ਤਾ ਪਰ ਸਵਤਿ ਲੋਥ ਕਹਿ ਪਾਯੋ ॥

This shabad is on page 2378 of Sri Dasam Granth Sahib.

ਚੌਪਈ

Choupaee ॥


ਅਮੀ ਕਰਨ ਇਕ ਸੁਨਾ ਨ੍ਰਿਪਾਲਾ

Amee Karn Eika Sunaa Nripaalaa ॥

ਚਰਿਤ੍ਰ ੨੮੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਰ ਕਲਾ ਜਾ ਕੇ ਗ੍ਰਿਹ ਬਾਲਾ

Amar Kalaa Jaa Ke Griha Baalaa ॥

ਚਰਿਤ੍ਰ ੨੮੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੜ ਸਿਰਾਜ ਕੋ ਰਾਜ ਕਮਾਵੈ

Garha Siraaja Ko Raaja Kamaavai ॥

ਚਰਿਤ੍ਰ ੨੮੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਰਾਜੀ ਜਗ ਨਾਮ ਕਹਾਵੈ ॥੧॥

Seeraajee Jaga Naam Kahaavai ॥1॥

ਚਰਿਤ੍ਰ ੨੮੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਸੁਰ ਕਲਾ ਦੂਸਰਿ ਤਾ ਕੀ ਤ੍ਰਿਯ

Asur Kalaa Doosari Taa Kee Triya ॥

ਚਰਿਤ੍ਰ ੨੮੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸਿ ਦਿਨ ਰਹਤ ਨ੍ਰਿਪਤਿ ਜਾ ਮੈ ਜਿਯ

Nisi Din Rahata Nripati Jaa Mai Jiya ॥

ਚਰਿਤ੍ਰ ੨੮੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਰ ਕਲਾ ਜਿਯ ਮਾਝ ਰਿਸਾਵੈ

Amar Kalaa Jiya Maajha Risaavai ॥

ਚਰਿਤ੍ਰ ੨੮੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਸੁਰ ਕਲਹਿ ਪਿਯ ਰੋਜ ਬੁਲਾਵੈ ॥੨॥

Asur Kalahi Piya Roja Bulaavai ॥2॥

ਚਰਿਤ੍ਰ ੨੮੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬਨਿਕ ਕੌ ਲਯੋ ਬੁਲਾਈ

Eeka Banika Kou Layo Bulaaeee ॥

ਚਰਿਤ੍ਰ ੨੮੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਦਨ ਕ੍ਰੀੜ ਤਿਹ ਸਾਥ ਕਮਾਈ

Madan Kareerha Tih Saatha Kamaaeee ॥

ਚਰਿਤ੍ਰ ੨੮੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਦ ਕੁਅਰ ਤਿਹ ਨਰ ਕੋ ਨਾਮਾ

Anda Kuar Tih Nar Ko Naamaa ॥

ਚਰਿਤ੍ਰ ੨੮੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੌ ਭਜਾ ਨ੍ਰਿਪਤਿ ਕੀ ਬਾਮਾ ॥੩॥

Jaa Kou Bhajaa Nripati Kee Baamaa ॥3॥

ਚਰਿਤ੍ਰ ੨੮੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਸੁਰ ਕਲਾ ਕੌ ਨਿਜੁ ਕਰ ਘਾਯੋ

Asur Kalaa Kou Niju Kar Ghaayo ॥

ਚਰਿਤ੍ਰ ੨੮੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਰੀ ਨਾਰਿ ਤਵ ਪਤਿਹਿ ਸੁਨਾਯੋ

Maree Naari Tava Patihi Sunaayo ॥

ਚਰਿਤ੍ਰ ੨੮੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਰ ਤਖਤਾ ਕੇ ਮਿਤ੍ਰਹਿ ਧਰਾ

Tar Takhtaa Ke Mitarhi Dharaa ॥

ਚਰਿਤ੍ਰ ੨੮੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਰ ਬਡੋ ਅਡੰਬਰ ਕਰਾ ॥੪॥

Taa Par Bado Adaanbar Karaa ॥4॥

ਚਰਿਤ੍ਰ ੨੮੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਰ ਤਖਤਾ ਕੇ ਮਿਤ੍ਰ ਦੁਰਾਯੋ

Tar Takhtaa Ke Mitar Duraayo ॥

ਚਰਿਤ੍ਰ ੨੮੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਰ ਸਵਤਿ ਲੋਥ ਕਹਿ ਪਾਯੋ

Taa Par Savati Lotha Kahi Paayo ॥

ਚਰਿਤ੍ਰ ੨੮੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਿਨੂੰ ਬਿਚਾਰਾ

Bheda Abheda Na Kinooaan Bichaaraa ॥

ਚਰਿਤ੍ਰ ੨੮੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਅਪਨੋ ਯਾਰ ਨਿਕਾਰਾ ॥੫॥

Eih Chhala Apano Yaara Nikaaraa ॥5॥

ਚਰਿਤ੍ਰ ੨੮੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ