ਰੀਝਿ ਰਹਤ ਦੁਤਿ ਲਖਿ ਸਭ ਬਾਮਾ ॥੨॥

This shabad is on page 2357 of Sri Dasam Granth Sahib.

ਚੌਪਈ

Choupaee ॥


ਏਕ ਸੁਗੰਧ ਸੈਨ ਨ੍ਰਿਪ ਨਾਮਾ

Eeka Sugaandha Sain Nripa Naamaa ॥

ਚਰਿਤ੍ਰ ੨੭੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੰਧਾਗਿਰ ਪਰਬਤ ਜਿਹ ਧਾਮਾ

Gaandhaagri Parbata Jih Dhaamaa ॥

ਚਰਿਤ੍ਰ ੨੭੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਗੰਧ ਮਤੀ ਤਾ ਕੀ ਚੰਚਲਾ

Sugaandha Matee Taa Kee Chaanchalaa ॥

ਚਰਿਤ੍ਰ ੨੭੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੀਨ ਕਰੀ ਸਸਿ ਕੀ ਜਿਨ ਕਲਾ ॥੧॥

Heena Karee Sasi Kee Jin Kalaa ॥1॥

ਚਰਿਤ੍ਰ ੨੭੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰ ਕਰਨ ਇਕ ਸਾਹੁ ਬਿਖ੍ਯਾਤਾ

Beera Karn Eika Saahu Bikhiaataa ॥

ਚਰਿਤ੍ਰ ੨੭੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਦੁਤਿਯ ਰਚਾ ਬਿਧਾਤਾ

Jih Sama Dutiya Na Rachaa Bidhaataa ॥

ਚਰਿਤ੍ਰ ੨੭੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਨ ਕਰਿ ਸਕਲ ਭਰੇ ਜਿਹ ਧਾਮਾ

Dhan Kari Sakala Bhare Jih Dhaamaa ॥

ਚਰਿਤ੍ਰ ੨੭੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੀਝਿ ਰਹਤ ਦੁਤਿ ਲਖਿ ਸਭ ਬਾਮਾ ॥੨॥

Reejhi Rahata Duti Lakhi Sabha Baamaa ॥2॥

ਚਰਿਤ੍ਰ ੨੭੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੌਦਾ ਨਮਿਤਿ ਤਹਾ ਵਹ ਆਯੋ

Soudaa Namiti Tahaa Vaha Aayo ॥

ਚਰਿਤ੍ਰ ੨੭੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕਹ ਨਿਰਖਿ ਰੂਪ ਸਿਰ ਨ੍ਯਾਯੋ

Jaa Kaha Nrikhi Roop Sri Naiaayo ॥

ਚਰਿਤ੍ਰ ੨੭੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਸੁੰਦਰ ਸੁਨਾ ਸੂਰਾ

Jaa Sama Suaandar Sunaa Na Sooraa ॥

ਚਰਿਤ੍ਰ ੨੭੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਗ ਤੇਗ ਸਾਚੋ ਭਰਪੂਰਾ ॥੩॥

Dega Tega Saacho Bharpooraa ॥3॥

ਚਰਿਤ੍ਰ ੨੭੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ