ਹੌ ਅਰਧ ਰਾਤ੍ਰਿ ਗੇ ਗ੍ਰਿਹ ਰਾਨੀ ਆਵਤ ਭਯੋ ॥੭॥

This shabad is on page 2353 of Sri Dasam Granth Sahib.

ਅੜਿਲ

Arhila ॥


ਤ੍ਰਿਯ ਨਿਮਿਤ ਨਿਜੁ ਪਿਤੁ ਸੌ ਕਲਹ ਬਢਾਇ ਕੈ

Triya Nimita Niju Pitu Sou Kalaha Badhaaei Kai ॥

ਚਰਿਤ੍ਰ ੨੭੦ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੜਿ ਬਾਜੀ ਪਰ ਚਲਾ ਦੇਸ ਕਹ ਧਾਇ ਕੈ

Charhi Baajee Par Chalaa Desa Kaha Dhaaei Kai ॥

ਚਰਿਤ੍ਰ ੨੭੦ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤੁ ਜਾਨ੍ਯੋ ਸੁਤ ਮੇਰੋ ਦੇਸ ਅਪਨੇ ਗਯੋ

Pitu Jaanio Suta Mero Desa Apane Gayo ॥

ਚਰਿਤ੍ਰ ੨੭੦ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੌ ਅਰਧ ਰਾਤ੍ਰਿ ਗੇ ਗ੍ਰਿਹ ਰਾਨੀ ਆਵਤ ਭਯੋ ॥੭॥

Hou Ardha Raatri Ge Griha Raanee Aavata Bhayo ॥7॥

ਚਰਿਤ੍ਰ ੨੭੦ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ