ਕੋ ਅਬਲਾ ਪਟਤਰ ਤਿਹ ਦਿਜੈ ॥੧॥

This shabad is on page 2352 of Sri Dasam Granth Sahib.

ਚੌਪਈ

Choupaee ॥


ਮੋਰੰਗ ਦਿਸਿ ਇਕ ਰਹਤ ਨ੍ਰਿਪਾਲਾ

Moraanga Disi Eika Rahata Nripaalaa ॥

ਚਰਿਤ੍ਰ ੨੭੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੇ ਦਿਪਤ ਤੇਜ ਕੀ ਜ੍ਵਾਲਾ

Jaa Ke Dipata Teja Kee Javaalaa ॥

ਚਰਿਤ੍ਰ ੨੭੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰਬ ਦੇ ਤਿਹ ਨਾਰਿ ਭਣਿਜੈ

Pooraba De Tih Naari Bhanijai ॥

ਚਰਿਤ੍ਰ ੨੭੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋ ਅਬਲਾ ਪਟਤਰ ਤਿਹ ਦਿਜੈ ॥੧॥

Ko Abalaa Pattatar Tih Dijai ॥1॥

ਚਰਿਤ੍ਰ ੨੭੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰਬ ਸੈਨ ਨ੍ਰਿਪਤਿ ਕੋ ਨਾਮਾ

Pooraba Sain Nripati Ko Naamaa ॥

ਚਰਿਤ੍ਰ ੨੭੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਜੀਤੇ ਅਨਗਨ ਸੰਗ੍ਰਾਮਾ

Jin Jeete Angan Saangaraamaa ॥

ਚਰਿਤ੍ਰ ੨੭੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੇ ਚੜਤ ਅਮਿਤ ਦਲ ਸੰਗਾ

Jaa Ke Charhata Amita Dala Saangaa ॥

ਚਰਿਤ੍ਰ ੨੭੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੈ ਗੈ ਰਥ ਪੈਦਲ ਚਤੁਰੰਗਾ ॥੨॥

Hai Gai Ratha Paidala Chaturaangaa ॥2॥

ਚਰਿਤ੍ਰ ੨੭੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਇਕ ਆਯੋ ਸਾਹ ਅਪਾਰਾ

Taha Eika Aayo Saaha Apaaraa ॥

ਚਰਿਤ੍ਰ ੨੭੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੇ ਸੰਗ ਇਕ ਪੁਤ੍ਰ ਪ੍ਯਾਰਾ

Jaa Ke Saanga Eika Putar Paiaaraa ॥

ਚਰਿਤ੍ਰ ੨੭੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੋ ਰੂਪ ਕਹੈ ਨਹੀ ਆਵੈ

Jaa Ko Roop Kahai Nahee Aavai ॥

ਚਰਿਤ੍ਰ ੨੭੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਊਖ ਲਿਖਤ ਲੇਖਨ ਹ੍ਵੈ ਜਾਵੈ ॥੩॥

Aookh Likhta Lekhn Havai Jaavai ॥3॥

ਚਰਿਤ੍ਰ ੨੭੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰਬ ਦੇ ਤਿਹ ਊਪਰ ਅਟਕੀ

Pooraba De Tih Aoopra Attakee ॥

ਚਰਿਤ੍ਰ ੨੭੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਲਿ ਗਈ ਸਭ ਹੀ ਸੁਧਿ ਘਟਿ ਕੀ

Bhooli Gaeee Sabha Hee Sudhi Ghatti Kee ॥

ਚਰਿਤ੍ਰ ੨੭੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਗਿਯੋ ਕੁਅਰ ਸੋ ਨੇਹ ਅਪਾਰਾ

Lagiyo Kuar So Neha Apaaraa ॥

ਚਰਿਤ੍ਰ ੨੭੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਬਿਨੁ ਰੁਚੈ ਭੋਜਨ ਬਾਰਾ ॥੪॥

Jih Binu Ruchai Na Bhojan Baaraa ॥4॥

ਚਰਿਤ੍ਰ ੨੭੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਤਿਹ ਬੋਲਿ ਪਠਾਯੋ

Eeka Divasa Tih Boli Patthaayo ॥

ਚਰਿਤ੍ਰ ੨੭੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਰੁਚਿ ਮਾਨਿ ਕਮਾਯੋ

Kaam Kela Ruchi Maani Kamaayo ॥

ਚਰਿਤ੍ਰ ੨੭੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰਅਨ ਐਸੇ ਬਧਾ ਸਨੇਹਾ

Duhooaann Aaise Badhaa Sanehaa ॥

ਚਰਿਤ੍ਰ ੨੭੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਕੋ ਭਾਖਿ ਆਵਤ ਨੇਹਾ ॥੫॥

Jin Ko Bhaakhi Na Aavata Nehaa ॥5॥

ਚਰਿਤ੍ਰ ੨੭੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁ ਪੁਤ੍ਰ ਤਬ ਸਾਹੁ ਬਿਸਾਰਿਯੋ

Saahu Putar Taba Saahu Bisaariyo ॥

ਚਰਿਤ੍ਰ ੨੭੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਸਦਾ ਰਹਿਤ ਜਿਯ ਧਾਰਿਯੋ

Taa Ke Sadaa Rahita Jiya Dhaariyo ॥

ਚਰਿਤ੍ਰ ੨੭੦ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤਾ ਸੰਗ ਕਛੁ ਕਲਹ ਬਢਾਯੋ

Pitaa Saanga Kachhu Kalaha Badhaayo ॥

ਚਰਿਤ੍ਰ ੨੭੦ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੜਿ ਘੋਰਾ ਪਰਦੇਸ ਸਿਧਾਯੋ ॥੬॥

Charhi Ghoraa Pardesa Sidhaayo ॥6॥

ਚਰਿਤ੍ਰ ੨੭੦ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ