ਇਹ ਛਲ ਪ੍ਰਾਨ ਤਵਨ ਕੋ ਲੀਨੋ ॥੧੨॥

This shabad is on page 2376 of Sri Dasam Granth Sahib.

ਚੌਪਈ

Choupaee ॥


ਬਿਜੈ ਨਗਰ ਇਕ ਰਾਇ ਬਖਨਿਯਤ

Bijai Nagar Eika Raaei Bakhniyata ॥

ਚਰਿਤ੍ਰ ੨੮੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੋ ਤ੍ਰਾਸ ਦੇਸ ਸਭ ਮਨਿਯਤ

Jaa Ko Taraasa Desa Sabha Maniyata ॥

ਚਰਿਤ੍ਰ ੨੮੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਜੈ ਸੈਨ ਜਿਹ ਨਾਮ ਨ੍ਰਿਪਤਿ ਬਰ

Bijai Sain Jih Naam Nripati Bar ॥

ਚਰਿਤ੍ਰ ੨੮੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਜੈ ਮਤੀ ਰਾਨੀ ਜਿਹ ਕੇ ਘਰ ॥੧॥

Bijai Matee Raanee Jih Ke Ghar ॥1॥

ਚਰਿਤ੍ਰ ੨੮੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਜੈ ਮਤੀ ਦੂਸਰਿ ਤਿਹ ਰਾਨੀ

Ajai Matee Doosari Tih Raanee ॥

ਚਰਿਤ੍ਰ ੨੮੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੇ ਕਰ ਨ੍ਰਿਪ ਦੇਹਿ ਬਿਕਾਨੀ

Jaa Ke Kar Nripa Dehi Bikaanee ॥

ਚਰਿਤ੍ਰ ੨੮੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਜੈ ਮਤੀ ਕੇ ਸੁਤ ਇਕ ਧਾਮਾ

Bijai Matee Ke Suta Eika Dhaamaa ॥

ਚਰਿਤ੍ਰ ੨੮੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਸੁਲਤਾਨ ਸੈਨ ਤਿਹ ਨਾਮਾ ॥੨॥

Sree Sulataan Sain Tih Naamaa ॥2॥

ਚਰਿਤ੍ਰ ੨੮੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਜੈ ਮਤੀ ਕੋ ਰੂਪ ਅਪਾਰਾ

Bijai Matee Ko Roop Apaaraa ॥

ਚਰਿਤ੍ਰ ੨੮੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸੰਗ ਨਹੀ ਨ੍ਰਿਪਤਿ ਕੋ ਪ੍ਯਾਰਾ

Jaa Saanga Nahee Nripati Ko Paiaaraa ॥

ਚਰਿਤ੍ਰ ੨੮੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਜੈ ਮਤੀ ਕੀ ਸੁੰਦਰਿ ਕਾਯਾ

Ajai Matee Kee Suaandari Kaayaa ॥

ਚਰਿਤ੍ਰ ੨੮੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਰਾਜਾ ਕੋ ਚਿਤ ਲੁਭਾਯਾ ॥੩॥

Jin Raajaa Ko Chita Lubhaayaa ॥3॥

ਚਰਿਤ੍ਰ ੨੮੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਰਹਤ ਰੈਨਿ ਦਿਨ ਪਰਾ

Taa Ke Rahata Raini Din Paraa ॥

ਚਰਿਤ੍ਰ ੨੮੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸੀ ਭਾਂਤਿ ਗੋਰ ਮਹਿ ਮਰਾ

Jaisee Bhaanti Gora Mahi Maraa ॥

ਚਰਿਤ੍ਰ ੨੮੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਨਾਰਿ ਕੇ ਧਾਮ ਜਾਵੈ

Dutiya Naari Ke Dhaam Na Jaavai ॥

ਚਰਿਤ੍ਰ ੨੮੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਤਰੁਨਿ ਅਧਿਕ ਕੁਰਰਾਵੈ ॥੪॥

Taa Te Taruni Adhika Kurraavai ॥4॥

ਚਰਿਤ੍ਰ ੨੮੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਗ੍ਯਾ ਚਲਤ ਤਵਨ ਕੀ ਦੇਸਾ

Aagaiaa Chalata Tavan Kee Desaa ॥

ਚਰਿਤ੍ਰ ੨੮੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਭਈ ਨ੍ਰਿਪਤਿ ਕੇ ਭੇਸਾ

Raanee Bhaeee Nripati Ke Bhesaa ॥

ਚਰਿਤ੍ਰ ੨੮੧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਹਿ ਰਿਸਿ ਨਾਰਿ ਦੁਤਿਯ ਜਿਯ ਰਾਖੀ

Yahi Risi Naari Dutiya Jiya Raakhee ॥

ਚਰਿਤ੍ਰ ੨੮੧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲਿਕ ਬੈਦ ਪ੍ਰਗਟ ਅਸਿ ਭਾਖੀ ॥੫॥

Bolika Baida Pargatta Asi Bhaakhee ॥5॥

ਚਰਿਤ੍ਰ ੨੮੧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਰਾਜਾ ਕਹ ਜੁ ਤੈ ਖਪਾਵੈਂ

Yaa Raajaa Kaha Ju Tai Khpaavaina ॥

ਚਰਿਤ੍ਰ ੨੮੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਮਾਂਗੈ ਮੋ ਤੇ ਸੋ ਪਾਵੈਂ

Mukh Maangai Mo Te So Paavaina ॥

ਚਰਿਤ੍ਰ ੨੮੧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਚਲਿ ਬੈਦ ਨ੍ਰਿਪਤਿ ਪਹਿ ਗਯੋ

Taba Chali Baida Nripati Pahi Gayo ॥

ਚਰਿਤ੍ਰ ੨੮੧ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਗੀ ਬਪੁ ਤਿਹ ਕੋ ਠਹਰਯੋ ॥੬॥

Rogee Bapu Tih Ko Tthaharyo ॥6॥

ਚਰਿਤ੍ਰ ੨੮੧ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤੁਮ ਕਹੋ ਤੁ ਕਰੋ ਉਪਾਈ

Jo Tuma Kaho Tu Karo Aupaaeee ॥

ਚਰਿਤ੍ਰ ੨੮੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜ੍ਯੋਂ ਤ੍ਯੋਂ ਕਹਿ ਤਿਹ ਬਰੀ ਖਵਾਈ

Jaiona Taiona Kahi Tih Baree Khvaaeee ॥

ਚਰਿਤ੍ਰ ੨੮੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਗੀ ਭਯੋ ਅਰੋਗੀ ਤਨ ਸੌ

Rogee Bhayo Arogee Tan Sou ॥

ਚਰਿਤ੍ਰ ੨੮੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਪਾਵਤ ਜੜ ਸੌ ॥੭॥

Bheda Abheda Na Paavata Jarha Sou ॥7॥

ਚਰਿਤ੍ਰ ੨੮੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਛਤ ਬਰੀ ਪੇਟ ਤਿਹ ਛੂਟਾ

Bhachhata Baree Petta Tih Chhoottaa ॥

ਚਰਿਤ੍ਰ ੨੮੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਵਨ ਜਾਨ ਪਨਾਰਾ ਫੂਟਾ

Saavan Jaan Panaaraa Phoottaa ॥

ਚਰਿਤ੍ਰ ੨੮੧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੂਸਰਿ ਬਰੀ ਥੰਭ ਕੇ ਕਾਜੈ

Doosari Baree Thaanbha Ke Kaajai ॥

ਚਰਿਤ੍ਰ ੨੮੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਰਾਵਰੀ ਖਵਾਈ ਰਾਜੈ ॥੮॥

Joraavaree Khvaaeee Raajai ॥8॥

ਚਰਿਤ੍ਰ ੨੮੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਅਧਿਕ ਪੇਟ ਛੁਟਿ ਗਯੋ

Taa Te Adhika Petta Chhutti Gayo ॥

ਚਰਿਤ੍ਰ ੨੮੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਬਹੁ ਬਿਹਬਲ ਨ੍ਰਿਪ ਭਯੋ

Jaa Te Bahu Bihbala Nripa Bhayo ॥

ਚਰਿਤ੍ਰ ੨੮੧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਨ ਭਯੋ ਇਹ ਬੈਦ ਉਚਾਰਾ

Saann Bhayo Eih Baida Auchaaraa ॥

ਚਰਿਤ੍ਰ ੨੮੧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧ ਕਿਯ ਉਪਚਾਰ ਬਿਚਾਰਾ ॥੯॥

Eih Bidha Kiya Aupachaara Bichaaraa ॥9॥

ਚਰਿਤ੍ਰ ੨੮੧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਤੋਲੇ ਅਹਿਫੇਨ ਮੰਗਾਈ

Dasa Tole Ahiphena Maangaaeee ॥

ਚਰਿਤ੍ਰ ੨੮੧ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਖਿ ਵਾ ਕੇ ਸੰਗ ਮਿਲਾਈ

Bahu Bikhi Vaa Ke Saanga Milaaeee ॥

ਚਰਿਤ੍ਰ ੨੮੧ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧੂਰਾ ਕੀਯਾ ਤਵਨ ਕੇ ਅੰਗਾ

Dhooraa Keeyaa Tavan Ke Aangaa ॥

ਚਰਿਤ੍ਰ ੨੮੧ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਮ ਗਯੋ ਤਾ ਕੇ ਤਿਹ ਸੰਗਾ ॥੧੦॥

Chaam Gayo Taa Ke Tih Saangaa ॥10॥

ਚਰਿਤ੍ਰ ੨੮੧ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਾਇ ਹਾਇ ਰਾਜਾ ਜਬ ਕਰੈ

Haaei Haaei Raajaa Jaba Kari ॥

ਚਰਿਤ੍ਰ ੨੮੧ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਮਿ ਤਿਮਿ ਬੈਦ ਇਹ ਭਾਂਤਿ ਉਚਰੈ

Timi Timi Baida Eih Bhaanti Auchari ॥

ਚਰਿਤ੍ਰ ੨੮੧ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕਹੁ ਅਧਿਕ ਬੋਲਨ ਦੇਹੂ

Yaa Kahu Adhika Na Bolan Dehoo ॥

ਚਰਿਤ੍ਰ ੨੮੧ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂੰਦਿ ਬਦਨ ਰਾਜਾ ਕੋ ਲੇਹੂ ॥੧੧॥

Mooaandi Badan Raajaa Ko Lehoo ॥11॥

ਚਰਿਤ੍ਰ ੨੮੧ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮਿ ਜਿਮਿ ਧੂਰੋ ਤਿਹ ਤਨ ਪਰੈ

Jimi Jimi Dhooro Tih Tan Pari ॥

ਚਰਿਤ੍ਰ ੨੮੧ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਇ ਹਾਇ ਤਿਮ ਨ੍ਰਿਪਤਿ ਉਚਰੈ

Haaei Haaei Tima Nripati Auchari ॥

ਚਰਿਤ੍ਰ ੨੮੧ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਿਨਹੂੰ ਚੀਨੋ

Bheda Abheda Na Kinhooaan Cheeno ॥

ਚਰਿਤ੍ਰ ੨੮੧ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਪ੍ਰਾਨ ਤਵਨ ਕੋ ਲੀਨੋ ॥੧੨॥

Eih Chhala Paraan Tavan Ko Leeno ॥12॥

ਚਰਿਤ੍ਰ ੨੮੧ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਸਾਥ ਨ੍ਰਿਪਤਿ ਕਹ ਮਾਰਾ

Eih Chhala Saatha Nripati Kaha Maaraa ॥

ਚਰਿਤ੍ਰ ੨੮੧ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੇ ਛਤ੍ਰ ਪੁਤ੍ਰ ਸਿਰ ਢਾਰਾ

Apane Chhatar Putar Sri Dhaaraa ॥

ਚਰਿਤ੍ਰ ੨੮੧ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸੌਅਨ ਕਹ ਦੇਤ ਨਿਕਾਰਿਯੋ

Sabha Souan Kaha Deta Nikaariyo ॥

ਚਰਿਤ੍ਰ ੨੮੧ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਿਨੂ ਬਿਚਾਰਿਯੋ ॥੧੩॥

Bheda Abheda Na Kinoo Bichaariyo ॥13॥

ਚਰਿਤ੍ਰ ੨੮੧ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੧॥੫੩੮੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Eikaasee Charitar Samaapatama Satu Subhama Satu ॥281॥5389॥aphajooaan॥