ਬਿਜੈ ਛੰਦ ॥

This shabad is on page 2280 of Sri Dasam Granth Sahib.

ਬਿਜੈ ਛੰਦ

Bijai Chhaand ॥


ਸ੍ਰੀ ਅਲਿਗੁੰਜ ਮਤੀ ਸਖਿ ਪੁੰਜ ਲੀਏ ਇਕ ਕੁੰਜ ਬਿਹਾਰਨ ਆਈ

Sree Aliguaanja Matee Sakhi Puaanja Leeee Eika Kuaanja Bihaaran Aaeee ॥

ਚਰਿਤ੍ਰ ੨੫੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਅਲੋਕ ਬਿਲੋਕਿ ਮਹੀਪ ਕੋ ਸੋਕ ਨਿਵਾਰਿ ਰਹੀ ਉਰਝਾਈ

Roop Aloka Biloki Maheepa Ko Soka Nivaari Rahee Aurjhaaeee ॥

ਚਰਿਤ੍ਰ ੨੫੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਿ ਪ੍ਰਭਾ ਸਕੁਚੈ ਜਿਯ ਮੈ ਤਊ ਜੋਰਿ ਰਹੀ ਦ੍ਰਿਗ ਬਾਧਿ ਢਿਠਾਈ

Dekhi Parbhaa Sakuchai Jiya Mai Taoo Jori Rahee Driga Baadhi Dhitthaaeee ॥

ਚਰਿਤ੍ਰ ੨੫੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਮ ਗਈ ਮਨ ਹੁਆਂ ਹੀ ਰਹਿਯੋ ਜਨੁ ਜੂਪ ਹਰਾਇ ਜੁਆਰੀ ਕੀ ਨ੍ਯਾਈ ॥੪॥

Dhaam Gaeee Man Huaana Hee Rahiyo Janu Joop Haraaei Juaaree Kee Naiaaeee ॥4॥

ਚਰਿਤ੍ਰ ੨੫੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਾਮਨ ਜਾਇ ਸਖੀ ਇਕ ਸੁੰਦਰੀ ਨੈਨ ਕੀ ਸੈਨਨ ਤੀਰ ਬੁਲਾਈ

Dhaamn Jaaei Sakhee Eika Suaandaree Nain Kee Sainn Teera Bulaaeee ॥

ਚਰਿਤ੍ਰ ੨੫੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਢ ਦਯੋ ਅਤਿ ਹੀ ਧਨ ਵਾ ਕਹ ਭਾਂਤਿ ਅਨੇਕਨ ਸੌ ਸਮੁਝਾਈ

Kaadha Dayo Ati Hee Dhan Vaa Kaha Bhaanti Anekan Sou Samujhaaeee ॥

ਚਰਿਤ੍ਰ ੨੫੭ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਇ ਪਰੀ ਮਨੁਹਾਰਿ ਕਰੀ ਭੁਜ ਹਾਥ ਧਰੀ ਬਹੁਤੈ ਘਿਘਿਆਈ

Paaei Paree Manuhaari Karee Bhuja Haatha Dharee Bahutai Ghighiaaeee ॥

ਚਰਿਤ੍ਰ ੨੫੭ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੀਤ ਮਿਲਾਇ ਕਿ ਮੋਹੁ ਪਾਇ ਹੈ ਜਿਯ ਜੁ ਹੁਤੀ ਕਹਿ ਤੋਹਿ ਸੁਨਾਈ ॥੫॥

Meet Milaaei Ki Mohu Na Paaei Hai Jiya Ju Hutee Kahi Tohi Sunaaeee ॥5॥

ਚਰਿਤ੍ਰ ੨੫੭ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗਿਨ ਹੈ ਬਸਿਹੌ ਬਨ ਮੈ ਸਖਿ ਭੂਖਨ ਛੋਰਿ ਬਿਭੂਤਿ ਚੜੈ ਹੌ

Jogin Hai Basihou Ban Mai Sakhi Bhookhn Chhori Bibhooti Charhai Hou ॥

ਚਰਿਤ੍ਰ ੨੫੭ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਗਨ ਮੈ ਸਜਿਹੌ ਭਗਵੇ ਪਟ ਹਾਥ ਬਿਖੈ ਗਡੂਆ ਗਹਿ ਲੈਹੌ

Aangan Mai Sajihou Bhagave Patta Haatha Bikhi Gadooaa Gahi Laihou ॥

ਚਰਿਤ੍ਰ ੨੫੭ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨੈਨਨ ਕੀ ਪੁਤਰੀਨ ਕੇ ਪਤ੍ਰਨ ਬਾਂਕੀ ਬਿਲੋਕਨਿ ਮਾਂਗਿ ਅਘੈਹੌ

Nainn Kee Putareena Ke Patarn Baankee Bilokani Maangi Aghaihou ॥

ਚਰਿਤ੍ਰ ੨੫੭ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਹਿ ਛੁਟੋ ਕ੍ਯੋਂ ਆਯੁ ਘਟੋ ਪਿਯ ਐਸੀ ਘਟਾਨ ਮੈ ਜਾਨ ਦੈ ਹੌ ॥੬॥

Dehi Chhutto Kaiona Na Aayu Ghatto Piya Aaisee Ghattaan Mai Jaan Na Dai Hou ॥6॥

ਚਰਿਤ੍ਰ ੨੫੭ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕਤੁ ਬੋਲਤ ਮੋਰ ਕਰੋਰਿਨ ਦੂਸਰੇ ਕੋਕਿਲ ਕਾਕੁ ਹਕਾਰੈਂ

Eekatu Bolata Mora Karorin Doosare Kokila Kaaku Hakaaraina ॥

ਚਰਿਤ੍ਰ ੨੫੭ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਦਰ ਦਾਹਤ ਹੈ ਹਿਯ ਕੌ ਅਰੁ ਪਾਨੀ ਪਰੈ ਛਿਤ ਮੇਘ ਫੁਹਾਰੈ

Daadar Daahata Hai Hiya Kou Aru Paanee Pari Chhita Megha Phuhaarai ॥

ਚਰਿਤ੍ਰ ੨੫੭ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਝਿੰਗ੍ਰ ਕਰੈ ਝਰਨਾ ਉਰ ਮਾਝ ਕ੍ਰਿਪਾਨ ਕਿ ਬਿਦਲਤਾ ਚਮਕਾਰੈ

Jhiaangar Kari Jharnaa Aur Maajha Kripaan Ki Bidalataa Chamakaarai ॥

ਚਰਿਤ੍ਰ ੨੫੭ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਨ ਬਚੇ ਇਹ ਕਾਰਨ ਤੇ ਪਿਯ ਆਸ ਲਗੈ ਨਹਿ ਆਜ ਪਧਾਰੈ ॥੭॥

Paraan Bache Eih Kaaran Te Piya Aasa Lagai Nahi Aaja Padhaarai ॥7॥

ਚਰਿਤ੍ਰ ੨੫੭ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ