ਸ੍ਰੀ ਜੁਗਰਾਜ ਮੰਜਰੀ ਰਾਨੀ ॥
ਚੌਪਈ ॥
Choupaee ॥
ਬਿਸਨ ਚੰਦ ਇਕ ਨ੍ਰਿਪਤ ਫਿਰੰਗਾ ॥
Bisan Chaanda Eika Nripata Phringaa ॥
ਚਰਿਤ੍ਰ ੨੮੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਾ ਕੇ ਦਿਪਤ ਅਧਿਕ ਛਬਿ ਅੰਗਾ ॥
Jaa Ke Dipata Adhika Chhabi Aangaa ॥
ਚਰਿਤ੍ਰ ੨੮੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸ੍ਰੀ ਜੁਗਰਾਜ ਮੰਜਰੀ ਰਾਨੀ ॥
Sree Jugaraaja Maanjaree Raanee ॥
ਚਰਿਤ੍ਰ ੨੮੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੁੰਦਰਿ ਭਵਨ ਚਤੁਰਦਸ ਜਾਨੀ ॥੧॥
Suaandari Bhavan Chaturdasa Jaanee ॥1॥
ਚਰਿਤ੍ਰ ੨੮੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸੁਕ੍ਰਿਤ ਨਾਥ ਜੋਗੀ ਇਕ ਤਹਾਂ ॥
Sukrita Naatha Jogee Eika Tahaan ॥
ਚਰਿਤ੍ਰ ੨੮੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸ੍ਰੀ ਜੁਗਰਾਜ ਮਤੀ ਤ੍ਰਿਯ ਜਹਾਂ ॥
Sree Jugaraaja Matee Triya Jahaan ॥
ਚਰਿਤ੍ਰ ੨੮੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜੋਗੀ ਦ੍ਰਿਸਟਿ ਜਬੈ ਤਿਹ ਆਯੋ ॥
Jogee Drisatti Jabai Tih Aayo ॥
ਚਰਿਤ੍ਰ ੨੮੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸਦਨ ਚੰਚਲੈ ਬੋਲਿ ਪਠਾਯੋ ॥੨॥
Sadan Chaanchalai Boli Patthaayo ॥2॥
ਚਰਿਤ੍ਰ ੨੮੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ