ਤਾ ਕੇ ਪਿਤੁ ਕੇ ਪਾਸ ਯੌ ਕਹਿਯਹੁ ਜਾਇ ਕੈ ॥

This shabad is on page 2299 of Sri Dasam Granth Sahib.

ਅੜਿਲ

Arhila ॥


ਕਿਲਮਾਕਨ ਕੇ ਦੇਸ ਇੰਦ੍ਰ ਧੁਜ ਨ੍ਰਿਪਤਿ ਬਰ

Kilamaakan Ke Desa Eiaandar Dhuja Nripati Bar ॥

ਚਰਿਤ੍ਰ ੨੬੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਕਿਲਮਾਕ ਮਤੀ ਰਾਨੀ ਜਿਹ ਬਸਤ ਘਰ

Sree Kilamaaka Matee Raanee Jih Basata Ghar ॥

ਚਰਿਤ੍ਰ ੨੬੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨ ਮਾਸੂਕ ਮਤੀ ਦੁਹਿਤਾ ਤਾ ਕੈ ਭਈ

Puna Maasooka Matee Duhitaa Taa Kai Bhaeee ॥

ਚਰਿਤ੍ਰ ੨੬੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜਨੁਕ ਚੰਦ੍ਰ ਕੀ ਕਲਾ ਦੁਤਿਯ ਜਗ ਮੈ ਵਈ ॥੧॥

Ho Januka Chaandar Kee Kalaa Dutiya Jaga Mai Vaeee ॥1॥

ਚਰਿਤ੍ਰ ੨੬੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੌਦਾ ਹਿਤ ਸੌਦਾਗਰ ਤਹ ਇਕ ਆਇਯੋ

Soudaa Hita Soudaagar Taha Eika Aaeiyo ॥

ਚਰਿਤ੍ਰ ੨੬੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਸਸਿ ਕੋ ਅਵਿਤਾਰ ਮਦਨ ਉਪਜਾਇਯੋ

Janu Sasi Ko Avitaara Madan Aupajaaeiyo ॥

ਚਰਿਤ੍ਰ ੨੬੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਜੁਬਨ ਕੀ ਜੇਬ ਬਿਧਾਤੈ ਦਈ ਤਿਹ

Adhika Juban Kee Jeba Bidhaatai Daeee Tih ॥

ਚਰਿਤ੍ਰ ੨੬੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸੁਖ ਪਾਵਤ ਸੁਰ ਅਸੁਰ ਨਿਹਾਰੇ ਕ੍ਰਾਂਤਿ ਜਿਹ ॥੨॥

Ho Sukh Paavata Sur Asur Nihaare Karaanti Jih ॥2॥

ਚਰਿਤ੍ਰ ੨੬੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਨ੍ਰਿਪ ਸੁਤਾ ਝਰੋਖੇ ਆਇ ਕੈ

Eeka Divasa Nripa Sutaa Jharokhe Aaei Kai ॥

ਚਰਿਤ੍ਰ ੨੬੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠਤ ਭੀ ਚਿਤ ਲਗੇ ਸੁ ਬੈਸ ਬਨਾਇ ਕੈ

Baitthata Bhee Chita Lage Su Baisa Banaaei Kai ॥

ਚਰਿਤ੍ਰ ੨੬੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁ ਪੁਤ੍ਰ ਤਹ ਆਇ ਦਿਖਾਈ ਦੈ ਗਯੋ

Saahu Putar Taha Aaei Dikhaaeee Dai Gayo ॥

ਚਰਿਤ੍ਰ ੨੬੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਯਾ ਮਾਨਨਿ ਕੋ ਮਨਹਿ ਮਨੋ ਹਰਿ ਲੈ ਗਯੋ ॥੩॥

Ho Yaa Maanni Ko Manhi Mano Hari Lai Gayo ॥3॥

ਚਰਿਤ੍ਰ ੨੬੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰਿ ਲਖਿ ਰੂਪ ਰਹੀ ਉਰਝਾਇ ਕਰਿ

Raaja Kuari Lakhi Roop Rahee Aurjhaaei Kari ॥

ਚਰਿਤ੍ਰ ੨੬੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਸਹਚਰੀ ਤਹਾ ਬਹੁਤ ਧਨ ਦ੍ਯਾਇ ਕਰਿ

Patthai Sahacharee Tahaa Bahuta Dhan Daiaaei Kari ॥

ਚਰਿਤ੍ਰ ੨੬੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁ ਸੁਤਹਿ ਕ੍ਯੋਹੂੰ ਬਿਧਿ ਜੋ ਹ੍ਯਾ ਲ੍ਯਾਇ ਹੈ

Saahu Sutahi Kaiohooaan Bidhi Jo Haiaa Laiaaei Hai ॥

ਚਰਿਤ੍ਰ ੨੬੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜੋ ਮਾਂਗੇ ਮੁਹਿ ਤੂ ਸੋ ਅਬ ਹੀ ਪਾਇ ਹੈ ॥੪॥

Ho Jo Maange Muhi Too So Aba Hee Paaei Hai ॥4॥

ਚਰਿਤ੍ਰ ੨੬੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਕੁਅਰਿ ਕੋ ਬਚਨ ਸਖੀ ਤਹ ਜਾਇ ਕੈ

Sunata Kuari Ko Bachan Sakhee Taha Jaaei Kai ॥

ਚਰਿਤ੍ਰ ੨੬੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਭਾਵਤ ਪਿਯ ਯਾ ਕਹ ਦਿਯਾ ਮਿਲਾਇ ਕੈ

Man Bhaavata Piya Yaa Kaha Diyaa Milaaei Kai ॥

ਚਰਿਤ੍ਰ ੨੬੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੌਰਾਸੀ ਆਸਨ ਸੁ ਬਿਬਿਧ ਬਿਧਿ ਕੈ ਲੀਏ

Chouraasee Aasan Su Bibidha Bidhi Kai Leeee ॥

ਚਰਿਤ੍ਰ ੨੬੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਚਿਤ ਕੇ ਸੋਕ ਸੰਤਾਪ ਬਿਦਾ ਸਭ ਕਰ ਦੀਏ ॥੫॥

Ho Chita Ke Soka Saantaapa Bidaa Sabha Kar Deeee ॥5॥

ਚਰਿਤ੍ਰ ੨੬੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛੈਲ ਛੈਲਨੀ ਛਕੇ ਛੋਰਤ ਏਕ ਛਿਨ

Chhaila Chhailanee Chhake Na Chhorata Eeka Chhin ॥

ਚਰਿਤ੍ਰ ੨੬੨ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਨਵੌ ਨਿਧਿ ਰਾਂਕ ਸੁ ਪਾਈ ਆਜੁ ਤਿਨ

Januka Navou Nidhi Raanka Su Paaeee Aaju Tin ॥

ਚਰਿਤ੍ਰ ੨੬੨ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿੰਤਾਤੁਰ ਚਿਤ ਭਈ ਬਿਚਾਰ ਬਿਚਾਰਿ ਕੈ

Chiaantaatur Chita Bhaeee Bichaara Bichaari Kai ॥

ਚਰਿਤ੍ਰ ੨੬੨ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸਦਾ ਬਸੌ ਸੁਖ ਸਾਥ ਪਿਯਰਵਾ ਯਾਰਿ ਕੈ ॥੬॥

Ho Sadaa Basou Sukh Saatha Piyarvaa Yaari Kai ॥6॥

ਚਰਿਤ੍ਰ ੨੬੨ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੇਖ ਪੁਰਖ ਸਹਚਰਿ ਕਰਿ ਦਈ ਪਠਾਇ ਕੈ

Bhekh Purkh Sahachari Kari Daeee Patthaaei Kai ॥

ਚਰਿਤ੍ਰ ੨੬੨ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਪਿਤੁ ਕੇ ਪਾਸ ਯੌ ਕਹਿਯਹੁ ਜਾਇ ਕੈ

Taa Ke Pitu Ke Paasa You Kahiyahu Jaaei Kai ॥

ਚਰਿਤ੍ਰ ੨੬੨ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੂਡਿ ਮਰਾ ਤਵ ਸੁਤ ਹਮ ਆਂਖਿਨ ਸੌ ਲਹਾ

Boodi Maraa Tava Suta Hama Aanakhin Sou Lahaa ॥

ਚਰਿਤ੍ਰ ੨੬੨ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬਹਤ ਨਦੀ ਮਹਿ ਗਯੋ ਕਰ ਕਿਨਹੂੰ ਗਹਾ ॥੭॥

Ho Bahata Nadee Mahi Gayo Na Kar Kinhooaan Gahaa ॥7॥

ਚਰਿਤ੍ਰ ੨੬੨ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁ ਸੁਨਤ ਇਹ ਭਾਂਤਿ ਉਠਾ ਅਕੁਲਾਇ ਕੈ

Saahu Sunata Eih Bhaanti Autthaa Akulaaei Kai ॥

ਚਰਿਤ੍ਰ ੨੬੨ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਿਤਾ ਤੀਰ ਪੁਕਾਰਤ ਆਤੁਰ ਜਾਇ ਕੈ

Saritaa Teera Pukaarata Aatur Jaaei Kai ॥

ਚਰਿਤ੍ਰ ੨੬੨ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਟਤ ਲੋਟਤ ਭੂ ਪਰ ਇਤ ਤੇ ਉਤ ਗਯੋ

Lottata Lottata Bhoo Par Eita Te Auta Gayo ॥

ਚਰਿਤ੍ਰ ੨੬੨ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਮਾਲ ਮਤਾਹ ਲੁਟਾਇ ਅਥਿਤ ਹ੍ਵੈ ਜਾਤ ਭਯੋ ॥੮॥

Ho Maala Mataaha Luttaaei Athita Havai Jaata Bhayo ॥8॥

ਚਰਿਤ੍ਰ ੨੬੨ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਵਹੀ ਸਖੀ ਯਾ ਪਹਿ ਇਹ ਭਾਂਤਿ ਉਚਾਰਿਯੋ

Vahee Sakhee Yaa Pahi Eih Bhaanti Auchaariyo ॥

ਚਰਿਤ੍ਰ ੨੬੨ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਵ ਪਿਤੁ ਹ੍ਵੈ ਕਰਿ ਅਤਿਥ ਸੁ ਬਨਹਿ ਪਧਾਰਿਯੋ

Tv Pitu Havai Kari Atitha Su Banhi Padhaariyo ॥

ਚਰਿਤ੍ਰ ੨੬੨ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਲ ਮਤਾਹਿ ਲੁਟਾਇ ਜਾਤ ਬਨ ਕੌ ਭਯੋ

Maala Mataahi Luttaaei Jaata Ban Kou Bhayo ॥

ਚਰਿਤ੍ਰ ੨੬੨ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਰਾਜ ਕੁਅਰਿ ਕੇ ਧਾਮ ਸੌਪਿ ਤੁਮ ਕਹ ਗਯੋ ॥੯॥

Ho Raaja Kuari Ke Dhaam Soupi Tuma Kaha Gayo ॥9॥

ਚਰਿਤ੍ਰ ੨੬੨ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤੁ ਤੇ ਭਯੋ ਨਿਰਾਸ ਰਹਤ ਤਿਹ ਗ੍ਰਿਹ ਭਯੋ

Pitu Te Bhayo Niraasa Rahata Tih Griha Bhayo ॥

ਚਰਿਤ੍ਰ ੨੬੨ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਮਾਲ ਸੁਖ ਪਾਇ ਬਿਸਰਿ ਸਭ ਹੀ ਗਯੋ

Desa Maala Sukh Paaei Bisari Sabha Hee Gayo ॥

ਚਰਿਤ੍ਰ ੨੬੨ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਜ ਕਰਤ ਸੋਈ ਭਯੋ ਕੁਅਰਿ ਜੋ ਤਿਹ ਕਹਿਯੋ

Kaaja Karta Soeee Bhayo Kuari Jo Tih Kahiyo ॥

ਚਰਿਤ੍ਰ ੨੬੨ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਇਹ ਛਲ ਸੇਤੀ ਛਲਾ ਸਦਾ ਤਾ ਕੇ ਰਹਿਯੋ ॥੧੦॥

Ho Eih Chhala Setee Chhalaa Sadaa Taa Ke Rahiyo ॥10॥

ਚਰਿਤ੍ਰ ੨੬੨ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੋ ਧਾਮ ਬਿਸਾਰਿ ਕੁਅਰਿ ਚਿਤ ਤੇ ਦਯੋ

Apano Dhaam Bisaari Kuari Chita Te Dayo ॥

ਚਰਿਤ੍ਰ ੨੬੨ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਤ ਕਾਲ ਸੁਖ ਪਾਇ ਰਹਤ ਤਿਹ ਗ੍ਰਿਹ ਭਯੋ

Bahuta Kaal Sukh Paaei Rahata Tih Griha Bhayo ॥

ਚਰਿਤ੍ਰ ੨੬੨ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਦੂਜੇ ਕਾਨ ਕਿਨੂੰ ਨਰ ਜਾਨਿਯੋ

Bheda Na Dooje Kaan Kinooaan Nar Jaaniyo ॥

ਚਰਿਤ੍ਰ ੨੬੨ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸਾਹੁ ਪੁਤ੍ਰ ਸੌ ਅਧਿਕ ਕੁਅਰਿ ਰਸ ਠਾਨਿਯੋ ॥੧੧॥

Ho Saahu Putar Sou Adhika Kuari Rasa Tthaaniyo ॥11॥

ਚਰਿਤ੍ਰ ੨੬੨ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬਾਸਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੨॥੪੯੫੧॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Baasattha Charitar Samaapatama Satu Subhama Satu ॥262॥4951॥aphajooaan॥