ਤਿਹ ਪੁਰ ਮਦ੍ਰ ਦੇਸ ਕੌ ਬਾਸੀ ॥

This shabad is on page 2354 of Sri Dasam Granth Sahib.

ਚੌਪਈ

Choupaee ॥


ਤੇਲੰਗਾ ਜਹ ਦੇਸ ਅਪਾਰਾ

Telaangaa Jaha Desa Apaaraa ॥

ਚਰਿਤ੍ਰ ੨੭੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਮਰ ਸੈਨ ਤਹ ਕੋ ਸਰਦਾਰਾ

Samar Sain Taha Ko Sardaaraa ॥

ਚਰਿਤ੍ਰ ੨੭੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਬਿਲਾਸ ਦੇਇ ਘਰ ਰਾਨੀ

Taahi Bilaasa Deei Ghar Raanee ॥

ਚਰਿਤ੍ਰ ੨੭੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੀ ਜਾਤ ਪ੍ਰਭਾ ਬਖਾਨੀ ॥੧॥

Jaa Kee Jaata Na Parbhaa Bakhaanee ॥1॥

ਚਰਿਤ੍ਰ ੨੭੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਇਕ ਛੈਲ ਪੁਰੀ ਸੰਨ੍ਯਾਸੀ

Tih Eika Chhaila Puree Saanniaasee ॥

ਚਰਿਤ੍ਰ ੨੭੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਪੁਰ ਮਦ੍ਰ ਦੇਸ ਕੌ ਬਾਸੀ

Tih Pur Madar Desa Kou Baasee ॥

ਚਰਿਤ੍ਰ ੨੭੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਨਿਰਖਿ ਲਗਨਿ ਤਿਹ ਲਾਗੀ

Raanee Nrikhi Lagani Tih Laagee ॥

ਚਰਿਤ੍ਰ ੨੭੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਨੀਂਦ ਭੂਖ ਸਭ ਭਾਗੀ ॥੨॥

Jaa Te Neenada Bhookh Sabha Bhaagee ॥2॥

ਚਰਿਤ੍ਰ ੨੭੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਕੀ ਤਾਹੂ ਸੌ ਲਾਗੀ

Raanee Kee Taahoo Sou Laagee ॥

ਚਰਿਤ੍ਰ ੨੭੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛੂਟੈ ਕਹਾ ਅਨੋਖੀ ਜਾਗੀ

Chhoottai Kahaa Anokhee Jaagee ॥

ਚਰਿਤ੍ਰ ੨੭੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਤਿਹ ਸੌ ਭੋਗ ਕਮਾਯੋ

Eika Din Tih Sou Bhoga Kamaayo ॥

ਚਰਿਤ੍ਰ ੨੭੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਕਿਯਾ ਤਿਮ ਦ੍ਰਿੜ ਤ੍ਰਿਯ ਭਾਯੋ ॥੩॥

Bhoga Kiyaa Tima Drirha Triya Bhaayo ॥3॥

ਚਰਿਤ੍ਰ ੨੭੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਦਿਨ ਭੋਗ ਤਵਨ ਸੰਗਿ ਕਿਯਾ

Bahu Din Bhoga Tavan Saangi Kiyaa ॥

ਚਰਿਤ੍ਰ ੨੭੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੁਪਦੇਸ ਤਵਨ ਕਹ ਦਿਯਾ

Aaisupadesa Tavan Kaha Diyaa ॥

ਚਰਿਤ੍ਰ ੨੭੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਮੈ ਕਹੌ ਮਿਤ੍ਰ ਸੋ ਕੀਜਹੁ

Jou Mai Kahou Mitar So Keejahu ॥

ਚਰਿਤ੍ਰ ੨੭੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੋ ਕਹਿਯੋ ਮਾਨਿ ਕਰਿ ਲੀਜਹੁ ॥੪॥

Mero Kahiyo Maani Kari Leejahu ॥4॥

ਚਰਿਤ੍ਰ ੨੭੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਜੁ ਮ੍ਰਿਤਕ ਪਰਿਯੋ ਲਖਿ ਪੈਯੌ

Kahooaan Ju Mritaka Pariyo Lakhi Paiyou ॥

ਚਰਿਤ੍ਰ ੨੭੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਕਾਟਿ ਲਿੰਗ ਲੈ ਐਯੌ

Taa Ko Kaatti Liaanga Lai Aaiyou ॥

ਚਰਿਤ੍ਰ ੨੭੧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਕੁਪੀਨ ਬਿਖੈ ਦ੍ਰਿੜ ਰਖਿਯਹੁ

Taahi Kupeena Bikhi Drirha Rakhiyahu ॥

ਚਰਿਤ੍ਰ ੨੭੧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਦੂਸਰੇ ਨਰਹਿ ਭਖਿਯਹੁ ॥੫॥

Bheda Doosare Narhi Na Bhakhiyahu ॥5॥

ਚਰਿਤ੍ਰ ੨੭੧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ