ਰਾਨੀ ਬਹੁ ਉਪਚਾਰ ਬਨਾਏ ॥

This shabad is on page 2357 of Sri Dasam Granth Sahib.

ਚੌਪਈ

Choupaee ॥


ਰਾਨੀ ਬਹੁ ਉਪਚਾਰ ਬਨਾਏ

Raanee Bahu Aupachaara Banaaee ॥

ਚਰਿਤ੍ਰ ੨੭੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਤ ਮਨੁਖ ਤਿਹ ਠੌਰ ਪਠਾਏ

Bahuta Manukh Tih Tthour Patthaaee ॥

ਚਰਿਤ੍ਰ ੨੭੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਕਰਿ ਜਤਨ ਏਕ ਦਿਨ ਆਨਾ

Bahu Kari Jatan Eeka Din Aanaa ॥

ਚਰਿਤ੍ਰ ੨੭੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਤਿਹ ਸੰਗ ਕਮਾਨਾ ॥੫॥

Kaam Bhoga Tih Saanga Kamaanaa ॥5॥

ਚਰਿਤ੍ਰ ੨੭੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਤ ਦਰਬ ਤਾ ਕਹ ਤਿਨ ਦੀਨਾ

Bahuta Darba Taa Kaha Tin Deenaa ॥

ਚਰਿਤ੍ਰ ੨੭੨ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਮੋਹਿ ਚਿਤ ਕਹ ਲੀਨਾ

Taa Ke Mohi Chita Kaha Leenaa ॥

ਚਰਿਤ੍ਰ ੨੭੨ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਸੌ ਤਿਹ ਭੇਵ ਦ੍ਰਿੜਾਯੋ

Eih Bidhi Sou Tih Bheva Drirhaayo ॥

ਚਰਿਤ੍ਰ ੨੭੨ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਾਹਮਨ ਕੋ ਤਿਹ ਭੇਸ ਧਰਾਯੋ ॥੬॥

Baraahaman Ko Tih Bhesa Dharaayo ॥6॥

ਚਰਿਤ੍ਰ ੨੭੨ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਪ ਨ੍ਰਿਪਤਿ ਸੰਗ ਕੀਯਾ ਗਿਆਨਾ

Aapa Nripati Saanga Keeyaa Giaanaa ॥

ਚਰਿਤ੍ਰ ੨੭੨ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਯ ਉਪਦੇਸ ਪਤਿਹਿ ਬਿਧਿ ਨਾਨਾ

Kiya Aupadesa Patihi Bidhi Naanaa ॥

ਚਰਿਤ੍ਰ ੨੭੨ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸੋ ਪੁਰਖ ਦਾਨ ਜਗ ਦ੍ਯਾਵੈ

Jaiso Purkh Daan Jaga Daiaavai ॥

ਚਰਿਤ੍ਰ ੨੭੨ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੈਸੋ ਹੀ ਆਗੇ ਬਰੁ ਪਾਵੈ ॥੭॥

Taiso Hee Aage Baru Paavai ॥7॥

ਚਰਿਤ੍ਰ ੨੭੨ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਤੁਹਿ ਬਾਰ ਦਾਨ ਬਹੁ ਕੀਨਾ

Mai Tuhi Baara Daan Bahu Keenaa ॥

ਚਰਿਤ੍ਰ ੨੭੨ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਪਤਿ ਤੋ ਸੋ ਨ੍ਰਿਪ ਲੀਨਾ

Taa Te Pati To So Nripa Leenaa ॥

ਚਰਿਤ੍ਰ ੨੭੨ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਹੌ ਪੁੰਨਿ ਬਾਰ ਬਹੁ ਕੀਨੀ

Tumahou Puaanni Baara Bahu Keenee ॥

ਚਰਿਤ੍ਰ ੨੭੨ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਮੋ ਸੀ ਸੁੰਦਰਿ ਤਿਯ ਲੀਨੀ ॥੮॥

Taba Mo See Suaandari Tiya Leenee ॥8॥

ਚਰਿਤ੍ਰ ੨੭੨ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਜੌ ਪੁੰਨ੍ਯ ਬਹੁਰਿ ਮੁਹਿ ਕਰਿ ਹੋ

Aba Jou Puaanni Bahuri Muhi Kari Ho ॥

ਚਰਿਤ੍ਰ ੨੭੨ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਸੀ ਤ੍ਰਿਯ ਆਗੇ ਪੁਨਿ ਬਰਿ ਹੋ

Mo See Triya Aage Puni Bari Ho ॥

ਚਰਿਤ੍ਰ ੨੭੨ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਕਰਤ ਕਛੁ ਢੀਲ ਕੀਜੈ

Dharma Karta Kachhu Dheela Na Keejai ॥

ਚਰਿਤ੍ਰ ੨੭੨ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜ ਕੌ ਦੈ ਜਗ ਮੌ ਜਸੁ ਲੀਜੈ ॥੯॥

Dija Kou Dai Jaga Mou Jasu Leejai ॥9॥

ਚਰਿਤ੍ਰ ੨੭੨ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਸੁਨਿਯੌ ਨ੍ਰਿਪ ਕੇ ਮਨ ਆਈ

Eih Suniyou Nripa Ke Man Aaeee ॥

ਚਰਿਤ੍ਰ ੨੭੨ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁੰਨ੍ਯ ਕਰਨ ਇਸਤ੍ਰੀ ਠਹਰਾਈ

Puaanni Karn Eisataree Tthaharaaeee ॥

ਚਰਿਤ੍ਰ ੨੭੨ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਰਾਨੀ ਕੇ ਮਨ ਮਹਿ ਭਾਯੋ

Jo Raanee Ke Man Mahi Bhaayo ॥

ਚਰਿਤ੍ਰ ੨੭੨ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਹੈ ਜਾਨਿ ਦਿਜ ਬੋਲਿ ਪਠਾਯੋ ॥੧੦॥

Vahai Jaani Dija Boli Patthaayo ॥10॥

ਚਰਿਤ੍ਰ ੨੭੨ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕਹ ਨਾਰਿ ਦਾਨ ਕਰਿ ਦੀਨੀ

Taa Kaha Naari Daan Kari Deenee ॥

ਚਰਿਤ੍ਰ ੨੭੨ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੂੜ ਭੇਦ ਕੀ ਕ੍ਰਿਯਾ ਚੀਨੀ

Moorha Bheda Kee Kriyaa Na Cheenee ॥

ਚਰਿਤ੍ਰ ੨੭੨ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਲੈ ਜਾਤ ਤਰੁਨਿ ਕਹ ਭਯੋ

So Lai Jaata Taruni Kaha Bhayo ॥

ਚਰਿਤ੍ਰ ੨੭੨ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂੰਡਿ ਮੂੰਡਿ ਮੂਰਖ ਕੋ ਗਯੋ ॥੧੧॥

Mooaandi Mooaandi Moorakh Ko Gayo ॥11॥

ਚਰਿਤ੍ਰ ੨੭੨ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੋ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੨॥੫੨੭੯॥ਅਫਜੂੰ॥

Eiti Sree Charitar Pakhiaano Triyaa Charitare Maantaree Bhoop Saanbaade Doei Sou Bahatari Charitar Samaapatama Satu Subhama Satu ॥272॥5279॥aphajooaan॥