ਜਨੁਕ ਦੁਤਿਯ ਜਗ ਵਯੋ ਪ੍ਰਭਾਕਰ ॥

This shabad is on page 2296 of Sri Dasam Granth Sahib.

ਚੌਪਈ

Choupaee ॥


ਅਹਿ ਧੁਜ ਏਕ ਰਹੈ ਰਾਜਾ ਬਰ

Ahi Dhuja Eeka Rahai Raajaa Bar ॥

ਚਰਿਤ੍ਰ ੨੬੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਦੁਤਿਯ ਜਗ ਵਯੋ ਪ੍ਰਭਾਕਰ

Januka Dutiya Jaga Vayo Parbhaakar ॥

ਚਰਿਤ੍ਰ ੨੬੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਮਾਸੂਕ ਮਤੀ ਤਿਹ ਰਾਨੀ

Sree Maasooka Matee Tih Raanee ॥

ਚਰਿਤ੍ਰ ੨੬੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਵੀ ਚੰਦ੍ਰਵੀ ਕੈ ਇੰਦ੍ਰਾਨੀ ॥੧॥

Ravee Chaandarvee Kai Eiaandaraanee ॥1॥

ਚਰਿਤ੍ਰ ੨੬੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਪੁਤ੍ਰ ਹੋਤ ਗ੍ਰਿਹ ਨਾਹੀ

Taa Ke Putar Hota Griha Naahee ॥

ਚਰਿਤ੍ਰ ੨੬੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਚਿੰਤਾ ਤ੍ਰਿਯ ਕੇ ਜਿਯ ਮਾਹੀ

Eih Chiaantaa Triya Ke Jiya Maahee ॥

ਚਰਿਤ੍ਰ ੨੬੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਤੇ ਜਿਯ ਮਹਿ ਡਰ ਪਾਵੈ

Raajaa Te Jiya Mahi Dar Paavai ॥

ਚਰਿਤ੍ਰ ੨੬੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਪੁਰਖਨ ਸੰਗ ਕੇਲ ਕਮਾਵੈ ॥੨॥

Bahu Purkhn Saanga Kela Kamaavai ॥2॥

ਚਰਿਤ੍ਰ ੨੬੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ