਚੌਪਈ

Choupaee ॥


ਬਿਨੁ ਪਿਯ ਮੈ ਅਤਿ ਹੀ ਦੁਖ ਪਾਯੋ

Binu Piya Mai Ati Hee Dukh Paayo ॥

ਚਰਿਤ੍ਰ ੨੫੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਮੁਰ ਤਨ ਅਧਿਕ ਅਕੁਲਾਯੋ

Taa Te Mur Tan Adhika Akulaayo ॥

ਚਰਿਤ੍ਰ ੨੫੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਪੂਛੇ ਤਾ ਤੇ ਮੈ ਆਈ

Binu Poochhe Taa Te Mai Aaeee ॥

ਚਰਿਤ੍ਰ ੨੫੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਬਿਨੁ ਮੋ ਤੇ ਰਹਿਯੋ ਜਾਈ ॥੫॥

Tuma Binu Mo Te Rahiyo Na Jaaeee ॥5॥

ਚਰਿਤ੍ਰ ੨੫੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਆਏ ਪਤਿ ਅਤਿ ਸੁਖ ਪਾਯੋ

Triya Aaee Pati Ati Sukh Paayo ॥

ਚਰਿਤ੍ਰ ੨੫੫ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਾ ਸੌ ਲਪਟਾਯੋ

Bhaanti Bhaanti Taa Sou Lapattaayo ॥

ਚਰਿਤ੍ਰ ੨੫੫ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਾ ਸੌ ਐਸੇ ਤਿਨ ਕਹਾ

Taba Taa Sou Aaise Tin Kahaa ॥

ਚਰਿਤ੍ਰ ੨੫੫ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹਿ ਤੇ ਗਰਭ ਨਾਥ ਮੁਹਿ ਰਹਾ ॥੬॥

Tuhi Te Garbha Naatha Muhi Rahaa ॥6॥

ਚਰਿਤ੍ਰ ੨੫੫ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰੇ ਪੀਯ ਪ੍ਰੇਮ ਪੈ ਪਾਗੀ

Tumare Peeya Parema Pai Paagee ॥

ਚਰਿਤ੍ਰ ੨੫੫ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਕ ਤਿਹਾਰੇ ਸੌ ਅਨੁਰਾਗੀ

Eisaka Tihaare Sou Anuraagee ॥

ਚਰਿਤ੍ਰ ੨੫੫ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਠਾਂ ਮੋ ਤੇ ਰਹਾ ਗਯੋ

Tih Tthaan Mo Te Rahaa Na Gayo ॥

ਚਰਿਤ੍ਰ ੨੫੫ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਤੋਰ ਮਿਲਨ ਪਥ ਲਯੋ ॥੭॥

Taa Te Tora Milan Patha Layo ॥7॥

ਚਰਿਤ੍ਰ ੨੫੫ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਜੋ ਕਹੋ ਕਰੌਂ ਮੈ ਸੋਈ

Aba Jo Kaho Karouna Mai Soeee ॥

ਚਰਿਤ੍ਰ ੨੫੫ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਰਾਜ ਕਹ ਜਿਯ ਸੁਖ ਹੋਈ

Mahaaraaja Kaha Jiya Sukh Hoeee ॥

ਚਰਿਤ੍ਰ ੨੫੫ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਢਿ ਕ੍ਰਿਪਾਨ ਚਹੌ ਤੌ ਮਾਰੋ

Kaadhi Kripaan Chahou Tou Maaro ॥

ਚਰਿਤ੍ਰ ੨੫੫ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਨ ਤੇ ਮੁਹਿ ਜੁਦਾ ਡਾਰੋ ॥੮॥

Aapan Te Muhi Judaa Na Daaro ॥8॥

ਚਰਿਤ੍ਰ ੨੫੫ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਜੜ ਬਚਨ ਸੁਨਤ ਹਰਖਯੋ

Yaha Jarha Bachan Sunata Harkhyo ॥

ਚਰਿਤ੍ਰ ੨੫੫ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਪਾਵਤ ਭਯੋ

Bheda Abheda Na Paavata Bhayo ॥

ਚਰਿਤ੍ਰ ੨੫੫ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕਹ ਹਮ ਤੇ ਰਹਾ ਅਧਾਨਾ

Yaa Kaha Hama Te Rahaa Adhaanaa ॥

ਚਰਿਤ੍ਰ ੨੫੫ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮਹਿ ਐਸੇ ਕਿਯਾ ਪ੍ਰਮਾਨਾ ॥੯॥

Man Mahi Aaise Kiyaa Parmaanaa ॥9॥

ਚਰਿਤ੍ਰ ੨੫੫ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ