ਨਗਰ ਅਪਨ ਕੋ ਮਾਰਗ ਲੀਨਾ ॥੨੯॥

This shabad is on page 2284 of Sri Dasam Granth Sahib.

ਚੌਪਈ

Choupaee ॥


ਰਾਜ ਸੁਤਾ ਭਿਛਾ ਲੈ ਆਵੈ

Raaja Sutaa Bhichhaa Lai Aavai ॥

ਚਰਿਤ੍ਰ ੨੫੭ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕਹ ਅਪਨੇ ਹਾਥ ਜਿਵਾਵੈ

Taa Kaha Apane Haatha Jivaavai ॥

ਚਰਿਤ੍ਰ ੨੫੭ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸਿ ਕਹ ਲੋਗ ਜਬੈ ਸ੍ਵੈ ਜਾਹੀ

Nisi Kaha Loga Jabai Savai Jaahee ॥

ਚਰਿਤ੍ਰ ੨੫੭ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਪਟਿ ਲਪਟਿ ਦੋਊ ਭੋਗ ਕਮਾਹੀ ॥੨੩॥

Lapatti Lapatti Doaoo Bhoga Kamaahee ॥23॥

ਚਰਿਤ੍ਰ ੨੫੭ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਕੁਅਰਿ ਅਧਿਕ ਸੁਖ ਲੀਏ

Eih Bidhi Kuari Adhika Sukh Leeee ॥

ਚਰਿਤ੍ਰ ੨੫੭ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੀ ਲੋਗ ਬਿਸ੍ਵਾਸਿਤ ਕੀਏ

Sabha Hee Loga Bisavaasita Keeee ॥

ਚਰਿਤ੍ਰ ੨੫੭ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿਥ ਲੋਗ ਕਹਿ ਤਾਹਿ ਬਖਾਨੈ

Atitha Loga Kahi Taahi Bakhaani ॥

ਚਰਿਤ੍ਰ ੨੫੭ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਕਰਿ ਕੋਊ ਪਛਾਨੈ ॥੨੪॥

Raajaa Kari Koaoo Na Pachhaani ॥24॥

ਚਰਿਤ੍ਰ ੨੫੭ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਕੁਅਰਿ ਪਿਤਾ ਪਹਿ ਗਈ

Eika Din Kuari Pitaa Pahi Gaeee ॥

ਚਰਿਤ੍ਰ ੨੫੭ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨ ਕਠੋਰ ਬਖਾਨਤ ਭਈ

Bachan Katthora Bakhaanta Bhaeee ॥

ਚਰਿਤ੍ਰ ੨੫੭ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪ ਬਹੁਤ ਰਾਜਾ ਤਬ ਭਯੋ

Kopa Bahuta Raajaa Taba Bhayo ॥

ਚਰਿਤ੍ਰ ੨੫੭ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਨ ਬਾਸਾ ਦੁਹਿਤਾ ਕਹ ਦਯੋ ॥੨੫॥

Ban Baasaa Duhitaa Kaha Dayo ॥25॥

ਚਰਿਤ੍ਰ ੨੫੭ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨ ਬਨਬਾਸ ਪ੍ਰਗਟਿ ਅਤਿ ਰੋਵੈ

Suna Banbaasa Pargatti Ati Rovai ॥

ਚਰਿਤ੍ਰ ੨੫੭ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਕੇ ਬਿਖੈ ਸਕਲ ਦੁਖ ਖੋਵੈ

Chita Ke Bikhi Sakala Dukh Khovai ॥

ਚਰਿਤ੍ਰ ੨੫੭ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਧਿ ਕਾਜ ਮੋਰਾ ਪ੍ਰਭੁ ਕੀਨਾ

Sidhi Kaaja Moraa Parbhu Keenaa ॥

ਚਰਿਤ੍ਰ ੨੫੭ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਤ ਹਮੈ ਬਨ ਬਾਸਾ ਦੀਨਾ ॥੨੬॥

Taata Hamai Ban Baasaa Deenaa ॥26॥

ਚਰਿਤ੍ਰ ੨੫੭ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵਕਨ ਸੰਗ ਇਮਿ ਰਾਜ ਉਚਾਰੋ

Sivakan Saanga Eimi Raaja Auchaaro ॥

ਚਰਿਤ੍ਰ ੨੫੭ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਹ ਕੰਨ੍ਯਾ ਕਹ ਬੇਗਿ ਨਿਕਾਰੋ

Eeha Kaanniaa Kaha Begi Nikaaro ॥

ਚਰਿਤ੍ਰ ੨੫੭ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਬਨ ਹੋਇ ਘੋਰ ਬਿਕਰਾਲਾ

Jaha Ban Hoei Ghora Bikaraalaa ॥

ਚਰਿਤ੍ਰ ੨੫੭ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਇਹ ਛਡ ਆਵਹੁ ਤਤਕਾਲਾ ॥੨੭॥

Tih Eih Chhada Aavahu Tatakaalaa ॥27॥

ਚਰਿਤ੍ਰ ੨੫੭ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਸੇਵਕ ਤਿਤ ਸੰਗ ਸਿਧਾਏ

Lai Sevaka Tita Saanga Sidhaaee ॥

ਚਰਿਤ੍ਰ ੨੫੭ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਬਨ ਭੀਤਰ ਤਜਿ ਆਏ

Taa Ko Ban Bheetr Taji Aaee ॥

ਚਰਿਤ੍ਰ ੨੫੭ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਵਹ ਰਾਜਾ ਆਵਤ ਤਹ ਭਯੋ

Vaha Raajaa Aavata Taha Bhayo ॥

ਚਰਿਤ੍ਰ ੨੫੭ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਹੀ ਤਵਨਿ ਤੇ ਆਸਨ ਲਯੋ ॥੨੮॥

Tahee Tavani Te Aasan Layo ॥28॥

ਚਰਿਤ੍ਰ ੨੫੭ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰਿੜ ਰਤਿ ਪ੍ਰਥਮ ਤਵਨ ਸੌ ਕਰੀ

Drirha Rati Parthama Tavan Sou Karee ॥

ਚਰਿਤ੍ਰ ੨੫੭ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੈ ਭੋਗਨ ਭਰੀ

Bhaanti Bhaanti Kai Bhogan Bharee ॥

ਚਰਿਤ੍ਰ ੨੫੭ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੈ ਆਰੂੜਤ ਪੁਨਿ ਤਿਹ ਕੀਨਾ

Hai Aaroorhata Puni Tih Keenaa ॥

ਚਰਿਤ੍ਰ ੨੫੭ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਗਰ ਅਪਨ ਕੋ ਮਾਰਗ ਲੀਨਾ ॥੨੯॥

Nagar Apan Ko Maaraga Leenaa ॥29॥

ਚਰਿਤ੍ਰ ੨੫੭ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਤਾਵਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੭॥੪੮੫੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Sataavan Charitar Samaapatama Satu Subhama Satu ॥257॥4856॥aphajooaan॥