ਅੜਿਲ ॥

This shabad is on page 2295 of Sri Dasam Granth Sahib.

ਅੜਿਲ

Arhila ॥


ਸੁਰੀ ਆਸੁਰੀ ਕਿੰਨ੍ਰਨਿ ਕਵਨ ਬਿਚਾਰਿਯੈ

Suree Aasuree Kiaannrani Kavan Bichaariyai ॥

ਚਰਿਤ੍ਰ ੨੫੯ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਰੀ ਨਾਗਨੀ ਨਗਨੀ ਕੋ ਜਿਯ ਧਾਰਿਯੈ

Naree Naaganee Naganee Ko Jiya Dhaariyai ॥

ਚਰਿਤ੍ਰ ੨੫੯ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੰਧਰਬੀ ਅਪਸਰਾ ਕਵਨ ਇਹ ਜਾਨਿਯੈ

Gaandharbee Apasaraa Kavan Eih Jaaniyai ॥

ਚਰਿਤ੍ਰ ੨੫੯ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਰਵੀ ਸਸੀ ਬਾਸਵੀ ਪਾਰਬਤੀ ਮਾਨਿਯੈ ॥੨੬॥

Ho Ravee Sasee Baasavee Paarabatee Maaniyai ॥26॥

ਚਰਿਤ੍ਰ ੨੫੯ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਮਾਰ ਨਿਰਖ ਤਹ ਰਹਾ ਲੁਭਾਇ ਕੈ

Raaja Kumaara Nrikh Taha Rahaa Lubhaaei Kai ॥

ਚਰਿਤ੍ਰ ੨੫੯ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਛਤ ਭਯੋ ਚਲਿ ਤਾਹਿ ਤੀਰ ਤਿਹ ਜਾਇ ਕੈ

Poochhata Bhayo Chali Taahi Teera Tih Jaaei Kai ॥

ਚਰਿਤ੍ਰ ੨੫੯ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਰੀ ਨਾਗਨੀ ਨਗਨੀ ਇਨ ਤੇ ਕਵਨਿ ਤੁਯ

Naree Naaganee Naganee Ein Te Kavani Tuya ॥

ਚਰਿਤ੍ਰ ੨੫੯ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਕਵਨ ਸਾਚੁ ਕਹਿ ਕਹਿਯੋ ਸੁ ਤਾ ਤੈ ਏਸ ਭੁਅ ॥੨੭॥

Ho Kavan Saachu Kahi Kahiyo Su Taa Tai Eesa Bhua ॥27॥

ਚਰਿਤ੍ਰ ੨੫੯ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ