ਹੁਤੋ ਬਾਗ ਇਕ ਤਹਾ ਅਪਾਰਾ ॥

This shabad is on page 2348 of Sri Dasam Granth Sahib.

ਚੌਪਈ

Choupaee ॥


ਚੰਪਾਵਤੀ ਨਗਰ ਦਿਸਿ ਦਛਿਨ

Chaanpaavatee Nagar Disi Dachhin ॥

ਚਰਿਤ੍ਰ ੨੬੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਪਤ ਰਾਇ ਨ੍ਰਿਪਤਿ ਸੁਭ ਲਛਨ

Chaanpata Raaei Nripati Subha Lachhan ॥

ਚਰਿਤ੍ਰ ੨੬੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਪਾਵਤੀ ਧਾਮ ਤਿਹ ਦਾਰਾ

Chaanpaavatee Dhaam Tih Daaraa ॥

ਚਰਿਤ੍ਰ ੨੬੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਕਹੂੰ ਰਾਜ ਦੁਲਾਰਾ ॥੧॥

Jaa Sama Kahooaan Na Raaja Dulaaraa ॥1॥

ਚਰਿਤ੍ਰ ੨੬੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਪਕਲਾ ਦੁਹਿਤਾ ਤਾ ਕੇ ਗ੍ਰਿਹ

Chaanpakalaa Duhitaa Taa Ke Griha ॥

ਚਰਿਤ੍ਰ ੨੬੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਮਾਨ ਦੁਤਿਮਾਨ ਅਧਿਕ ਵਹ

Roopmaan Dutimaan Adhika Vaha ॥

ਚਰਿਤ੍ਰ ੨੬੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤਿਹ ਅੰਗ ਮੈਨਤਾ ਵਈ

Jaba Tih Aanga Maintaa Vaeee ॥

ਚਰਿਤ੍ਰ ੨੬੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਰਿਕਾਪਨ ਕੀ ਸੁਧਿ ਬੁਧਿ ਗਈ ॥੨॥

Larikaapan Kee Sudhi Budhi Gaeee ॥2॥

ਚਰਿਤ੍ਰ ੨੬੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੁਤੋ ਬਾਗ ਇਕ ਤਹਾ ਅਪਾਰਾ

Huto Baaga Eika Tahaa Apaaraa ॥

ਚਰਿਤ੍ਰ ੨੬੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਰ ਨੰਦਨ ਕਹਾ ਬਿਚਾਰਾ

Jih Sar Naandan Kahaa Bichaaraa ॥

ਚਰਿਤ੍ਰ ੨੬੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਗਈ ਵਹੁ ਕੁਅਰਿ ਮੁਦਿਤ ਮਨ

Tahaa Gaeee Vahu Kuari Mudita Man ॥

ਚਰਿਤ੍ਰ ੨੬੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਏ ਸੁੰਦਰੀ ਸੰਗ ਕਰਿ ਅਨਗਨ ॥੩॥

Laee Suaandaree Saanga Kari Angan ॥3॥

ਚਰਿਤ੍ਰ ੨੬੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਨਿਰਖਾ ਇਕ ਸਾਹ ਸਰੂਪਾ

Taha Nrikhaa Eika Saaha Saroopaa ॥

ਚਰਿਤ੍ਰ ੨੬੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਤਿ ਸੀਰਤਿ ਮਾਝਿ ਅਨੂਪਾ

Soorati Seerati Maajhi Anoopaa ॥

ਚਰਿਤ੍ਰ ੨੬੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੀਝੀ ਕੁਅਰਿ ਅਟਕਿ ਗੀ ਤਬ ਹੀ

Reejhee Kuari Attaki Gee Taba Hee ॥

ਚਰਿਤ੍ਰ ੨੬੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਸੁਘਰ ਨਿਹਾਰਿਯੋ ਜਬ ਹੀ ॥੪॥

Suaandar Sughar Nihaariyo Jaba Hee ॥4॥

ਚਰਿਤ੍ਰ ੨੬੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸੁਧਿ ਭੂਲਿ ਸਦਨ ਕੀ ਗਈ

Sabha Sudhi Bhooli Sadan Kee Gaeee ॥

ਚਰਿਤ੍ਰ ੨੬੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਠ ਟੂਕ ਤਿਹ ਉਪਰ ਭਈ

Aattha Ttooka Tih Aupar Bhaeee ॥

ਚਰਿਤ੍ਰ ੨੬੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਐਬੇ ਕੀ ਬੁਧਿ ਆਈ

Griha Aaibe Kee Budhi Na Aaeee ॥

ਚਰਿਤ੍ਰ ੨੬੮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਹੀ ਉਧਰਿ ਤਿਹ ਸੰਗ ਸਿਧਾਈ ॥੫॥

Tahee Audhari Tih Saanga Sidhaaeee ॥5॥

ਚਰਿਤ੍ਰ ੨੬੮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਹਚਰਿ ਭੇਦ ਚਰਿਤ ਇਕ ਜਾਨਾ

Sahachari Bheda Charita Eika Jaanaa ॥

ਚਰਿਤ੍ਰ ੨੬੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਸਾਥ ਚਰਿਤ੍ਰ ਪ੍ਰਮਾਨਾ

Eih Bidhi Saatha Charitar Parmaanaa ॥

ਚਰਿਤ੍ਰ ੨੬੮ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਇ ਰੋਇ ਧੁਨਿ ਊਚ ਪੁਕਾਰੈ

Roei Roei Dhuni Aoocha Pukaarai ॥

ਚਰਿਤ੍ਰ ੨੬੮ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੈ ਦੈ ਮੂੰਡ ਧਰਨਿ ਸੌ ਮਾਰੈ ॥੬॥

Dai Dai Mooaanda Dharni Sou Maarai ॥6॥

ਚਰਿਤ੍ਰ ੨੬੮ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਪਕਲਾ ਰਾਜਾ ਕੀ ਜਾਈ

Chaanpakalaa Raajaa Kee Jaaeee ॥

ਚਰਿਤ੍ਰ ੨੬੮ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਛਸ ਗਹੀ ਆਨਿ ਦੁਖਦਾਈ

Raachhasa Gahee Aani Dukhdaaeee ॥

ਚਰਿਤ੍ਰ ੨੬੮ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਛੁਰੈਯੈ ਜਾਨ ਦੀਜੈ

Taahi Chhuriyai Jaan Na Deejai ॥

ਚਰਿਤ੍ਰ ੨੬੮ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਗਹਿ ਬਧ ਦਾਨਵ ਕੋ ਕੀਜੈ ॥੭॥

Begahi Badha Daanva Ko Keejai ॥7॥

ਚਰਿਤ੍ਰ ੨੬੮ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਬੈਨ ਲੋਗ ਸਭ ਧਾਏ

Ee Suni Bain Loga Sabha Dhaaee ॥

ਚਰਿਤ੍ਰ ੨੬੮ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਢੇ ਖੜਗ ਬਾਗ ਮੈ ਆਏ

Kaadhe Khrhaga Baaga Mai Aaee ॥

ਚਰਿਤ੍ਰ ੨੬੮ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤ ਵੈਤ ਤਹ ਕਛੁ ਨਿਹਾਰਾ

Daita Vaita Taha Kachhu Na Nihaaraa ॥

ਚਰਿਤ੍ਰ ੨੬੮ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਕ੍ਰਿਤ ਭੇ ਜਿਯ ਮਾਂਝ ਬਿਚਾਰਾ ॥੮॥

Chakrita Bhe Jiya Maanjha Bichaaraa ॥8॥

ਚਰਿਤ੍ਰ ੨੬੮ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਦਾਨਵ ਤਿਹ ਗਯੋ ਅਕਾਸਾ

Hari Daanva Tih Gayo Akaasaa ॥

ਚਰਿਤ੍ਰ ੨੬੮ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰਿ ਤੇ ਭਏ ਨਿਰਾਸਾ

Raaja Kuari Te Bhaee Niraasaa ॥

ਚਰਿਤ੍ਰ ੨੬੮ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਇ ਪੀਟ ਦੁਹਿਤਾ ਕਹ ਹਾਰੇ

Roei Peetta Duhitaa Kaha Haare ॥

ਚਰਿਤ੍ਰ ੨੬੮ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਭਏ ਅਧਿਕ ਦੁਖਿਯਾਰੇ ॥੯॥

Raajaa Bhaee Adhika Dukhiyaare ॥9॥

ਚਰਿਤ੍ਰ ੨੬੮ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤਿਕ ਦਿਨਨ ਸਕਲ ਧਨ ਖਾਯੋ

Ketika Dinn Sakala Dhan Khaayo ॥

ਚਰਿਤ੍ਰ ੨੬੮ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਬਿਦੇਸ ਫਿਰਤ ਦੁਖ ਪਾਯੋ

Desa Bidesa Phrita Dukh Paayo ॥

ਚਰਿਤ੍ਰ ੨੬੮ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰਿ ਮਿਤ੍ਰਹਿ ਕੌ ਤ੍ਯਾਗੀ

Raaja Kuari Mitarhi Kou Taiaagee ॥

ਚਰਿਤ੍ਰ ੨੬੮ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਧੀ ਰਤਿ ਦੇਸ ਕੌ ਭਾਗੀ ॥੧੦॥

Aadhee Rati Desa Kou Bhaagee ॥10॥

ਚਰਿਤ੍ਰ ੨੬੮ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਿਖਿ ਪਤ੍ਰੀ ਪਿਤ ਪਾਸ ਪਠਾਈ

Likhi Pataree Pita Paasa Patthaaeee ॥

ਚਰਿਤ੍ਰ ੨੬੮ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਵ ਤੇ ਮੈ ਦੇਵ ਛੁਰਾਈ

Daanva Te Mai Dev Chhuraaeee ॥

ਚਰਿਤ੍ਰ ੨੬੮ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਮਨੁਛ ਅਬ ਬੋਲਿ ਪਠਾਵਹੁ

Patthai Manuchha Aba Boli Patthaavahu ॥

ਚਰਿਤ੍ਰ ੨੬੮ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਿ ਮਿਲਾਇ ਅਧਿਕ ਸੁਖ ਪਾਵਹੁ ॥੧੧॥

Mohi Milaaei Adhika Sukh Paavahu ॥11॥

ਚਰਿਤ੍ਰ ੨੬੮ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੜਿ ਪਤ੍ਰੀ ਪਿਤ ਕੰਠ ਲਗਾਈ

Parhi Pataree Pita Kaanttha Lagaaeee ॥

ਚਰਿਤ੍ਰ ੨੬੮ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਪਾਲਕੀ ਤਹਾ ਪਠਾਈ

Adhika Paalakee Tahaa Patthaaeee ॥

ਚਰਿਤ੍ਰ ੨੬੮ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਪਕਲਾ ਕਹ ਗ੍ਰਿਹ ਲੈ ਆਯੋ

Chaanpakalaa Kaha Griha Lai Aayo ॥

ਚਰਿਤ੍ਰ ੨੬੮ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਭੇਦ ਅਭੇਦ ਪਾਯੋ ॥੧੨॥

Moorakh Bheda Abheda Na Paayo ॥12॥

ਚਰਿਤ੍ਰ ੨੬੮ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਅਠਸਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੮॥੫੨੨੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Atthasattha Charitar Samaapatama Satu Subhama Satu ॥268॥5229॥aphajooaan॥