ਛਲ ਬਲ ਸੌ ਗ੍ਰਿਹ ਮਿਤ੍ਰ ਬੁਲਾਏ ॥

This shabad is on page 2363 of Sri Dasam Granth Sahib.

ਚੌਪਈ

Choupaee ॥


ਬੰਦਰ ਬਸ ਤਹ ਬਾਸੀ ਜਹਾ

Baandar Basa Taha Baasee Jahaa ॥

ਚਰਿਤ੍ਰ ੨੭੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਬਸੀ ਰਾਇ ਨਰਾਧਿਪ ਤਹਾ

Habasee Raaei Naraadhipa Tahaa ॥

ਚਰਿਤ੍ਰ ੨੭੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਬਸ ਮਤੀ ਤਾ ਕੈ ਘਰ ਰਾਨੀ

Habasa Matee Taa Kai Ghar Raanee ॥

ਚਰਿਤ੍ਰ ੨੭੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਪੁਰ ਖੋਜਿ ਚੌਦਹੂੰ ਆਨੀ ॥੧॥

Janu Pur Khoji Choudahooaan Aanee ॥1॥

ਚਰਿਤ੍ਰ ੨੭੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਾਸਿਮ ਖਾਨ ਪਠਾਨ ਇਕ ਤਹਾ

Haasima Khaan Patthaan Eika Tahaa ॥

ਚਰਿਤ੍ਰ ੨੭੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਸੁੰਦਰ ਕੋਊ ਕਹਾ

Jaa Sama Suaandar Koaoo Na Kahaa ॥

ਚਰਿਤ੍ਰ ੨੭੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਤਾਹਿ ਨਿਰਖਿ ਉਰਝਾਨੀ

Raanee Taahi Nrikhi Aurjhaanee ॥

ਚਰਿਤ੍ਰ ੨੭੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਹ ਬਿਕਲ ਹ੍ਵੈ ਗਈ ਦਿਵਾਨੀ ॥੨॥

Briha Bikala Havai Gaeee Divaanee ॥2॥

ਚਰਿਤ੍ਰ ੨੭੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਜਤਨ ਅਨੇਕ ਬਨਾਏ

Raanee Jatan Aneka Banaaee ॥

ਚਰਿਤ੍ਰ ੨੭੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛਲ ਬਲ ਸੌ ਗ੍ਰਿਹ ਮਿਤ੍ਰ ਬੁਲਾਏ

Chhala Bala Sou Griha Mitar Bulaaee ॥

ਚਰਿਤ੍ਰ ੨੭੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਤਿਹ ਸੰਗ ਕਮਾਨਾ

Kaam Bhoga Tih Saanga Kamaanaa ॥

ਚਰਿਤ੍ਰ ੨੭੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਸਨ ਚੁੰਬਨ ਕੀਏ ਪ੍ਰਮਾਨਾ ॥੩॥

Aasan Chuaanban Keeee Parmaanaa ॥3॥

ਚਰਿਤ੍ਰ ੨੭੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ