ਤੁਮ ਸੁ ਮੰਤ੍ਰ ਜੋ ਹਮਹਿ ਸਿਖਾਯੋ ॥

This shabad is on page 2288 of Sri Dasam Granth Sahib.

ਚੌਪਈ

Choupaee ॥


ਹੰਸ ਕੇਤੁ ਤਬ ਤਾਹਿ ਸਿਧਾਨਾ

Haansa Ketu Taba Taahi Sidhaanaa ॥

ਚਰਿਤ੍ਰ ੨੫੮ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਸੁਤਾ ਤਰ ਮਿਤ੍ਰਕ ਡਰਾਨਾ

Nrikhi Sutaa Tar Mitarka Daraanaa ॥

ਚਰਿਤ੍ਰ ੨੫੮ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਸਿ ਕੁਅਰਿ ਇਹ ਕਸਿ ਤੁਹਿ ਕਰਾ

Kahasi Kuari Eih Kasi Tuhi Karaa ॥

ਚਰਿਤ੍ਰ ੨੫੮ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁਪਰਾਧ ਯਾ ਕੋ ਜਿਯ ਹਰਾ ॥੨੧॥

Binuparaadha Yaa Ko Jiya Haraa ॥21॥

ਚਰਿਤ੍ਰ ੨੫੮ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਿੰਤਾਮਨਿ ਮੁਹਿ ਮੰਤ੍ਰ ਸਿਖਾਯੋ

Chiaantaamni Muhi Maantar Sikhaayo ॥

ਚਰਿਤ੍ਰ ੨੫੮ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਧਿ ਮਿਸ੍ਰ ਉਪਦੇਸ ਦ੍ਰਿੜਾਯੋ

Bahu Bidhi Misar Aupadesa Drirhaayo ॥

ਚਰਿਤ੍ਰ ੨੫੮ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਇਹ ਰੂਪ ਕੁਅਰ ਤੈ ਮਰਿ ਹੈ

Jou Eih Roop Kuar Tai Mari Hai ॥

ਚਰਿਤ੍ਰ ੨੫੮ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਸਭ ਕਾਜ ਤਿਹਾਰੌ ਸਰਿ ਹੈ ॥੨੨॥

Taba Sabha Kaaja Tihaarou Sari Hai ॥22॥

ਚਰਿਤ੍ਰ ੨੫੮ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਮੈ ਯਾ ਕੋ ਗਹਿ ਮਾਰਾ

Taa Te Mai Yaa Ko Gahi Maaraa ॥

ਚਰਿਤ੍ਰ ੨੫੮ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੁ ਪਿਤਾ ਤੁਮ ਬਚਨ ਹਮਾਰਾ

Sunahu Pitaa Tuma Bachan Hamaaraa ॥

ਚਰਿਤ੍ਰ ੨੫੮ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਧੋ ਮੰਤ੍ਰ ਬੈਠ ਯਾ ਪਰ ਮੈ

Saadho Maantar Baittha Yaa Par Mai ॥

ਚਰਿਤ੍ਰ ੨੫੮ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਜਾਨਿਹਿ ਸੋ ਕਰਹੁ ਅਬੈ ਤੈ ॥੨੩॥

Jo Jaanihi So Karhu Abai Tai ॥23॥

ਚਰਿਤ੍ਰ ੨੫੮ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੰਸ ਕੇਤੁ ਨ੍ਰਿਪ ਕੋਪ ਭਰਾ ਤਬ

Haansa Ketu Nripa Kopa Bharaa Taba ॥

ਚਰਿਤ੍ਰ ੨੫੮ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨ ਸੁਤਾ ਕੌ ਸ੍ਰਵਨ ਸੁਨਾ ਜਬ

Bachan Sutaa Kou Sarvan Sunaa Jaba ॥

ਚਰਿਤ੍ਰ ੨੫੮ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹ੍ਯਾ ਲ੍ਯਾਵਹੁਂ ਤਿਹ ਮਿਸ੍ਰ ਪਕਰਿ ਕੈ

Haiaa Laiaavahuna Tih Misar Pakari Kai ॥

ਚਰਿਤ੍ਰ ੨੫੮ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਐਸੇ ਗਯੋ ਮੰਤ੍ਰ ਸਿਖਰਿ ਕੈ ॥੨੪॥

Jo Aaise Gayo Maantar Sikhri Kai ॥24॥

ਚਰਿਤ੍ਰ ੨੫੮ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਭ੍ਰਿਤ ਬਚਨ ਉਤਾਇਲ ਧਾਏ

Suni Bhrita Bachan Autaaeila Dhaaee ॥

ਚਰਿਤ੍ਰ ੨੫੮ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਮਿਸ੍ਰਹਿ ਨ੍ਰਿਪ ਪਹਿ ਗਹਿ ਲ੍ਯਾਏ

Tih Misarhi Nripa Pahi Gahi Laiaaee ॥

ਚਰਿਤ੍ਰ ੨੫੮ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕਹ ਅਧਿਕ ਜਾਤਨਾ ਦਿਯਾ

Taa Kaha Adhika Jaatanaa Diyaa ॥

ਚਰਿਤ੍ਰ ੨੫੮ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਮ ਚੰਡਾਰ ਬਿਪ੍ਰ ਹੈ ਕਿਯਾ ॥੨੫॥

Karma Chaandaara Bipar Hai Kiyaa ॥25॥

ਚਰਿਤ੍ਰ ੨੫੮ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਬਚ ਮਿਸ੍ਰ ਅਚੰਭੈ ਰਹਾ

Suni Bacha Misar Achaanbhai Rahaa ॥

ਚਰਿਤ੍ਰ ੨੫੮ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਾਹਿ ਤ੍ਰਾਹਿ ਰਾਜਾ ਤਨ ਕਹਾ

Taraahi Taraahi Raajaa Tan Kahaa ॥

ਚਰਿਤ੍ਰ ੨੫੮ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਪ੍ਰਭੁ ਕਰਮ ਐਸਾ ਕਿਯਾ

Mai Parbhu Karma Na Aaisaa Kiyaa ॥

ਚਰਿਤ੍ਰ ੨੫੮ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਵ ਦੁਹਿਤਾ ਕਹ ਮੰਤ੍ਰ ਦਿਯਾ ॥੨੬॥

Tv Duhitaa Kaha Maantar Na Diyaa ॥26॥

ਚਰਿਤ੍ਰ ੨੫੮ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲਗਿ ਰਾਜ ਕੁਅਰਿ ਤਹ ਆਈ

Taba Lagi Raaja Kuari Taha Aaeee ॥

ਚਰਿਤ੍ਰ ੨੫੮ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜਬਰ ਕੇ ਪਾਇਨ ਲਪਟਾਈ

Dijabar Ke Paaein Lapattaaeee ॥

ਚਰਿਤ੍ਰ ੨੫੮ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਸੁ ਮੰਤ੍ਰ ਜੋ ਹਮਹਿ ਸਿਖਾਯੋ

Tuma Su Maantar Jo Hamahi Sikhaayo ॥

ਚਰਿਤ੍ਰ ੨੫੮ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹੀ ਬਿਧਿ ਮੈ ਜਾਪ ਕਮਾਯੋ ॥੨੭॥

Taahee Bidhi Mai Jaapa Kamaayo ॥27॥

ਚਰਿਤ੍ਰ ੨੫੮ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ