ਚੌਪਈ ॥

This shabad is on page 2371 of Sri Dasam Granth Sahib.

ਚੌਪਈ

Choupaee ॥


ਪ੍ਰੇਮਾਵਤੀ ਨਗਰ ਇਕ ਰਾਜਤ

Paremaavatee Nagar Eika Raajata ॥

ਚਰਿਤ੍ਰ ੨੭੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰੇਮ ਸੈਨ ਜਹ ਨ੍ਰਿਪਤਿ ਬਿਰਾਜਤ

Parema Sain Jaha Nripati Biraajata ॥

ਚਰਿਤ੍ਰ ੨੭੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰੇਮ ਮੰਜਰੀ ਤਿਹ ਗ੍ਰਿਹ ਦਾਰਾ

Parema Maanjaree Tih Griha Daaraa ॥

ਚਰਿਤ੍ਰ ੨੭੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਦਿਤਿ ਅਦਿਤਿ ਕੁਮਾਰਾ ॥੧॥

Jaa Sama Diti Na Aditi Kumaaraa ॥1॥

ਚਰਿਤ੍ਰ ੨੭੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਸਾਹੁ ਕੇ ਪੂਤ ਸੁਘਰ ਅਤਿ

Tahaa Saahu Ke Poota Sughar Ati ॥

ਚਰਿਤ੍ਰ ੨੭੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਰਾਜ ਕੁਅਰ ਕਹੂੰ ਕਤ

Jaa Sama Raaja Kuar Na Kahooaan Kata ॥

ਚਰਿਤ੍ਰ ੨੭੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੀ ਪ੍ਰਭਾ ਕਹਨ ਨਹਿ ਆਵੈ

Jaa Kee Parbhaa Kahan Nahi Aavai ॥

ਚਰਿਤ੍ਰ ੨੭੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੇਰੈ ਪਲਕ ਜੋਰੀ ਜਾਵੈ ॥੨॥

Herai Palaka Na Joree Jaavai ॥2॥

ਚਰਿਤ੍ਰ ੨੭੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਾਨੀ ਤਿਹ ਕੀ ਦੁਤਿ ਲਹੀ

Jaba Raanee Tih Kee Duti Lahee ॥

ਚਰਿਤ੍ਰ ੨੭੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੀ ਭਾਂਤਿ ਚਿਤ ਮਹਿ ਕਹੀ

Aaisee Bhaanti Chita Mahi Kahee ॥

ਚਰਿਤ੍ਰ ੨੭੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਇਹ ਕੇ ਸੰਗ ਭੋਗ ਕਮਾਊ

Kai Eih Ke Saanga Bhoga Kamaaoo ॥

ਚਰਿਤ੍ਰ ੨੭੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਤਰ ਹ੍ਵੈ ਜੋਗਨਿ ਬਨ ਜਾਊ ॥੩॥

Naatar Havai Jogani Ban Jaaoo ॥3॥

ਚਰਿਤ੍ਰ ੨੭੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸਹਚਰੀ ਤਹਾ ਪਠਾਈ

Eeka Sahacharee Tahaa Patthaaeee ॥

ਚਰਿਤ੍ਰ ੨੭੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਪ੍ਰਬੋਧਿ ਤਹਾ ਲੈ ਆਈ

Taahi Parbodhi Tahaa Lai Aaeee ॥

ਚਰਿਤ੍ਰ ੨੭੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਨਿ ਠਨਿ ਬੈਠ ਚੰਚਲਾ ਜਹਾ

Bani Tthani Baittha Chaanchalaa Jahaa ॥

ਚਰਿਤ੍ਰ ੨੭੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਆਈ ਸਹਚਰਿ ਤਿਹ ਜਹਾ ॥੪॥

Lai Aaeee Sahachari Tih Jahaa ॥4॥

ਚਰਿਤ੍ਰ ੨੭੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਤੁਰ ਕੁਅਰਿ ਤਾਹਿ ਲਪਟਾਈ

Aatur Kuari Taahi Lapattaaeee ॥

ਚਰਿਤ੍ਰ ੨੭੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਧਿ ਭਜ੍ਯੋ ਮਿਤ੍ਰ ਸੁਖਦਾਈ

Bahu Bidhi Bhajaio Mitar Sukhdaaeee ॥

ਚਰਿਤ੍ਰ ੨੭੯ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰ ਪਹਰ ਰਜਨੀ ਰਤਿ ਮਾਨੀ

Chatur Pahar Rajanee Rati Maanee ॥

ਚਰਿਤ੍ਰ ੨੭੯ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਤ ਕਾਮ ਕੀ ਕੇਲ ਕਹਾਨੀ ॥੫॥

Karta Kaam Kee Kela Kahaanee ॥5॥

ਚਰਿਤ੍ਰ ੨੭੯ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਟਕਿ ਗਈ ਅਬਲਾ ਤਿਹ ਸੰਗਾ

Attaki Gaeee Abalaa Tih Saangaa ॥

ਚਰਿਤ੍ਰ ੨੭੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਗਿਤ ਭਈ ਉਹੀ ਕੇ ਰੰਗਾ

Raangita Bhaeee Auhee Ke Raangaa ॥

ਚਰਿਤ੍ਰ ੨੭੯ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕਹ ਐਸ ਪ੍ਰਬੋਧ ਦ੍ਰਿੜਾਯੋ

Taa Kaha Aaisa Parbodha Drirhaayo ॥

ਚਰਿਤ੍ਰ ੨੭੯ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਨ੍ਰਿਪਹਿ ਚਲਿ ਸੀਸ ਝੁਕਾਯੋ ॥੬॥

Aapu Nripahi Chali Seesa Jhukaayo ॥6॥

ਚਰਿਤ੍ਰ ੨੭੯ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਮੁਹਿ ਭਯੋ ਸੁਪਨ ਸੁਨੁ ਰਾਈ

Jo Muhi Bhayo Supan Sunu Raaeee ॥

ਚਰਿਤ੍ਰ ੨੭੯ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਵਤ ਰੁਦ੍ਰ ਜਗਾਇ ਪਠਾਈ

Sovata Rudar Jagaaei Patthaaeee ॥

ਚਰਿਤ੍ਰ ੨੭੯ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਠ ਬਰਸਿ ਹਮ ਸੌ ਤੁਮ ਸੋਵੌ

Aattha Barsi Hama Sou Tuma Sovou ॥

ਚਰਿਤ੍ਰ ੨੭੯ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਦਿਵਸ ਮੋਰੇ ਗ੍ਰਿਹ ਖੋਵੌ ॥੭॥

Raini Divasa More Griha Khovou ॥7॥

ਚਰਿਤ੍ਰ ੨੭੯ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਟੀ ਬਾਂਧਿ ਦ੍ਰਿਗਨ ਦੁਹੂੰ ਸੋਵੌ

Pattee Baandhi Drigan Duhooaan Sovou ॥

ਚਰਿਤ੍ਰ ੨੭੯ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਠ ਬਰਸਿ ਲਗਿ ਜਗਹਿ ਜੋਵੌ

Aattha Barsi Lagi Jagahi Na Jovou ॥

ਚਰਿਤ੍ਰ ੨੭੯ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਪਜੋ ਪੂਤ ਧਾਮ ਬਿਨ ਸਾਸਾ

Aupajo Poota Dhaam Bin Saasaa ॥

ਚਰਿਤ੍ਰ ੨੭੯ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਖਲਨ ਕੋ ਹ੍ਵੈ ਹੈ ਨਾਸਾ ॥੮॥

Sakala Khlan Ko Havai Hai Naasaa ॥8॥

ਚਰਿਤ੍ਰ ੨੭੯ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਲਬਿਖ ਏਕ ਤਵ ਤਨ ਰਹੈ

Kilabikh Eeka Na Tava Tan Rahai ॥

ਚਰਿਤ੍ਰ ੨੭੯ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਹਿ ਸਿਵ ਸੁਪਨ ਬਿਖੈ ਇਮਿ ਕਹੈ

Muhi Siva Supan Bikhi Eimi Kahai ॥

ਚਰਿਤ੍ਰ ੨੭੯ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪ੍ਰਮਾਨ ਧਨ ਭਰੇ ਭੰਡਾਰਾ

Aparmaan Dhan Bhare Bhaandaaraa ॥

ਚਰਿਤ੍ਰ ੨੭੯ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਕਾਜ ਸਭ ਹੋਇ ਤਿਹਾਰਾ ॥੯॥

Sakala Kaaja Sabha Hoei Tihaaraa ॥9॥

ਚਰਿਤ੍ਰ ੨੭੯ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜੈ ਸਤਿ ਇਹੀ ਦ੍ਰਿੜ ਕੀਨੀ

Raajai Sati Eihee Drirha Keenee ॥

ਚਰਿਤ੍ਰ ੨੭੯ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਟੀ ਬਾਧਿ ਦੁਹੂੰ ਦ੍ਰਿਗ ਲੀਨੀ

Pattee Baadhi Duhooaan Driga Leenee ॥

ਚਰਿਤ੍ਰ ੨੭੯ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਠ ਬਰਸ ਰਾਨੀ ਸੰਗ ਸੋਯੋ

Aattha Barsa Raanee Saanga Soyo ॥

ਚਰਿਤ੍ਰ ੨੭੯ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਜੁ ਹੁਤੋ ਸਕਲ ਦੁਖੁ ਖੋਯੋ ॥੧੦॥

Chita Ju Huto Sakala Dukhu Khoyo ॥10॥

ਚਰਿਤ੍ਰ ੨੭੯ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਖੈ ਬਾਧਿ ਤਹਾ ਨ੍ਰਿਪ ਸੋਵੈ

Aakhi Baadhi Tahaa Nripa Sovai ॥

ਚਰਿਤ੍ਰ ੨੭੯ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਜਾਤ ਕਾਹੂ ਜੋਵੈ

Aavata Jaata Na Kaahoo Jovai ॥

ਚਰਿਤ੍ਰ ੨੭੯ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਤ ਰਾਨੀ ਕਹ ਜੋ ਨਰ ਭਾਵੈ

Auta Raanee Kaha Jo Nar Bhaavai ॥

ਚਰਿਤ੍ਰ ੨੭੯ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਤੁਰਤ ਗ੍ਰਿਹ ਬੋਲਿ ਪਠਾਵੈ ॥੧੧॥

Taahi Turta Griha Boli Patthaavai ॥11॥

ਚਰਿਤ੍ਰ ੨੭੯ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਧਿ ਕਰੈ ਕੇਲ ਸੰਗ ਤਾ ਕੇ

Bahu Bidhi Kari Kela Saanga Taa Ke ॥

ਚਰਿਤ੍ਰ ੨੭੯ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਨਰ ਰੁਚੈ ਚਿਤ ਤ੍ਰਿਯ ਵਾ ਕੇ

Jo Nar Ruchai Chita Triya Vaa Ke ॥

ਚਰਿਤ੍ਰ ੨੭੯ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਤ ਕਰਤ ਪਤਿ ਸੋ ਇਤ ਜਾਵੈ

Baata Karta Pati So Eita Jaavai ॥

ਚਰਿਤ੍ਰ ੨੭੯ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਤੈ ਜਾਰ ਤਰ ਪਰੀ ਠੁਕਾਵੈ ॥੧੨॥

Autai Jaara Tar Paree Tthukaavai ॥12॥

ਚਰਿਤ੍ਰ ੨੭੯ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤ੍ਰਿਯ ਚਹੈ ਵਹੈ ਤਹ ਆਵੈ

Jo Triya Chahai Vahai Taha Aavai ॥

ਚਰਿਤ੍ਰ ੨੭੯ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੈਚਿ ਤਰੁਨਿ ਤਰੁ ਐਚਿ ਬਜਾਵੈ

Khichi Taruni Taru Aaichi Bajaavai ॥

ਚਰਿਤ੍ਰ ੨੭੯ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਨਰ ਜਾ ਸੌ ਭੋਗ ਕਮਾਹੀ

Bahu Nar Jaa Sou Bhoga Kamaahee ॥

ਚਰਿਤ੍ਰ ੨੭੯ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕੋ ਪੂਤ ਹੋਇ ਗ੍ਰਿਹ ਨਾਹੀ ॥੧੩॥

Eeko Poota Hoei Griha Naahee ॥13॥

ਚਰਿਤ੍ਰ ੨੭੯ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤਕ ਦਿਨਨ ਮਹਿ ਸੁਤ ਇਕ ਜਾਯੋ

Kitaka Dinn Mahi Suta Eika Jaayo ॥

ਚਰਿਤ੍ਰ ੨੭੯ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕੋ ਸਾਚ ਹਿਯੇ ਮਹਿ ਆਯੋ

Nripa Ko Saacha Hiye Mahi Aayo ॥

ਚਰਿਤ੍ਰ ੨੭੯ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੈ ਜੋ ਤ੍ਰਿਯ ਕਹੈ ਸੁ ਮਾਨੈ

Aagai Jo Triya Kahai Su Maani ॥

ਚਰਿਤ੍ਰ ੨੭੯ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਮੂੜ ਪਛਾਨੈ ॥੧੪॥

Bheda Abheda Na Moorha Pachhaani ॥14॥

ਚਰਿਤ੍ਰ ੨੭੯ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਉਨਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੯॥੫੩੬੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Aunaasee Charitar Samaapatama Satu Subhama Satu ॥279॥5366॥aphajooaan॥