ਕਾਨ ਨ ਸੁਨੀ ਨ ਆਂਖਿਨ ਹੇਰੀ ॥

This shabad is on page 2274 of Sri Dasam Granth Sahib.

ਚੌਪਈ

Choupaee ॥


ਭਨਿਯਤ ਏਕ ਨ੍ਰਿਪਤਿ ਕੀ ਦਾਰਾ

Bhaniyata Eeka Nripati Kee Daaraa ॥

ਚਰਿਤ੍ਰ ੨੫੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ੍ਰ ਮੰਜਰੀ ਰੂਪ ਅਪਾਰਾ

Chitar Maanjaree Roop Apaaraa ॥

ਚਰਿਤ੍ਰ ੨੫੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਨ ਸੁਨੀ ਆਂਖਿਨ ਹੇਰੀ

Kaan Na Sunee Na Aanakhin Heree ॥

ਚਰਿਤ੍ਰ ੨੫੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸੀ ਪ੍ਰਭਾ ਕੁਅਰਿ ਤਿਹ ਕੇਰੀ ॥੧॥

Jaisee Parbhaa Kuari Tih Keree ॥1॥

ਚਰਿਤ੍ਰ ੨੫੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਘਟ ਸਿੰਘ ਤਿਹ ਠਾਂ ਕੋ ਰਾਜਾ

Aghatta Siaangha Tih Tthaan Ko Raajaa ॥

ਚਰਿਤ੍ਰ ੨੫੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਔਰ ਬਿਧਨਾ ਸਾਜਾ

Jaa Sama Aour Na Bidhanaa Saajaa ॥

ਚਰਿਤ੍ਰ ੨੫੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਕੀ ਪ੍ਰਭਾ ਵਹੀ ਕਹ ਸੋਹੀ

Vaa Kee Parbhaa Vahee Kaha Sohee ॥

ਚਰਿਤ੍ਰ ੨੫੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਦੁਤਿ ਸੁਰੀ ਆਸੁਰੀ ਮੋਹੀ ॥੨॥

Lakhi Duti Suree Aasuree Mohee ॥2॥

ਚਰਿਤ੍ਰ ੨੫੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ