ਇਹ ਬਿਧਿ ਸੋ ਰਾਨੀ ਤਨ ਕਹਾ ॥

This shabad is on page 2317 of Sri Dasam Granth Sahib.

ਚੌਪਈ

Choupaee ॥


ਕੁਅਰਿ ਕੁਅਰ ਕੈ ਸੰਗ ਸਿਧਾਈ

Kuari Kuar Kai Saanga Sidhaaeee ॥

ਚਰਿਤ੍ਰ ੨੬੪ - ੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬਿਵਤ ਮਨ ਮਾਹਿ ਪਕਾਈ

Eeka Bivata Man Maahi Pakaaeee ॥

ਚਰਿਤ੍ਰ ੨੬੪ - ੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦੁਰਬਲ ਤ੍ਰਿਯ ਨਿਕਟ ਬਲਾਇਸਿ

Eika Durbala Triya Nikatta Balaaeisi ॥

ਚਰਿਤ੍ਰ ੨੬੪ - ੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਨ ਲਾਗਿ ਤਿਹ ਮੰਤ੍ਰ ਸਿਖਾਇਸਿ ॥੭੭॥

Kaan Laagi Tih Maantar Sikhaaeisi ॥77॥

ਚਰਿਤ੍ਰ ੨੬੪ - ੭੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੀ ਠੌਰ ਤਾਹਿ ਬੈਠਾਯੋ

Apanee Tthour Taahi Baitthaayo ॥

ਚਰਿਤ੍ਰ ੨੬੪ - ੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਭਲੀ ਬਿਧਿ ਚਰਿਤ ਸਿਖਾਯੋ

Taahi Bhalee Bidhi Charita Sikhaayo ॥

ਚਰਿਤ੍ਰ ੨੬੪ - ੭੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸਖਿਯਨ ਜਬ ਤਾਹਿ ਨਿਹਾਰਾ

Sabha Sakhiyan Jaba Taahi Nihaaraa ॥

ਚਰਿਤ੍ਰ ੨੬੪ - ੭੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਤ੍ਰਿਯ ਤਬ ਇਹ ਭਾਂਤਿ ਉਚਾਰਾ ॥੭੮॥

Tin Triya Taba Eih Bhaanti Auchaaraa ॥78॥

ਚਰਿਤ੍ਰ ੨੬੪ - ੭੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਸਿਵ ਪੂਜਨ ਕਾਲਿ ਗਈ

Mai Siva Poojan Kaali Na Gaeee ॥

ਚਰਿਤ੍ਰ ੨੬੪ - ੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਸ੍ਰਾਪ ਰੁਦ੍ਰ ਮੁਹਿ ਦਈ

Taa Te Saraapa Rudar Muhi Daeee ॥

ਚਰਿਤ੍ਰ ੨੬੪ - ੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਤੇ ਅਵਰ ਬਰਨ ਹ੍ਵੈ ਗਯੋ

Yaa Te Avar Barn Havai Gayo ॥

ਚਰਿਤ੍ਰ ੨੬੪ - ੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੋਰ ਬਰਨ ਤੇ ਸਾਂਵਰ ਭਯੋ ॥੭੯॥

Gora Barn Te Saanvar Bhayo ॥79॥

ਚਰਿਤ੍ਰ ੨੬੪ - ੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸਖਿਯਨ ਇਹ ਭਾਂਤਿ ਸੁਨਾ ਜਬ

Sabha Sakhiyan Eih Bhaanti Sunaa Jaba ॥

ਚਰਿਤ੍ਰ ੨੬੪ - ੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਿ ਰਾਜਾ ਪਹਿ ਜਾਤ ਭਈ ਸਬ

Mili Raajaa Pahi Jaata Bhaeee Saba ॥

ਚਰਿਤ੍ਰ ੨੬੪ - ੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਬ੍ਰਿਤਾਤ ਕਹਿ ਤਾਹਿ ਸੁਨਾਯੋ

Sabha Britaata Kahi Taahi Sunaayo ॥

ਚਰਿਤ੍ਰ ੨੬੪ - ੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਿਤਹਿ ਤਾਤ ਬਿਲੋਕਨ ਆਯੋ ॥੮੦॥

Duhitahi Taata Bilokan Aayo ॥80॥

ਚਰਿਤ੍ਰ ੨੬੪ - ੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਤ ਬਰਨ ਰਾਜੈ ਜਬ ਲਹਾ

Anta Barn Raajai Jaba Lahaa ॥

ਚਰਿਤ੍ਰ ੨੬੪ - ੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਸੋ ਰਾਨੀ ਤਨ ਕਹਾ

Eih Bidhi So Raanee Tan Kahaa ॥

ਚਰਿਤ੍ਰ ੨੬੪ - ੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਭਯੋ ਇਹ ਰਾਜ ਦੁਲਾਰੀ

Kahaa Bhayo Eih Raaja Dulaaree ॥

ਚਰਿਤ੍ਰ ੨੬੪ - ੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੋਰੀ ਹੁਤੀ ਹ੍ਵੈ ਗਈ ਕਾਰੀ ॥੮੧॥

Goree Hutee Havai Gaeee Kaaree ॥81॥

ਚਰਿਤ੍ਰ ੨੬੪ - ੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ