ਰਾਨੀ ਜਗੀ ਹਾਥ ਗਹਿ ਲੀਨਾ ॥

This shabad is on page 2320 of Sri Dasam Granth Sahib.

ਚੌਪਈ

Choupaee ॥


ਲਾਗਤਿ ਪ੍ਰੀਤਿ ਦੁਹੁਨ ਕੀ ਭਈ

Laagati Pareeti Duhuna Kee Bhaeee ॥

ਚਰਿਤ੍ਰ ੨੬੫ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਥਿਯੋ ਸੂਰ ਰੈਨਿ ਹ੍ਵੈ ਗਈ

Athiyo Soora Raini Havai Gaeee ॥

ਚਰਿਤ੍ਰ ੨੬੫ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਦੂਤਿਕ ਤਹਾ ਪਠਾਯੋ

Raanee Dootika Tahaa Patthaayo ॥

ਚਰਿਤ੍ਰ ੨੬੫ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਸਜਨ ਸੌ ਨੇਹ ਜਤਾਯੋ ॥੯॥

Adhika Sajan Sou Neha Jataayo ॥9॥

ਚਰਿਤ੍ਰ ੨੬੫ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਰਾਨੀ ਸੌ ਪਤਿ ਕੋ ਅਤਿ ਹਿਤ

Tih Raanee Sou Pati Ko Ati Hita ॥

ਚਰਿਤ੍ਰ ੨੬੫ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸਿ ਕਹ ਤਾਹਿ ਛਾਡਤ ਇਤ ਉਤ

Nisi Kaha Taahi Na Chhaadata Eita Auta ॥

ਚਰਿਤ੍ਰ ੨੬੫ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਤ ਸਦਾ ਤਿਹ ਗਰੇ ਲਗਾਏ

Sota Sadaa Tih Gare Lagaaee ॥

ਚਰਿਤ੍ਰ ੨੬੫ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਅਨਿਕ ਸੌ ਹਰਖ ਬਢਾਏ ॥੧੦॥

Bhaanti Anika Sou Harkh Badhaaee ॥10॥

ਚਰਿਤ੍ਰ ੨੬੫ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਘਾਤ ਕੋਊ ਨਹਿ ਪਾਵੈ

Raanee Ghaata Koaoo Nahi Paavai ॥

ਚਰਿਤ੍ਰ ੨੬੫ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਛਲ ਤਾ ਸੌ ਭੋਗ ਕਮਾਵੈ

Jih Chhala Taa Sou Bhoga Kamaavai ॥

ਚਰਿਤ੍ਰ ੨੬੫ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਸਦਾ ਸੋਤ ਸੰਗ ਤਾ ਕੇ

Raajaa Sadaa Sota Saanga Taa Ke ॥

ਚਰਿਤ੍ਰ ੨੬੫ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹ ਬਿਧਿ ਸੰਗ ਮਿਲੈ ਇਹ ਵਾ ਕੇ ॥੧੧॥

Kih Bidhi Saanga Milai Eih Vaa Ke ॥11॥

ਚਰਿਤ੍ਰ ੨੬੫ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨਾ ਮਿਲੇ ਤਿਹ ਕਲ ਨਹਿ ਪਰਈ

Binaa Mile Tih Kala Nahi Pareee ॥

ਚਰਿਤ੍ਰ ੨੬੫ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਸੋਤ ਸੰਗ ਤੇ ਡਰਈ

Raajaa Sota Saanga Te Dareee ॥

ਚਰਿਤ੍ਰ ੨੬੫ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਸ੍ਵੈ ਗਯੋ ਪਤਿਹਿ ਲਖਿ ਪਾਯੋ

Jaba Savai Gayo Patihi Lakhi Paayo ॥

ਚਰਿਤ੍ਰ ੨੬੫ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਹੈ ਘਾਤ ਲਖਿ ਤਾਹਿ ਬੁਲਾਯੋ ॥੧੨॥

Vahai Ghaata Lakhi Taahi Bulaayo ॥12॥

ਚਰਿਤ੍ਰ ੨੬੫ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਸਹਚਰੀ ਲਯੋ ਬੁਲਾਈ

Patthai Sahacharee Layo Bulaaeee ॥

ਚਰਿਤ੍ਰ ੨੬੫ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਧਿ ਤਾਹਿ ਕਹਾ ਸਮੁਝਾਈ

Bahu Bidhi Taahi Kahaa Samujhaaeee ॥

ਚਰਿਤ੍ਰ ੨੬੫ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਕਹਾ ਰਾਵ ਸੋ ਸੋਈ

Raanee Kahaa Raava So Soeee ॥

ਚਰਿਤ੍ਰ ੨੬੫ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਭਜਿਯਹੁ ਜ੍ਯੋਂ ਜਗੈ ਕੋਈ ॥੧੩॥

You Bhajiyahu Jaiona Jagai Na Koeee ॥13॥

ਚਰਿਤ੍ਰ ੨੬੫ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ੍ਰ ਕੌਚ ਤਿਹ ਠਾਂ ਤਬ ਆਯੋ

Chitar Koucha Tih Tthaan Taba Aayo ॥

ਚਰਿਤ੍ਰ ੨੬੫ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਰਾਨੀ ਜਾਨਿ ਪਾਯੋ

Raajaa Raanee Jaani Na Paayo ॥

ਚਰਿਤ੍ਰ ੨੬੫ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਕੀ ਜਾਂਘੈ ਗਹਿ ਲੀਨੀ

Raajaa Kee Jaanghai Gahi Leenee ॥

ਚਰਿਤ੍ਰ ੨੬੫ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਲ ਸੋ ਐਂਚਿ ਆਪੁ ਤਰ ਕੀਨੀ ॥੧੪॥

Bala So Aainachi Aapu Tar Keenee ॥14॥

ਚਰਿਤ੍ਰ ੨੬੫ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਨ੍ਰਿਪ ਜਗਾ ਕੋਪ ਕਰਿ ਭਾਰਾ

Taba Nripa Jagaa Kopa Kari Bhaaraa ॥

ਚਰਿਤ੍ਰ ੨੬੫ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰ ਚੋਰ ਕਹਿ ਖੜਗ ਸੰਭਾਰਾ

Chora Chora Kahi Khrhaga Saanbhaaraa ॥

ਚਰਿਤ੍ਰ ੨੬੫ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਜਗੀ ਹਾਥ ਗਹਿ ਲੀਨਾ

Raanee Jagee Haatha Gahi Leenaa ॥

ਚਰਿਤ੍ਰ ੨੬੫ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਜੜ ਕੌ ਪ੍ਰਤਿ ਉਤਰ ਦੀਨਾ ॥੧੫॥

You Jarha Kou Parti Autar Deenaa ॥15॥

ਚਰਿਤ੍ਰ ੨੬੫ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ