ਜਿਹ ਸਮ ਅਵਰ ਸੁੰਦਰੀ ਕਹੂੰ ਨ ਬਖਾਨਿਯੈ ॥

This shabad is on page 2285 of Sri Dasam Granth Sahib.

ਅੜਿਲ

Arhila ॥


ਅਤਿ ਸੁੰਦਰਿ ਵਹ ਬਾਲ ਜਗਤ ਮਹਿ ਜਾਨਿਯੈ

Ati Suaandari Vaha Baala Jagata Mahi Jaaniyai ॥

ਚਰਿਤ੍ਰ ੨੫੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਅਵਰ ਸੁੰਦਰੀ ਕਹੂੰ ਬਖਾਨਿਯੈ

Jih Sama Avar Suaandaree Kahooaan Na Bakhaaniyai ॥

ਚਰਿਤ੍ਰ ੨੫੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਬਨ ਜੇਬ ਅਧਿਕ ਤਾ ਕੇ ਤਨ ਰਾਜਈ

Joban Jeba Adhika Taa Ke Tan Raajaeee ॥

ਚਰਿਤ੍ਰ ੨੫੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਨਿਰਖਿ ਚੰਦ੍ਰ ਅਰੁ ਸੂਰ ਮਦਨ ਛਬਿ ਲਾਜਈ ॥੩॥

Ho Nrikhi Chaandar Aru Soora Madan Chhabi Laajaeee ॥3॥

ਚਰਿਤ੍ਰ ੨੫੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਕੁਅਰ ਸੁਕੁਮਾਰ ਜਬੈ ਅਬਲਾ ਲਹਾ

Roop Kuar Sukumaara Jabai Abalaa Lahaa ॥

ਚਰਿਤ੍ਰ ੨੫੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਨਿਰਖਾ ਕਹੂੰ ਕਹੂੰ ਕਿਨਹੂੰ ਕਹਾ

Jaa Sama Nrikhaa Kahooaan Na Kahooaan Kinhooaan Kahaa ॥

ਚਰਿਤ੍ਰ ੨੫੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਵਹ ਰਾਜ ਸਭਾ ਮਹਿ ਬੈਠਤ ਆਇ ਕੈ

Jaba Vaha Raaja Sabhaa Mahi Baitthata Aaei Kai ॥

ਚਰਿਤ੍ਰ ੨੫੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸਭ ਇਸਤ੍ਰਿਨ ਕੇ ਚਿਤ ਕਹ ਲੇਤ ਚੁਰਾਇ ਕੈ ॥੪॥

Ho Sabha Eisatrin Ke Chita Kaha Leta Churaaei Kai ॥4॥

ਚਰਿਤ੍ਰ ੨੫੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ