ਸ੍ਰੀ ਰਨਖੰਭ ਕਲਾ ਦੁਹਿਤਾ ਤਿਹ ॥

This shabad is on page 2321 of Sri Dasam Granth Sahib.

ਚੌਪਈ

Choupaee ॥


ਸੁਮਤਿ ਸੈਨ ਇਕ ਨ੍ਰਿਪਤਿ ਸੁਨਾ ਬਰ

Sumati Sain Eika Nripati Sunaa Bar ॥

ਚਰਿਤ੍ਰ ੨੬੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਦਿਵਾਕਰ ਕਿਧੌ ਕਿਰਨਿਧਰ

Dutiya Divaakar Kidhou Krinidhar ॥

ਚਰਿਤ੍ਰ ੨੬੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਮਰ ਮਤੀ ਰਾਨੀ ਗ੍ਰਿਹ ਤਾ ਕੇ

Samar Matee Raanee Griha Taa Ke ॥

ਚਰਿਤ੍ਰ ੨੬੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰੀ ਆਸੁਰੀ ਸਮ ਨਹਿ ਜਾ ਕੇ ॥੧॥

Suree Aasuree Sama Nahi Jaa Ke ॥1॥

ਚਰਿਤ੍ਰ ੨੬੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਰਨਖੰਭ ਕਲਾ ਦੁਹਿਤਾ ਤਿਹ

Sree Rankhaanbha Kalaa Duhitaa Tih ॥

ਚਰਿਤ੍ਰ ੨੬੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਿ ਲਈ ਸਸਿ ਅੰਸ ਕਲਾ ਜਿਹ

Jeeti Laeee Sasi Aansa Kalaa Jih ॥

ਚਰਿਤ੍ਰ ੨੬੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਭਾਨ ਜਿਹ ਪ੍ਰਭਾ ਰਹਤ ਦਬਿ

Nrikhi Bhaan Jih Parbhaa Rahata Dabi ॥

ਚਰਿਤ੍ਰ ੨੬੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰੀ ਆਸੁਰਿਨ ਕੀ ਨਹਿ ਸਮ ਛਬਿ ॥੨॥

Suree Aasurin Kee Nahi Sama Chhabi ॥2॥

ਚਰਿਤ੍ਰ ੨੬੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ