ਜਾ ਕੋ ਨਿਰਖਿ ਮੀਨ ਧੁਜ ਲਾਜੈ ॥੨॥

This shabad is on page 2350 of Sri Dasam Granth Sahib.

ਚੌਪਈ

Choupaee ॥


ਗੂਆ ਬੰਦਰ ਇਕ ਰਹਤ ਨ੍ਰਿਪਾਲਾ

Gooaa Baandar Eika Rahata Nripaalaa ॥

ਚਰਿਤ੍ਰ ੨੬੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੋ ਡੰਡ ਭਰਤ ਭੂਆਲਾ

Jaa Ko Daanda Bharta Bhooaalaa ॥

ਚਰਿਤ੍ਰ ੨੬੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪ੍ਰਮਾਨ ਤਾ ਕੇ ਘਰ ਮੈ ਧਨ

Aparmaan Taa Ke Ghar Mai Dhan ॥

ਚਰਿਤ੍ਰ ੨੬੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਸੂਰ ਕੈ ਇੰਦ੍ਰ ਦੁਤਿਯ ਜਨੁ ॥੧॥

Chaandar Soora Kai Eiaandar Dutiya Janu ॥1॥

ਚਰਿਤ੍ਰ ੨੬੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰ ਮਤੀ ਤਾ ਕੀ ਅਰਧੰਗਾ

Mitar Matee Taa Kee Ardhaangaa ॥

ਚਰਿਤ੍ਰ ੨੬੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁੰਨ੍ਯਮਾਨ ਦੂਸਰ ਜਨੁ ਗੰਗਾ

Puaannimaan Doosar Janu Gaangaa ॥

ਚਰਿਤ੍ਰ ੨੬੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੀਨ ਕੇਤੁ ਰਾਜਾ ਤਹ ਰਾਜੈ

Meena Ketu Raajaa Taha Raajai ॥

ਚਰਿਤ੍ਰ ੨੬੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੋ ਨਿਰਖਿ ਮੀਨ ਧੁਜ ਲਾਜੈ ॥੨॥

Jaa Ko Nrikhi Meena Dhuja Laajai ॥2॥

ਚਰਿਤ੍ਰ ੨੬੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ