ਤਾ ਕੌ ਨਿਰਖਿ ਕੁਅਰਿ ਮੁਸਕਾਨੀ ॥

This shabad is on page 2322 of Sri Dasam Granth Sahib.

ਚੌਪਈ

Choupaee ॥


ਚਾਰਿ ਭ੍ਰਾਤ ਤਾ ਕੇ ਬਲਵਾਨਾ

Chaari Bharaata Taa Ke Balavaanaa ॥

ਚਰਿਤ੍ਰ ੨੬੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਬੀਰ ਸਭ ਸਸਤ੍ਰ ਨਿਧਾਨਾ

Soorabeera Sabha Sasatar Nidhaanaa ॥

ਚਰਿਤ੍ਰ ੨੬੬ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਜਵਾਨ ਦੁਤਿਮਾਨ ਅਤੁਲ ਬਲ

Tejavaan Dutimaan Atula Bala ॥

ਚਰਿਤ੍ਰ ੨੬੬ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਅਨੇਕ ਜੀਤੇ ਜਿਹ ਦਲਿ ਮਲਿ ॥੪॥

Ari Aneka Jeete Jih Dali Mali ॥4॥

ਚਰਿਤ੍ਰ ੨੬੬ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਰਦੂਲ ਧੁਜ ਨਾਹਰ ਧੁਜ ਭਨ

Saaradoola Dhuja Naahar Dhuja Bhan ॥

ਚਰਿਤ੍ਰ ੨੬੬ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਘ ਕੇਤੁ ਹਰਿ ਕੇਤੁ ਮਹਾ ਮਨ

Siaangha Ketu Hari Ketu Mahaa Man ॥

ਚਰਿਤ੍ਰ ੨੬੬ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰੌ ਸੂਰਬੀਰ ਬਲਵਾਨਾ

Chaarou Soorabeera Balavaanaa ॥

ਚਰਿਤ੍ਰ ੨੬੬ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਤ ਸਤ੍ਰੁ ਸਕਲ ਜਿਹ ਆਨਾ ॥੫॥

Maanta Sataru Sakala Jih Aanaa ॥5॥

ਚਰਿਤ੍ਰ ੨੬੬ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰੌ ਕੁਅਰਿ ਪੜਨ ਕੇ ਕਾਜਾ

Chaarou Kuari Parhan Ke Kaajaa ॥

ਚਰਿਤ੍ਰ ੨੬੬ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜ ਇਕ ਬੋਲਿ ਪਠਾਯੋ ਰਾਜਾ

Dija Eika Boli Patthaayo Raajaa ॥

ਚਰਿਤ੍ਰ ੨੬੬ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਖ੍ਯਾਦਿਕ ਬ੍ਯਾਕਰਨ ਪੜੇ ਜਿਨ

Bhaakhiaadika Baiaakarn Parhe Jin ॥

ਚਰਿਤ੍ਰ ੨੬੬ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਔਗਾਹਨ ਸਭ ਕਿਯ ਪੁਰਾਨ ਤਿਨ ॥੬॥

Aougaahan Sabha Kiya Puraan Tin ॥6॥

ਚਰਿਤ੍ਰ ੨੬੬ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਦਰਬ ਨ੍ਰਿਪ ਬਰ ਤਿਹ ਦੀਯਾ

Adhika Darba Nripa Bar Tih Deeyaa ॥

ਚਰਿਤ੍ਰ ੨੬੬ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਬਿਧ ਬਿਧਨ ਕਰਿ ਆਦਰ ਕੀਯਾ

Bibidha Bidhan Kari Aadar Keeyaa ॥

ਚਰਿਤ੍ਰ ੨੬੬ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤਾ ਸਹਿਤ ਸੌਪੇ ਸੁਤ ਤਿਹ ਘਰ

Sutaa Sahita Soupe Suta Tih Ghar ॥

ਚਰਿਤ੍ਰ ੨੬੬ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਛੁ ਬਿਦ੍ਯਾ ਦਿਜਿ ਦੇਹੁ ਕ੍ਰਿਪਾ ਕਰਿ ॥੭॥

Kachhu Bidaiaa Diji Dehu Kripaa Kari ॥7॥

ਚਰਿਤ੍ਰ ੨੬੬ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤੇ ਤਹ ਪੜਬੇ ਕਹ ਆਵੈ

Jaba Te Taha Parhabe Kaha Aavai ॥

ਚਰਿਤ੍ਰ ੨੬੬ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੋ ਬਿਪ ਕਹ ਸੀਸ ਝੁਕਾਵੈ

Apano Bipa Kaha Seesa Jhukaavai ॥

ਚਰਿਤ੍ਰ ੨੬੬ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਸਿਖ੍ਯਾ ਦਿਜ ਦੇਤ ਸੁ ਲੇਹੀ

Jo Sikhiaa Dija Deta Su Lehee ॥

ਚਰਿਤ੍ਰ ੨੬੬ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਦਰਬ ਪੰਡਿਤ ਕਹ ਦੇਹੀ ॥੮॥

Amita Darba Paandita Kaha Dehee ॥8॥

ਚਰਿਤ੍ਰ ੨੬੬ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਕੁਅਰਿ ਅਗਮਨੋ ਗਈ

Eika Din Kuari Agamano Gaeee ॥

ਚਰਿਤ੍ਰ ੨੬੬ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜ ਕਹ ਸੀਸ ਝੁਕਾਵਤ ਭਈ

Dija Kaha Seesa Jhukaavata Bhaeee ॥

ਚਰਿਤ੍ਰ ੨੬੬ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਲਿਗ੍ਰਾਮ ਪੂਜਤ ਥਾ ਦਿਜਬਰ

Saaligaraam Poojata Thaa Dijabar ॥

ਚਰਿਤ੍ਰ ੨੬੬ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਿਹ ਸੀਸ ਨ੍ਯਾਇ ਕਰਿ ॥੯॥

Bhaanti Bhaanti Tih Seesa Naiaaei Kari ॥9॥

ਚਰਿਤ੍ਰ ੨੬੬ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਨਿਰਖਿ ਕੁਅਰਿ ਮੁਸਕਾਨੀ

Taa Kou Nrikhi Kuari Muskaanee ॥

ਚਰਿਤ੍ਰ ੨੬੬ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਪ੍ਰਤਿਮਾ ਪਾਹਨ ਪਹਿਚਾਨੀ

So Partimaa Paahan Pahichaanee ॥

ਚਰਿਤ੍ਰ ੨੬੬ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਕਹਾ ਪੂਜਤ ਕਿਹ ਨਮਿਤਿਹ

Taahi Kahaa Poojata Kih Namitih ॥

ਚਰਿਤ੍ਰ ੨੬੬ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰ ਨਾਵਤ ਕਰ ਜੋਰਿ ਕਾਜ ਜਿਹ ॥੧੦॥

Sri Naavata Kar Jori Kaaja Jih ॥10॥

ਚਰਿਤ੍ਰ ੨੬੬ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ