ਲਗੀ ਲਗਨ ਤੁਹਿ ਸਾਥ ਜਤਾਈ ॥

This shabad is on page 2344 of Sri Dasam Granth Sahib.

ਚੌਪਈ

Choupaee ॥


ਰੂਪ ਸੈਨ ਇਕ ਨ੍ਰਿਪਤਿ ਸੁਲਛਨ

Roop Sain Eika Nripati Sulachhan ॥

ਚਰਿਤ੍ਰ ੨੬੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਜਵਾਨ ਬਲਵਾਨ ਬਿਚਛਨ

Tejavaan Balavaan Bichachhan ॥

ਚਰਿਤ੍ਰ ੨੬੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਮਤੀ ਤਾ ਕੇ ਘਰ ਦਾਰਾ

Sakala Matee Taa Ke Ghar Daaraa ॥

ਚਰਿਤ੍ਰ ੨੬੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਕਹੂੰ ਰਾਜ ਕੁਮਾਰਾ ॥੧॥

Jaa Sama Kahooaan Na Raaja Kumaaraa ॥1॥

ਚਰਿਤ੍ਰ ੨੬੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਿ ਇਕ ਬਸੈ ਤੁਰਕਨੀ ਨਾਰੀ

Tahi Eika Basai Turkanee Naaree ॥

ਚਰਿਤ੍ਰ ੨੬੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਸਮ ਰੂਪ ਮੈਨ ਦੁਲਾਰੀ

Tih Sama Roop Na Main Dulaaree ॥

ਚਰਿਤ੍ਰ ੨੬੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਰਾਜਾ ਕੀ ਛਬਿ ਨਿਰਖੀ ਜਬ

Tin Raajaa Kee Chhabi Nrikhee Jaba ॥

ਚਰਿਤ੍ਰ ੨੬੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਿ ਰਹੀ ਤਰੁਨੀ ਤਾ ਪਰ ਤਬ ॥੨॥

Mohi Rahee Tarunee Taa Par Taba ॥2॥

ਚਰਿਤ੍ਰ ੨੬੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਸੈਨ ਪਹਿ ਸਖੀ ਪਠਾਈ

Roop Sain Pahi Sakhee Patthaaeee ॥

ਚਰਿਤ੍ਰ ੨੬੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਗੀ ਲਗਨ ਤੁਹਿ ਸਾਥ ਜਤਾਈ

Lagee Lagan Tuhi Saatha Jataaeee ॥

ਚਰਿਤ੍ਰ ੨੬੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਮੁਰਿ ਕਹਿਯੋ ਸੇਜ ਸੁਹੈਯੈ

Eika Din Muri Kahiyo Seja Suhaiyai ॥

ਚਰਿਤ੍ਰ ੨੬੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਥ ਸਨਾਥ ਅਨਾਥਹਿ ਕੈਯੈ ॥੩॥

Naatha Sanaatha Anaathahi Kaiyai ॥3॥

ਚਰਿਤ੍ਰ ੨੬੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਮਿ ਦੂਤੀ ਪ੍ਰਤਿ ਨ੍ਰਿਪਤਿ ਉਚਾਰਾ

Eimi Dootee Parti Nripati Auchaaraa ॥

ਚਰਿਤ੍ਰ ੨੬੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਆਗੇ ਪਤਿ ਜਿਯਤ ਤਿਹਾਰਾ

Triya Aage Pati Jiyata Tihaaraa ॥

ਚਰਿਤ੍ਰ ੨੬੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਤੌ ਪ੍ਰਥਮ ਕਾਜਿਯਹਿ ਮਾਰੈ

Jou Tou Parthama Kaajiyahi Maarai ॥

ਚਰਿਤ੍ਰ ੨੬੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਪਾਛੇ ਮੁਹਿ ਸੰਗਿ ਬਿਹਾਰੈ ॥੪॥

Tih Paachhe Muhi Saangi Bihaarai ॥4॥

ਚਰਿਤ੍ਰ ੨੬੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਸਹਚਰਿ ਤਿਹ ਜਾਇ ਜਤਾਈ

Suni Sahachari Tih Jaaei Jataaeee ॥

ਚਰਿਤ੍ਰ ੨੬੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਹਮ ਕੋ ਇਮਿ ਭਾਖ ਸੁਨਾਈ

Nripa Hama Ko Eimi Bhaakh Sunaaeee ॥

ਚਰਿਤ੍ਰ ੨੬੭ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਤੈ ਪ੍ਰਥਮ ਕਾਜਿਯਹਿ ਘਾਵੈ

Jou Tai Parthama Kaajiyahi Ghaavai ॥

ਚਰਿਤ੍ਰ ੨੬੭ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਉਪਰਾਂਤ ਬਹੁਰਿ ਮੁਹਿ ਪਾਵੈ ॥੫॥

Tih Auparaanta Bahuri Muhi Paavai ॥5॥

ਚਰਿਤ੍ਰ ੨੬੭ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਤ੍ਰਿਯ ਬਾਤ ਚਿਤ ਮਹਿ ਰਾਖੀ

Suni Triya Baata Chita Mahi Raakhee ॥

ਚਰਿਤ੍ਰ ੨੬੭ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਕਿਸੀ ਔਰਤਹਿ ਭਾਖੀ

Aour Na Kisee Aourtahi Bhaakhee ॥

ਚਰਿਤ੍ਰ ੨੬੭ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਸਮੈ ਕਾਜੀ ਜਬ ਆਯੋ

Raini Samai Kaajee Jaba Aayo ॥

ਚਰਿਤ੍ਰ ੨੬੭ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਢਿ ਕ੍ਰਿਪਾਨ ਸੋਵਤਹਿ ਘਾਯੋ ॥੬॥

Kaadhi Kripaan Sovatahi Ghaayo ॥6॥

ਚਰਿਤ੍ਰ ੨੬੭ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਕਾਟਿ ਮੂੰਡ ਕਰਿ ਲਿਯੋ

Taa Ko Kaatti Mooaanda Kari Liyo ॥

ਚਰਿਤ੍ਰ ੨੬੭ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਰਾਜਾ ਕੇ ਹਾਜਰ ਕਿਯੋ

Lai Raajaa Ke Haajar Kiyo ॥

ਚਰਿਤ੍ਰ ੨੬੭ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਵ ਨਿਮਿਤ ਕਾਜੀ ਮੈ ਘਾਯੋ

Tv Nimita Kaajee Mai Ghaayo ॥

ਚਰਿਤ੍ਰ ੨੬੭ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਮੁਹਿ ਸੰਗ ਕਰੋ ਮਨ ਭਾਯੋ ॥੭॥

Aba Muhi Saanga Karo Man Bhaayo ॥7॥

ਚਰਿਤ੍ਰ ੨੬੭ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਸਿਰ ਨਿਰਖਿ ਨ੍ਰਿਪਤਿ ਤਿਹ ਲਯੋ

Jaba Sri Nrikhi Nripati Tih Layo ॥

ਚਰਿਤ੍ਰ ੨੬੭ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਕੇ ਬਿਖੈ ਅਧਿਕ ਡਰ ਪਯੋ

Man Ke Bikhi Adhika Dar Payo ॥

ਚਰਿਤ੍ਰ ੨੬੭ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਮਾਰਤ ਜਿਹ ਲਗੀ ਬਾਰਾ

Pati Maarata Jih Lagee Na Baaraa ॥

ਚਰਿਤ੍ਰ ੨੬੭ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾ ਉਪਪਤਿ ਤਿਹ ਅਗ੍ਰ ਬਿਚਾਰਾ ॥੮॥

Kaa Aupapati Tih Agar Bichaaraa ॥8॥

ਚਰਿਤ੍ਰ ੨੬੭ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਿਕ ਧਿਕ ਬਚ ਤਿਹ ਤ੍ਰਿਯਹ ਉਚਾਰਾ

Dhika Dhika Bacha Tih Triyaha Auchaaraa ॥

ਚਰਿਤ੍ਰ ੨੬੭ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਕਰਬ ਮੈ ਤਜਾ ਤਿਹਾਰਾ

Bhoga Karba Mai Tajaa Tihaaraa ॥

ਚਰਿਤ੍ਰ ੨੬੭ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਪਾਪਨਿ ਤੈ ਭਰਤਾ ਘਾਯੋ

Triya Paapani Tai Bhartaa Ghaayo ॥

ਚਰਿਤ੍ਰ ੨੬੭ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਮੋਹਿ ਅਧਿਕ ਡਰ ਆਯੋ ॥੯॥

Taa Te Mohi Adhika Dar Aayo ॥9॥

ਚਰਿਤ੍ਰ ੨੬੭ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਤੈ ਜਾਹਿ ਪਾਪਨੀ ਤਹੀ

Aba Tai Jaahi Paapanee Tahee ॥

ਚਰਿਤ੍ਰ ੨੬੭ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜ ਕਰ ਨਾਥ ਸੰਘਾਰਾ ਜਹੀ

Nija Kar Naatha Saanghaaraa Jahee ॥

ਚਰਿਤ੍ਰ ੨੬੭ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਤੇਰੋ ਸਭ ਹੀ ਧ੍ਰਿਗ ਸਾਜਾ

Aba Tero Sabha Hee Dhriga Saajaa ॥

ਚਰਿਤ੍ਰ ੨੬੭ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਹੀ ਲਗਿ ਜੀਵਤ ਨਿਰਲਾਜਾ ॥੧੦॥

Aba Hee Lagi Jeevata Nrilaajaa ॥10॥

ਚਰਿਤ੍ਰ ੨੬੭ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ