ਜਛ ਕਿੰਨ੍ਰਜਾ ਜਹਾ ਸੁਹਾਵੈ ॥

This shabad is on page 2279 of Sri Dasam Granth Sahib.

ਚੌਪਈ

Choupaee ॥


ਤਬ ਤਿਹ ਠੌਰ ਬਧਾਈ ਬਾਜੀ

Taba Tih Tthour Badhaaeee Baajee ॥

ਚਰਿਤ੍ਰ ੨੫੬ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰੀ ਆਸੁਰੀ ਜਹਾ ਬਿਰਾਜੀ

Suree Aasuree Jahaa Biraajee ॥

ਚਰਿਤ੍ਰ ੨੫੬ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਛ ਕਿੰਨ੍ਰਜਾ ਜਹਾ ਸੁਹਾਵੈ

Jachha Kiaannrajaa Jahaa Suhaavai ॥

ਚਰਿਤ੍ਰ ੨੫੬ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਰਗਿ ਗੰਧ੍ਰਬੀ ਗੀਤਨ ਗਾਵੈ ॥੩੩॥

Aurgi Gaandharbee Geetn Gaavai ॥33॥

ਚਰਿਤ੍ਰ ੨੫੬ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ