ਤਾ ਕੋ ਦਰਸ ਸਫਲ ਕਰਿ ਮਾਨਾ ॥

This shabad is on page 2363 of Sri Dasam Granth Sahib.

ਚੌਪਈ

Choupaee ॥


ਤਬ ਰਾਜਾ ਤਾ ਕੇ ਗ੍ਰਿਹ ਆਯੋ

Taba Raajaa Taa Ke Griha Aayo ॥

ਚਰਿਤ੍ਰ ੨੭੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਸੇਜ ਪਰ ਤਾਹਿ ਰਿਸਾਯੋ

Nrikhi Seja Par Taahi Risaayo ॥

ਚਰਿਤ੍ਰ ੨੭੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਿ ਗਹਿ ਧਯੋ ਹਾਥ ਗਹਿ ਨਾਰੀ

Asi Gahi Dhayo Haatha Gahi Naaree ॥

ਚਰਿਤ੍ਰ ੨੭੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਸੌ ਹਸਿ ਬਾਤ ਉਚਾਰੀ ॥੫॥

Eih Bidhi Sou Hasi Baata Auchaaree ॥5॥

ਚਰਿਤ੍ਰ ੨੭੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੈ ਰਾਜਾ ਇਹ ਭੇਦ ਜਾਨਾ

Tai Raajaa Eih Bheda Na Jaanaa ॥

ਚਰਿਤ੍ਰ ੨੭੫ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਬੂਝੇ ਅਸਿ ਕੋਪ ਪ੍ਰਮਾਨਾ

Binu Boojhe Asi Kopa Parmaanaa ॥

ਚਰਿਤ੍ਰ ੨੭੫ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮਹਿ ਬਾਤ ਜਾਨਿਯੈ ਯਾ ਕੀ

Parthamahi Baata Jaaniyai Yaa Kee ॥

ਚਰਿਤ੍ਰ ੨੭੫ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੌ ਸੁਧਿ ਲੀਜੈ ਕਛੁ ਤਾ ਕੀ ॥੬॥

Bahurou Sudhi Leejai Kachhu Taa Kee ॥6॥

ਚਰਿਤ੍ਰ ੨੭੫ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਹੈ ਮਿਤ੍ਰ ਮਛਿੰਦਰ ਰਾਜਾ

Eih Hai Mitar Machhiaandar Raajaa ॥

ਚਰਿਤ੍ਰ ੨੭੫ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਯੋ ਨ੍ਯਾਇ ਲਹਨ ਤਵ ਕਾਜਾ

Aayo Naiaaei Lahan Tava Kaajaa ॥

ਚਰਿਤ੍ਰ ੨੭੫ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਪਸ੍ਯਾ ਬਲ ਆਯੋ ਇਹ ਠੌਰਾ

Tapasaiaa Bala Aayo Eih Tthouraa ॥

ਚਰਿਤ੍ਰ ੨੭੫ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੈ ਸਭ ਤਪਸਿਨ ਕਾ ਸਿਰਮੌਰਾ ॥੭॥

Hai Sabha Tapasin Kaa Srimouraa ॥7॥

ਚਰਿਤ੍ਰ ੨੭੫ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਸੰਗ ਮਿਤ੍ਰਾਚਾਰ ਕਰੀਜੈ

Yaa Saanga Mitaraachaara Kareejai ॥

ਚਰਿਤ੍ਰ ੨੭੫ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੁਗਤਿ ਜੁਗਤਿ ਬਹੁ ਬਿਧਿ ਤਿਹ ਦੀਜੈ

Bhugati Jugati Bahu Bidhi Tih Deejai ॥

ਚਰਿਤ੍ਰ ੨੭੫ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਭਲੀ ਤੁਹਿ ਕ੍ਰਿਯਾ ਸਿਖੈਹੈ

Bhalee Bhalee Tuhi Kriyaa Sikhihi ॥

ਚਰਿਤ੍ਰ ੨੭੫ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਜੋਗ ਬੈਠੋ ਗ੍ਰਿਹ ਪੈਹੈ ॥੮॥

Raaja Joga Baittho Griha Paihi ॥8॥

ਚਰਿਤ੍ਰ ੨੭੫ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਬਚਨ ਸੁਨਤ ਪਗ ਪਰਾ

Nripa Ee Bachan Sunata Paga Paraa ॥

ਚਰਿਤ੍ਰ ੨੭੫ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰਾਚਾਰ ਤਵਨ ਸੰਗ ਕਰਾ

Mitaraachaara Tavan Saanga Karaa ॥

ਚਰਿਤ੍ਰ ੨੭੫ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਮਛਿੰਦ੍ਰਾ ਨਾਥ ਪਛਾਨ੍ਯੋ

Taahi Machhiaandaraa Naatha Pachhaanio ॥

ਚਰਿਤ੍ਰ ੨੭੫ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਭੇਵ ਅਭੇਵ ਜਾਨ੍ਯੋ ॥੯॥

Moorakh Bheva Abheva Na Jaanio ॥9॥

ਚਰਿਤ੍ਰ ੨੭੫ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਧਿ ਤਨ ਪੂਜਾ ਤਿਹ ਕਰੈ

Bahu Bidhi Tan Poojaa Tih Kari ॥

ਚਰਿਤ੍ਰ ੨੭੫ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰੰਬਾਰ ਪਾਇ ਪਸੁ ਪਰੈ

Baaraanbaara Paaei Pasu Pari ॥

ਚਰਿਤ੍ਰ ੨੭੫ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਸਹੀ ਰਿਖਿਰਾਜ ਪਛਾਨਾ

Taahi Sahee Rikhiraaja Pachhaanaa ॥

ਚਰਿਤ੍ਰ ੨੭੫ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਤਿ ਬਚਨ ਤ੍ਰਿਯ ਕੌ ਕਰਿ ਜਾਨਾ ॥੧੦॥

Sati Bachan Triya Kou Kari Jaanaa ॥10॥

ਚਰਿਤ੍ਰ ੨੭੫ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਮਛਿੰਦਰ ਕਰਿ ਠਹਰਾਯੋ

Taahi Machhiaandar Kari Tthaharaayo ॥

ਚਰਿਤ੍ਰ ੨੭੫ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਕਹ ਸੌਪਿ ਤਾਹਿ ਉਠਿ ਆਯੋ

Triya Kaha Soupi Taahi Autthi Aayo ॥

ਚਰਿਤ੍ਰ ੨੭੫ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਵਹ ਤਾ ਸੌ ਨਿਤਿ ਭੋਗ ਕਮਾਵੈ

Vaha Taa Sou Niti Bhoga Kamaavai ॥

ਚਰਿਤ੍ਰ ੨੭੫ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਬਾਤ ਰਾਜਾ ਪਾਵੈ ॥੧੧॥

Moorakh Baata Na Raajaa Paavai ॥11॥

ਚਰਿਤ੍ਰ ੨੭੫ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਸਾਥ ਜਾਰ ਭਜਿ ਗਯੋ

Eih Chhala Saatha Jaara Bhaji Gayo ॥

ਚਰਿਤ੍ਰ ੨੭੫ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਬਿਸਮੈ ਰਾਜਾ ਕੌ ਭਯੋ

Ati Bisamai Raajaa Kou Bhayo ॥

ਚਰਿਤ੍ਰ ੨੭੫ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਨੀ ਰਾਜਾ ਢਿਗ ਆਈ

Taba Raanee Raajaa Dhiga Aaeee ॥

ਚਰਿਤ੍ਰ ੨੭੫ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਰਿ ਹਾਥ ਅਸ ਬਿਨੈ ਸੁਨਾਈ ॥੧੨॥

Jori Haatha Asa Bini Sunaaeee ॥12॥

ਚਰਿਤ੍ਰ ੨੭੫ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਨ੍ਰਿਪ ਰਾਜ ਆਪਨਾ ਤ੍ਯਾਗਾ

Jin Nripa Raaja Aapanaa Taiaagaa ॥

ਚਰਿਤ੍ਰ ੨੭੫ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗ ਕਰਨ ਕੇ ਰਸ ਅਨੁਰਾਗਾ

Joga Karn Ke Rasa Anuraagaa ॥

ਚਰਿਤ੍ਰ ੨੭੫ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਤੇਰੀ ਪਰਵਾਹਿ ਰਾਖੈ

So Teree Parvaahi Na Raakhi ॥

ਚਰਿਤ੍ਰ ੨੭੫ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਮਿ ਰਾਨੀ ਰਾਜਾ ਤਨ ਭਾਖੈ ॥੧੩॥

Eimi Raanee Raajaa Tan Bhaakhi ॥13॥

ਚਰਿਤ੍ਰ ੨੭੫ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਤਿ ਸਤਿ ਤਬ ਰਾਜ ਬਖਾਨਾ

Sati Sati Taba Raaja Bakhaanaa ॥

ਚਰਿਤ੍ਰ ੨੭੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਦਰਸ ਸਫਲ ਕਰਿ ਮਾਨਾ

Taa Ko Darsa Saphala Kari Maanaa ॥

ਚਰਿਤ੍ਰ ੨੭੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਜੜ ਕਛੂ ਪਾਯੋ

Bheda Abheda Jarha Kachhoo Na Paayo ॥

ਚਰਿਤ੍ਰ ੨੭੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਸੰਗ ਚੌਗੁਨ ਨੇਹ ਬਢਾਯੋ ॥੧੪॥੧॥

Triya Saanga Chouguna Neha Badhaayo ॥14॥1॥

ਚਰਿਤ੍ਰ ੨੭੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪਚਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੫॥੫੩੧੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Pachahatari Charitar Samaapatama Satu Subhama Satu ॥275॥5316॥aphajooaan॥