ਉਧਲਿ ਗਈ ਮਨ ਬਿਖੈ ਨ ਆਨੀ ॥

This shabad is on page 2351 of Sri Dasam Granth Sahib.

ਚੌਪਈ

Choupaee ॥


ਜਬ ਹੀ ਤਰੁਨਿ ਤਰੁਨ ਕੌ ਪਾਯੋ

Jaba Hee Taruni Taruna Kou Paayo ॥

ਚਰਿਤ੍ਰ ੨੬੯ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਿਨ ਗਰੇ ਲਗਾਯੋ

Bhaanti Bhaanti Tin Gare Lagaayo ॥

ਚਰਿਤ੍ਰ ੨੬੯ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਸਗਰਿ ਰਤਿ ਕਰਤ ਬਿਹਾਨੀ

Raini Sagari Rati Karta Bihaanee ॥

ਚਰਿਤ੍ਰ ੨੬੯ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰਿ ਪਹਰ ਪਲ ਚਾਰ ਪਛਾਨੀ ॥੭॥

Chaari Pahar Pala Chaara Pachhaanee ॥7॥

ਚਰਿਤ੍ਰ ੨੬੯ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਿਛਲੀ ਪਹਰ ਰਾਤ੍ਰਿ ਜਬ ਰਹੀ

Pichhalee Pahar Raatri Jaba Rahee ॥

ਚਰਿਤ੍ਰ ੨੬੯ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰਿ ਐਸੇ ਤਿਹ ਕਹੀ

Raaja Kuari Aaise Tih Kahee ॥

ਚਰਿਤ੍ਰ ੨੬੯ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਤੁਮ ਆਵ ਨਿਕਸਿ ਦੋਊ ਜਾਵੈ

Hama Tuma Aava Nikasi Doaoo Jaavai ॥

ਚਰਿਤ੍ਰ ੨੬੯ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਦੇਸ ਦੋਊ ਕਹੂੰ ਸੁਹਾਵੈ ॥੮॥

Aour Desa Doaoo Kahooaan Suhaavai ॥8॥

ਚਰਿਤ੍ਰ ੨੬੯ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹਿ ਮੁਹਿ ਕਹ ਧਨ ਕੀ ਥੁਰ ਨਾਹੀ

Tuhi Muhi Kaha Dhan Kee Thur Naahee ॥

ਚਰਿਤ੍ਰ ੨੬੯ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰੀ ਚਹਤ ਕੁਸਲ ਮਨ ਮਾਹੀ

Tumaree Chahata Kusla Man Maahee ॥

ਚਰਿਤ੍ਰ ੨੬੯ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹਿ ਦੁਹੂੰ ਅਧਿਕ ਧਨੁ ਲੀਨਾ

You Kahi Duhooaan Adhika Dhanu Leenaa ॥

ਚਰਿਤ੍ਰ ੨੬੯ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਔਰੇ ਦੇਸ ਪਯਾਨਾ ਕੀਨਾ ॥੯॥

Aoure Desa Payaanaa Keenaa ॥9॥

ਚਰਿਤ੍ਰ ੨੬੯ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰਿ ਭੇਦ ਸਹਚਰਿ ਇਕ ਪਾਈ

Chaturi Bheda Sahachari Eika Paaeee ॥

ਚਰਿਤ੍ਰ ੨੬੯ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਗ੍ਰਿਹ ਕੋ ਦਈ ਆਗਿ ਲਗਾਈ

Tih Griha Ko Daeee Aagi Lagaaeee ॥

ਚਰਿਤ੍ਰ ੨੬੯ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਨਿਯਨਿ ਰਾਨੀ ਜਰੀ ਸੁਨਾਈ

Raniyani Raanee Jaree Sunaaeee ॥

ਚਰਿਤ੍ਰ ੨੬੯ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਵਤ ਆਪੁ ਨ੍ਰਿਪਹਿ ਪਹਿ ਧਾਈ ॥੧੦॥

Rovata Aapu Nripahi Pahi Dhaaeee ॥10॥

ਚਰਿਤ੍ਰ ੨੬੯ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਕਹਾ ਨ੍ਰਿਪਹਿ ਜਰਿ ਮਰੀ

Raanee Kahaa Nripahi Jari Maree ॥

ਚਰਿਤ੍ਰ ੨੬੯ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਤਾ ਕੀ ਕਛੁ ਸੁਧਿ ਕਰੀ

Tuma Taa Kee Kachhu Sudhi Na Karee ॥

ਚਰਿਤ੍ਰ ੨੬੯ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਤਿਨ ਕੇ ਚਲਿ ਅਸਤਿ ਉਠਾਵੌ

Aba Tin Ke Chali Asati Autthaavou ॥

ਚਰਿਤ੍ਰ ੨੬੯ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨੁਖ ਦੈ ਗੰਗਾ ਪਹੁਚਾਵੌ ॥੧੧॥

Maanukh Dai Gaangaa Pahuchaavou ॥11॥

ਚਰਿਤ੍ਰ ੨੬੯ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਸੁਨਿ ਬਚਨ ਉਤਾਇਲ ਧਾਯੋ

Nripa Suni Bachan Autaaeila Dhaayo ॥

ਚਰਿਤ੍ਰ ੨੬੯ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਗ੍ਰਿਹ ਜਰਤ ਹੁਤੋ ਤਹ ਆਯੋ

Jaha Griha Jarta Huto Taha Aayo ॥

ਚਰਿਤ੍ਰ ੨੬੯ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਹਾ ਕਰਤ ਰਾਨੀਯਹਿ ਨਿਕਾਰਹੁ

Hahaa Karta Raaneeyahi Nikaarahu ॥

ਚਰਿਤ੍ਰ ੨੬੯ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਰਤਿ ਅਗਨਿ ਤੇ ਯਾਹਿ ਉਬਾਰਹੁ ॥੧੨॥

Jarti Agani Te Yaahi Aubaarahu ॥12॥

ਚਰਿਤ੍ਰ ੨੬੯ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੀ ਜਰੀ ਅਗਨਿ ਮਹਿ ਰਾਨੀ

Jaanee Jaree Agani Mahi Raanee ॥

ਚਰਿਤ੍ਰ ੨੬੯ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਧਲਿ ਗਈ ਮਨ ਬਿਖੈ ਆਨੀ

Audhali Gaeee Man Bikhi Na Aanee ॥

ਚਰਿਤ੍ਰ ੨੬੯ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਸੋਕ ਮਨ ਮਾਹਿ ਬਢਾਯੋ

Adhika Soka Man Maahi Badhaayo ॥

ਚਰਿਤ੍ਰ ੨੬੯ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਜਾ ਸਹਿਤ ਕਛੁ ਭੇਦ ਪਾਯੋ ॥੧੩॥

Parjaa Sahita Kachhu Bheda Na Paayo ॥13॥

ਚਰਿਤ੍ਰ ੨੬੯ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਨਿ ਧਨਿ ਇਹ ਰਾਨੀ ਕੋ ਧਰਮਾ

Dhani Dhani Eih Raanee Ko Dharmaa ॥

ਚਰਿਤ੍ਰ ੨੬੯ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਅਸਿ ਕੀਨਾ ਦੁਹਕਰਿ ਕਰਮਾ

Jin Asi Keenaa Duhakari Karmaa ॥

ਚਰਿਤ੍ਰ ੨੬੯ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਜਾ ਨਿਮਿਤ ਪ੍ਰਾਨ ਦੈ ਡਾਰਾ

Lajaa Nimita Paraan Dai Daaraa ॥

ਚਰਿਤ੍ਰ ੨੬੯ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਰਿ ਕਰਿ ਮਰੀ ਰੌਰਨ ਪਾਰਾ ॥੧੪॥

Jari Kari Maree Na Rourn Paaraa ॥14॥

ਚਰਿਤ੍ਰ ੨੬੯ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਉਨਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੯॥੫੨੪੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Aunahatari Charitar Samaapatama Satu Subhama Satu ॥269॥5243॥aphajooaan॥