ਚੌਪਈ ॥

This shabad is on page 2360 of Sri Dasam Granth Sahib.

ਚੌਪਈ

Choupaee ॥


ਇਕ ਅੰਬਸਟ ਕੇ ਦੇਸ ਨ੍ਰਿਪਾਲਾ

Eika Aanbasatta Ke Desa Nripaalaa ॥

ਚਰਿਤ੍ਰ ੨੭੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਦੁਮਿਨਿ ਦੇ ਜਾ ਕੇ ਗ੍ਰਿਹ ਬਾਲਾ

Padumini De Jaa Ke Griha Baalaa ॥

ਚਰਿਤ੍ਰ ੨੭੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪ੍ਰਮਾਨ ਤਿਹ ਪ੍ਰਭਾ ਭਨਿਜੈ

Aparmaan Tih Parbhaa Bhanijai ॥

ਚਰਿਤ੍ਰ ੨੭੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਕੋ ਕੋ ਪਤਟਰ ਤ੍ਰਿਯ ਦਿਜੈ ॥੧॥

Jih Ko Ko Patattar Triya Dijai ॥1॥

ਚਰਿਤ੍ਰ ੨੭੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਏਕ ਦਾਸ ਘਰ ਮਾਹੀ

Taa Ke Eeka Daasa Ghar Maahee ॥

ਚਰਿਤ੍ਰ ੨੭੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਸ੍ਯਾਮ ਬਰਨ ਕਹੂੰ ਨਾਹੀ

Jih Sama Saiaam Barn Kahooaan Naahee ॥

ਚਰਿਤ੍ਰ ੨੭੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮਾਫਿਕ ਸੰਖ੍ਯਾ ਤਿਹ ਰਹੈ

Naamaaphika Saankhiaa Tih Rahai ॥

ਚਰਿਤ੍ਰ ੨੭੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨੁਖ ਜੋਨਿ ਕਵਨ ਤਿਹ ਕਹੈ ॥੨॥

Maanukh Joni Kavan Tih Kahai ॥2॥

ਚਰਿਤ੍ਰ ੨੭੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੇਰੀ ਏਕ ਹੁਤੀ ਤਾ ਸੌ ਰਤਿ

Cheree Eeka Hutee Taa Sou Rati ॥

ਚਰਿਤ੍ਰ ੨੭੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੇ ਹੁਤੀ ਕਛੁ ਘਟ ਮਹਿ ਮਤਿ

Jaa Ke Hutee Na Kachhu Ghatta Mahi Mati ॥

ਚਰਿਤ੍ਰ ੨੭੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮਾਫਿਕ ਤਿਨ ਨਾਰਿ ਬੁਲਾਯੋ

Naamaaphika Tin Naari Bulaayo ॥

ਚਰਿਤ੍ਰ ੨੭੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਮਨ ਖੋਲਿ ਮਚਾਯੋ ॥੩॥

Kaam Bhoga Man Kholi Machaayo ॥3॥

ਚਰਿਤ੍ਰ ੨੭੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲਗਿ ਆਇ ਨ੍ਰਿਪਤਿ ਗਯੋ ਤਹਾ

Taba Lagi Aaei Nripati Gayo Tahaa ॥

ਚਰਿਤ੍ਰ ੨੭੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੇਰੀ ਰਮਤ ਦਾਸਿ ਸੰਗ ਜਹਾ

Cheree Ramata Daasi Saanga Jahaa ॥

ਚਰਿਤ੍ਰ ੨੭੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਟਪਟਾਇ ਦਾਸੀ ਤਬ ਗਈ

Lattapattaaei Daasee Taba Gaeee ॥

ਚਰਿਤ੍ਰ ੨੭੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਟਪਟ ਜਾਤ ਸਕਲ ਸੁਧਿ ਭਈ ॥੪॥

Chattapatta Jaata Sakala Sudhi Bhaeee ॥4॥

ਚਰਿਤ੍ਰ ੨੭੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਤਨ ਅਵਰ ਕਛੁ ਹਾਥ ਆਯੋ

Jatan Avar Kachhu Haatha Na Aayo ॥

ਚਰਿਤ੍ਰ ੨੭੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਦਾਸ ਉਲਟੋ ਲਟਕਾਯੋ

Maari Daasa Aulatto Lattakaayo ॥

ਚਰਿਤ੍ਰ ੨੭੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਰੇ ਹਰੇ ਤਰ ਆਗਿ ਜਰਾਈ

Hare Hare Tar Aagi Jaraaeee ॥

ਚਰਿਤ੍ਰ ੨੭੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਢਤ ਹੈ ਜਨੁ ਕਰਿ ਮਿਮਿਯਾਈ ॥੫॥

Kaadhata Hai Janu Kari Mimiyaaeee ॥5॥

ਚਰਿਤ੍ਰ ੨੭੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪਤਿ ਮ੍ਰਿਤਕ ਜਬ ਦਾਸ ਨਿਹਾਰਾ

Nripati Mritaka Jaba Daasa Nihaaraa ॥

ਚਰਿਤ੍ਰ ੨੭੪ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਦਭੁਦ ਹ੍ਵੈ ਇਹ ਭਾਂਤਿ ਉਚਾਰਾ

Adabhuda Havai Eih Bhaanti Auchaaraa ॥

ਚਰਿਤ੍ਰ ੨੭੪ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਯੋ ਇਹ ਹਨਿ ਤੈ ਦਿਯ ਲਟਕਾਈ

Kaio Eih Hani Tai Diya Lattakaaeee ॥

ਚਰਿਤ੍ਰ ੨੭੪ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹ ਕਾਰਨ ਤਰ ਆਗਿ ਜਰਾਈ ॥੬॥

Kih Kaaran Tar Aagi Jaraaeee ॥6॥

ਚਰਿਤ੍ਰ ੨੭੪ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ