ਸੰਕਰ ਸੈਨ ਤਹਾ ਕੋ ਰਾਜਾ ॥

This shabad is on page 2365 of Sri Dasam Granth Sahib.

ਚੌਪਈ

Choupaee ॥


ਸੰਕ੍ਰਾਵਤੀ ਨਗਰ ਇਕ ਰਾਜਤ

Saankaraavatee Nagar Eika Raajata ॥

ਚਰਿਤ੍ਰ ੨੭੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਸੰਕਰ ਕੇ ਲੋਕ ਬਿਰਾਜਤ

Janu Saankar Ke Loka Biraajata ॥

ਚਰਿਤ੍ਰ ੨੭੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਕਰ ਸੈਨ ਤਹਾ ਕੋ ਰਾਜਾ

Saankar Sain Tahaa Ko Raajaa ॥

ਚਰਿਤ੍ਰ ੨੭੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਦੁਤਿਯ ਬਿਧਨਾ ਸਾਜਾ ॥੧॥

Jaa Sama Dutiya Na Bidhanaa Saajaa ॥1॥

ਚਰਿਤ੍ਰ ੨੭੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਕਰ ਦੇ ਤਾ ਕੀ ਬਰ ਨਾਰੀ

Saankar De Taa Kee Bar Naaree ॥

ਚਰਿਤ੍ਰ ੨੭੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਆਪੁ ਜਗਦੀਸ ਸਵਾਰੀ

Januka Aapu Jagadeesa Savaaree ॥

ਚਰਿਤ੍ਰ ੨੭੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਦ੍ਰ ਮਤੀ ਦੁਹਿਤਾ ਤਿਹ ਸੋਹੈ

Rudar Matee Duhitaa Tih Sohai ॥

ਚਰਿਤ੍ਰ ੨੭੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਨਰ ਨਾਗ ਅਸੁਰ ਮਨ ਮੋਹੈ ॥੨॥

Sur Nar Naaga Asur Man Mohai ॥2॥

ਚਰਿਤ੍ਰ ੨੭੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਛਬੀਲ ਦਾਸ ਥੋ ਛਤ੍ਰੀ

Tahaa Chhabeela Daasa Tho Chhataree ॥

ਚਰਿਤ੍ਰ ੨੭੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵਾਨ ਛਬਿ ਮਾਨ ਅਤਿ ਅਤ੍ਰੀ

Roopvaan Chhabi Maan Ati Ataree ॥

ਚਰਿਤ੍ਰ ੨੭੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਰ ਅਟਕ ਕੁਅਰਿ ਕੀ ਭਈ

Taa Par Attaka Kuari Kee Bhaeee ॥

ਚਰਿਤ੍ਰ ੨੭੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਠ ਟੂਕ ਵਾ ਪਰ ਹ੍ਵੈ ਗਈ ॥੩॥

Aattha Ttooka Vaa Par Havai Gaeee ॥3॥

ਚਰਿਤ੍ਰ ੨੭੬ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ