ਤਾ ਸਮ ਅਵਰ ਨ ਕੋਊ ਜਗ ਮੈ ॥

This shabad is on page 2285 of Sri Dasam Granth Sahib.

ਚੌਪਈ

Choupaee ॥


ਹੰਸਾ ਧੁਜ ਰਾਜਾ ਇਕ ਸੁਨਿਯਤ

Haansaa Dhuja Raajaa Eika Suniyata ॥

ਚਰਿਤ੍ਰ ੨੫੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਲ ਪ੍ਰਤਾਪ ਜਿਹ ਅਤਿ ਜਗ ਗੁਨਿਯਤ

Bala Partaapa Jih Ati Jaga Guniyata ॥

ਚਰਿਤ੍ਰ ੨੫੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਸੋਤਮਾ ਧਾਮ ਤਿਹ ਨਾਰੀ

Kesotamaa Dhaam Tih Naaree ॥

ਚਰਿਤ੍ਰ ੨੫੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਸੁਨੀ ਨੈਨ ਨਿਹਾਰੀ ॥੧॥

Jaa Sama Sunee Na Nain Nihaaree ॥1॥

ਚਰਿਤ੍ਰ ੨੫੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੰਸ ਮਤੀ ਤਿਹ ਗ੍ਰਿਹ ਦੁਹਿਤਾ ਇਕ

Haansa Matee Tih Griha Duhitaa Eika ॥

ਚਰਿਤ੍ਰ ੨੫੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੜੀ ਬ੍ਯਾਕਰਨ ਕੋਕ ਸਾਸਤ੍ਰਨਿਕ

Parhee Baiaakarn Koka Saastarnika ॥

ਚਰਿਤ੍ਰ ੨੫੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸਮ ਅਵਰ ਕੋਊ ਜਗ ਮੈ

Taa Sama Avar Na Koaoo Jaga Mai ॥

ਚਰਿਤ੍ਰ ੨੫੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਥਕਿਤ ਰਹਿਤ ਨਿਰਖਤ ਰਵਿ ਮਗ ਮੈ ॥੨॥

Thakita Rahita Nrikhta Ravi Maga Mai ॥2॥

ਚਰਿਤ੍ਰ ੨੫੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ