ਰੂਪ ਮਤੀ ਤਾ ਕੇ ਸਮ ਸੋਈ ਜਾਨਿਯੈ ॥

This shabad is on page 2368 of Sri Dasam Granth Sahib.

ਅੜਿਲ

Arhila ॥


ਸਹਿਰ ਮੁਰਾਦਾਬਾਦ ਮੁਗਲ ਕੀ ਚੰਚਲਾ

Sahri Muraadaabaada Mugala Kee Chaanchalaa ॥

ਚਰਿਤ੍ਰ ੨੭੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੀਨ ਕਰੀ ਜਿਹ ਰੂਪ ਚੰਦ੍ਰਮਾ ਕੀ ਕਲਾ

Heena Karee Jih Roop Chaandarmaa Kee Kalaa ॥

ਚਰਿਤ੍ਰ ੨੭੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਮਤੀ ਤਾ ਕੇ ਸਮ ਸੋਈ ਜਾਨਿਯੈ

Roop Matee Taa Ke Sama Soeee Jaaniyai ॥

ਚਰਿਤ੍ਰ ੨੭੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤਿਹ ਸਮਾਨ ਤਿਹੁ ਲੋਕ ਔਰ ਪ੍ਰਮਾਨਿਯੈ ॥੧॥

Ho Tih Samaan Tihu Loka Na Aour Parmaaniyai ॥1॥

ਚਰਿਤ੍ਰ ੨੭੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ