ਭੇਦ ਅਭੇਦ ਜੜ ਕਛੂ ਨ ਪਾਯੋ ॥

This shabad is on page 2369 of Sri Dasam Granth Sahib.

ਚੌਪਈ

Choupaee ॥


ਤ੍ਰਿਯ ਇਕ ਦਿਨ ਤਿਹ ਧਾਮ ਬੁਲਾਇਸਿ

Triya Eika Din Tih Dhaam Bulaaeisi ॥

ਚਰਿਤ੍ਰ ੨੭੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਤਿਹ ਸੰਗ ਕਮਾਇਸਿ

Kaam Kela Tih Saanga Kamaaeisi ॥

ਚਰਿਤ੍ਰ ੨੭੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਵਤਿਹ ਫਾਸਿ ਡਾਰਿ ਗਰ ਮਾਰਿਯੋ

Savatih Phaasi Daari Gar Maariyo ॥

ਚਰਿਤ੍ਰ ੨੭੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਇ ਮੁਗਲ ਤਨ ਐਸ ਉਚਾਰਿਯੋ ॥੪॥

Jaaei Mugala Tan Aaisa Auchaariyo ॥4॥

ਚਰਿਤ੍ਰ ੨੭੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਦਭੁਤ ਬਾਤ ਨਾਥ ਇਕ ਭਈ

Adabhuta Baata Naatha Eika Bhaeee ॥

ਚਰਿਤ੍ਰ ੨੭੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰੀ ਨਾਰ ਪੁਰਖੁ ਹ੍ਵੈ ਗਈ

Tumaree Naara Purkhu Havai Gaeee ॥

ਚਰਿਤ੍ਰ ੨੭੭ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੀ ਬਾਤ ਸੁਨੀ ਨਹਿ ਹੇਰੀ

Aaisee Baata Sunee Nahi Heree ॥

ਚਰਿਤ੍ਰ ੨੭੭ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਗਤਿ ਭਈ ਨਾਰਿ ਕੀ ਤੇਰੀ ॥੫॥

Jo Gati Bhaeee Naari Kee Teree ॥5॥

ਚਰਿਤ੍ਰ ੨੭੭ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਬਚਨ ਚਕ੍ਰਿਤ ਜੜ ਭਯੋ

Suni Ee Bachan Chakrita Jarha Bhayo ॥

ਚਰਿਤ੍ਰ ੨੭੭ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਿ ਤਿਹ ਆਪੁ ਬਿਲੋਕਨ ਗਯੋ

Autthi Tih Aapu Bilokan Gayo ॥

ਚਰਿਤ੍ਰ ੨੭੭ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਲਿੰਗ ਛੋਰਿ ਜੌ ਲਹਾ

Taa Ke Liaanga Chhori Jou Lahaa ॥

ਚਰਿਤ੍ਰ ੨੭੭ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਭਯੋ ਜੋ ਮੁਹਿ ਤ੍ਰਿਯ ਕਹਾ ॥੬॥

Kahiyo Bhayo Jo Muhi Triya Kahaa ॥6॥

ਚਰਿਤ੍ਰ ੨੭੭ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਚਿੰਤਾਤੁਰ ਚਿਤ ਮਹਿ ਭਯੋ

Ati Chiaantaatur Chita Mahi Bhayo ॥

ਚਰਿਤ੍ਰ ੨੭੭ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੂਡਿ ਸੋਕ ਸਾਗਰ ਮਹਿ ਗਯੋ

Boodi Soka Saagar Mahi Gayo ॥

ਚਰਿਤ੍ਰ ੨੭੭ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਲਾਹ ਤੈਂ ਇਹ ਕਸ ਕੀਨਾ

Aai Eilaaha Taina Eih Kasa Keenaa ॥

ਚਰਿਤ੍ਰ ੨੭੭ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਤ੍ਰੀ ਕੌ ਮਾਨਸ ਕਰ ਦੀਨਾ ॥੭॥

Eisataree Kou Maansa Kar Deenaa ॥7॥

ਚਰਿਤ੍ਰ ੨੭੭ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਮੋ ਕੋ ਥੀ ਅਧਿਕ ਪਿਯਾਰੀ

Yaha Mo Ko Thee Adhika Piyaaree ॥

ਚਰਿਤ੍ਰ ੨੭੭ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਇਹ ਦੈਵ ਪੁਰਖ ਕਰਿ ਡਾਰੀ

Aba Eih Daiva Purkh Kari Daaree ॥

ਚਰਿਤ੍ਰ ੨੭੭ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੂਸਰ ਨਾਰਿ ਇਸੈ ਦੇ ਡਾਰੂੰ

Doosar Naari Eisai De Daarooaan ॥

ਚਰਿਤ੍ਰ ੨੭੭ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਦੂਸਰ ਪਾਸ ਉਚਾਰੂੰ ॥੮॥

Bheda Na Doosar Paasa Auchaarooaan ॥8॥

ਚਰਿਤ੍ਰ ੨੭੭ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸਚੈ ਬਾਤ ਇਹੈ ਠਹਰਈ

Nisachai Baata Eihi Tthahareee ॥

ਚਰਿਤ੍ਰ ੨੭੭ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਹਿਲੀ ਨਾਰਿ ਤਿਸੈ ਲੈ ਦਈ

Pahilee Naari Tisai Lai Daeee ॥

ਚਰਿਤ੍ਰ ੨੭੭ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਜੜ ਕਛੂ ਪਾਯੋ

Bheda Abheda Jarha Kachhoo Na Paayo ॥

ਚਰਿਤ੍ਰ ੨੭੭ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਅਪਨੋ ਮੂੰਡ ਮੁੰਡਾਯੋ ॥੯॥

Eih Chhala Apano Mooaanda Muaandaayo ॥9॥

ਚਰਿਤ੍ਰ ੨੭੭ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ