ਜੜ ਅਪਨੀ ਦੁਹਿਤਾ ਲਖੀ ਭੇਦ ਨ ਪਾਯੋ ਕੋਇ ॥੧੦॥੧॥

This shabad is on page 2274 of Sri Dasam Granth Sahib.

ਦੋਹਰਾ

Doharaa ॥


ਨਵ ਮਾਸਨ ਬੀਤੇ ਸੁਤਾ ਜਨਤ ਭਈ ਤ੍ਰਿਯ ਸੋਇ

Nava Maasan Beete Sutaa Janta Bhaeee Triya Soei ॥

ਚਰਿਤ੍ਰ ੨੫੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੜ ਅਪਨੀ ਦੁਹਿਤਾ ਲਖੀ ਭੇਦ ਪਾਯੋ ਕੋਇ ॥੧੦॥੧॥

Jarha Apanee Duhitaa Lakhee Bheda Na Paayo Koei ॥10॥1॥

ਚਰਿਤ੍ਰ ੨੫੫ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪਚਪਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੫॥੪੭੯੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Pachapan Charitar Samaapatama Satu Subhama Satu ॥255॥4792॥aphajooaan॥