ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਹਤਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੪॥੫੩੦੨॥ਅਫਜੂੰ॥

This shabad is on page 2362 of Sri Dasam Granth Sahib.

ਚੇਰੀ ਬਾਚ

Cheree Baacha ॥


ਮਿਲ੍ਯੋ ਬੈਦ ਮੁਹਿ ਏਕ ਨ੍ਰਿਪਾਰਾ

Milaio Baida Muhi Eeka Nripaaraa ॥

ਚਰਿਤ੍ਰ ੨੭੪ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਯਾ ਦਈ ਤਿਨ ਮੋਹਿ ਸੁਧਾਰਾ

Kriyaa Daeee Tin Mohi Sudhaaraa ॥

ਚਰਿਤ੍ਰ ੨੭੪ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਇਹ ਕਰੀ ਚਕਿਤਸਾ ਤਾ ਤੇ

Mai Eih Karee Chakitasaa Taa Te ॥

ਚਰਿਤ੍ਰ ੨੭੪ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੀਜੈ ਸਕਲ ਬ੍ਰਿਥਾ ਸੁਨਿ ਯਾ ਤੇ ॥੭॥

Leejai Sakala Brithaa Suni Yaa Te ॥7॥

ਚਰਿਤ੍ਰ ੨੭੪ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖਈ ਰੋਗ ਇਹ ਕਹਿਯੋ ਰਾਜ ਮਹਿ

Kheee Roga Eih Kahiyo Raaja Mahi ॥

ਚਰਿਤ੍ਰ ੨੭੪ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਮਾਰਿ ਦਾਸ ਤੂ ਇਹ ਕਹਿ

Taa Te Maari Daasa Too Eih Kahi ॥

ਚਰਿਤ੍ਰ ੨੭੪ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਮਿਮਿਯਾਈ ਨ੍ਰਿਪਹਿ ਖਵਾਵੈ

Kari Mimiyaaeee Nripahi Khvaavai ॥

ਚਰਿਤ੍ਰ ੨੭੪ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਿਹ ਦੋਖ ਦੂਰ ਹ੍ਵੈ ਜਾਵੈ ॥੮॥

Taba Tih Dokh Doora Havai Jaavai ॥8॥

ਚਰਿਤ੍ਰ ੨੭੪ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਨਿਮਿਤ ਯਾ ਕੋ ਮੈ ਘਾਯੋ

Tih Nimita Yaa Ko Mai Ghaayo ॥

ਚਰਿਤ੍ਰ ੨੭੪ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਮਿਯਾਈ ਕੋ ਬਿਵਤ ਬਨਾਯੋ

Mimiyaaeee Ko Bivata Banaayo ॥

ਚਰਿਤ੍ਰ ੨੭੪ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਤੁਮ ਭਛਨ ਕਰਹੁ ਤੇ ਕੀਜੈ

Jou Tuma Bhachhan Karhu Te Keejai ॥

ਚਰਿਤ੍ਰ ੨੭੪ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਤਰ ਛਾਡਿ ਆਜੁ ਹੀ ਦੀਜੈ ॥੯॥

Naatar Chhaadi Aaju Hee Deejai ॥9॥

ਚਰਿਤ੍ਰ ੨੭੪ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਇਹ ਭਾਂਤਿ ਨ੍ਰਿਪਤਿ ਸੁਨਿ ਪਾਯੋ

Jaba Eih Bhaanti Nripati Suni Paayo ॥

ਚਰਿਤ੍ਰ ੨੭੪ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਬੈਦਨੀ ਕਰਿ ਠਹਰਾਯੋ

Taahi Baidanee Kari Tthaharaayo ॥

ਚਰਿਤ੍ਰ ੨੭੪ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮਹਿ ਕਹਿਯੋ ਭਲੀ ਬਿਧਿ ਕੀਨੀ

Man Mahi Kahiyo Bhalee Bidhi Keenee ॥

ਚਰਿਤ੍ਰ ੨੭੪ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘਰ ਮਹਿ ਨਾਰਿ ਰੋਗਿਹਾ ਦੀਨੀ ॥੧੦॥

Ghar Mahi Naari Rogihaa Deenee ॥10॥

ਚਰਿਤ੍ਰ ੨੭੪ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧੰਨਿ ਧੰਨਿ ਕਹਿ ਤਾਹਿ ਬਖਾਨਾ

Dhaanni Dhaanni Kahi Taahi Bakhaanaa ॥

ਚਰਿਤ੍ਰ ੨੭੪ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਰੋ ਗੁਨ ਹਮ ਆਜੁ ਪਛਾਨਾ

Tero Guna Hama Aaju Pachhaanaa ॥

ਚਰਿਤ੍ਰ ੨੭੪ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਛਮ ਦਿਸਿ ਹਮ ਸੁਨੀ ਬਨੈਯਤ

Pachhama Disi Hama Sunee Baniyata ॥

ਚਰਿਤ੍ਰ ੨੭੪ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਮਰੇ ਦੇਸ ਢੂੰਡੀ ਪੈਯਤ ॥੧੧॥

Hamare Desa Na Dhooaandee Paiyata ॥11॥

ਚਰਿਤ੍ਰ ੨੭੪ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹਿ ਜਾਨਤ ਮੁਹਿ ਕਹਤ ਬਤਾਈ

Tuhi Jaanta Muhi Kahata Bataaeee ॥

ਚਰਿਤ੍ਰ ੨੭੪ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਮਿਆਈ ਇਹ ਦੇਸ ਬਨਾਈ

Mimiaaeee Eih Desa Banaaeee ॥

ਚਰਿਤ੍ਰ ੨੭੪ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਭਯੋ ਇਕ ਦਾਸ ਸੰਘਾਰਾ

Kahaa Bhayo Eika Daasa Saanghaaraa ॥

ਚਰਿਤ੍ਰ ੨੭੪ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਮਰੋ ਰੋਗ ਬਡੋ ਤੈ ਟਾਰਾ ॥੧੨॥

Hamaro Roga Bado Tai Ttaaraa ॥12॥

ਚਰਿਤ੍ਰ ੨੭੪ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਹਤਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੪॥੫੩੦੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Chouhatar Charitar Samaapatama Satu Subhama Satu ॥274॥5302॥aphajooaan॥