ਚੌਪਈ ॥

This shabad is on page 2374 of Sri Dasam Granth Sahib.

ਚੌਪਈ

Choupaee ॥


ਬਹੁ ਬਿਧਿ ਭੋਗ ਤਾਹਿ ਤਿਨ ਕੀਯਾ

Bahu Bidhi Bhoga Taahi Tin Keeyaa ॥

ਚਰਿਤ੍ਰ ੨੮੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਿ ਹ੍ਰਿਦੈ ਰਾਨੀ ਕੋ ਲੀਯਾ

Mohi Hridai Raanee Ko Leeyaa ॥

ਚਰਿਤ੍ਰ ੨੮੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਤਾ ਸੌ ਅਤਿ ਹਿਤ ਉਪਜਾਯੋ

Triya Taa Sou Ati Hita Aupajaayo ॥

ਚਰਿਤ੍ਰ ੨੮੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਕਹ ਚਿਤ ਤੇ ਬਿਸਰਾਯੋ ॥੪॥

Raajaa Kaha Chita Te Bisaraayo ॥4॥

ਚਰਿਤ੍ਰ ੨੮੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਐਸੀ ਬਿਧਿ ਚਿਤਹਿ ਬਿਚਾਰਾ

Triya Aaisee Bidhi Chitahi Bichaaraa ॥

ਚਰਿਤ੍ਰ ੨੮੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਰਾਜਾ ਕਹ ਚਹਿਯਤ ਮਾਰਾ

Eih Raajaa Kaha Chahiyata Maaraa ॥

ਚਰਿਤ੍ਰ ੨੮੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਤਿਹ ਰਾਜ ਜੋਗਿਯਹਿ ਦੀਜੈ

Lai Tih Raaja Jogiyahi Deejai ॥

ਚਰਿਤ੍ਰ ੨੮੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਛੂ ਚਰਿਤ੍ਰ ਐਸਿ ਬਿਧਿ ਕੀਜੈ ॥੫॥

Kachhoo Charitar Aaisi Bidhi Keejai ॥5॥

ਚਰਿਤ੍ਰ ੨੮੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਵਤ ਸਮੈ ਨ੍ਰਿਪਤਿ ਕਹ ਮਾਰਿਯੋ

Sovata Samai Nripati Kaha Maariyo ॥

ਚਰਿਤ੍ਰ ੨੮੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਡਿ ਤਾਹਿ ਇਹ ਭਾਂਤਿ ਉਚਾਰਿਯੋ

Gaadi Taahi Eih Bhaanti Auchaariyo ॥

ਚਰਿਤ੍ਰ ੨੮੦ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜੈ ਰਾਜ ਜੋਗਿਯਹਿ ਦੀਨਾ

Raajai Raaja Jogiyahi Deenaa ॥

ਚਰਿਤ੍ਰ ੨੮੦ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਨ ਭੇਸ ਜੋਗ ਕੋ ਲੀਨਾ ॥੬॥

Aapan Bhesa Joga Ko Leenaa ॥6॥

ਚਰਿਤ੍ਰ ੨੮੦ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗ ਭੇਸ ਧਾਰਤ ਨ੍ਰਿਪ ਭਏ

Joga Bhesa Dhaarata Nripa Bhaee ॥

ਚਰਿਤ੍ਰ ੨੮੦ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੈ ਇਹ ਰਾਜ ਬਨਹਿ ਉਠ ਗਏ

Dai Eih Raaja Banhi Auttha Gaee ॥

ਚਰਿਤ੍ਰ ੨੮੦ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਮਹੂੰ ਰਾਜ ਜੋਗਿਯਹਿ ਦੈ ਹੈ

Hamahooaan Raaja Jogiyahi Dai Hai ॥

ਚਰਿਤ੍ਰ ੨੮੦ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਥ ਗਏ ਜਿਤ ਤਹੀ ਸਿਧੈ ਹੈ ॥੭॥

Naatha Gaee Jita Tahee Sidhai Hai ॥7॥

ਚਰਿਤ੍ਰ ੨੮੦ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਤਿ ਸਤਿ ਸਭ ਪ੍ਰਜਾ ਬਖਾਨਿਯੋ

Sati Sati Sabha Parjaa Bakhaaniyo ॥

ਚਰਿਤ੍ਰ ੨੮੦ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਨ੍ਰਿਪ ਕਹਿਯੋ ਵਹੈ ਹਮ ਮਾਨਿਯੋ

Jo Nripa Kahiyo Vahai Hama Maaniyo ॥

ਚਰਿਤ੍ਰ ੨੮੦ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਹਿਨ ਰਾਜ ਜੋਗਯਹਿ ਦੀਨਾ

Sabhahin Raaja Jogayahi Deenaa ॥

ਚਰਿਤ੍ਰ ੨੮੦ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਮੂੜ ਨਹਿ ਚੀਨਾ ॥੮॥

Bheda Abheda Moorha Nahi Cheenaa ॥8॥

ਚਰਿਤ੍ਰ ੨੮੦ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ