ਪਠੌ ਸਹਚਰੀ ਤਾਹਿ ਬੁਲਾਯੋ ॥

This shabad is on page 2382 of Sri Dasam Granth Sahib.

ਚੌਪਈ

Choupaee ॥


ਬਨਿਕ ਏਕ ਧਨਵਾਨ ਰਹਤ ਤਹ

Banika Eeka Dhanvaan Rahata Taha ॥

ਚਰਿਤ੍ਰ ੨੮੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਜਾ ਸੈਨ ਨ੍ਰਿਪ ਰਾਜ ਕਰਤ ਜਹ

Parjaa Sain Nripa Raaja Karta Jaha ॥

ਚਰਿਤ੍ਰ ੨੮੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਮਤਿ ਮਤੀ ਤਾ ਕੀ ਇਕ ਕੰਨ੍ਯਾ

Sumati Matee Taa Kee Eika Kaanniaa ॥

ਚਰਿਤ੍ਰ ੨੮੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਨੀ ਤਲ ਕੇ ਭੀਤਰ ਧੰਨ੍ਯਾ ॥੩॥

Dharnee Tala Ke Bheetr Dhaanniaa ॥3॥

ਚਰਿਤ੍ਰ ੨੮੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਧਾ ਸੈਨ ਤਿਨ ਜਬੈ ਨਿਹਾਰਾ

Sudhaa Sain Tin Jabai Nihaaraa ॥

ਚਰਿਤ੍ਰ ੨੮੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਅਰਿ ਸਰ ਤਾ ਕੇ ਤਨ ਮਾਰਾ

Hari Ari Sar Taa Ke Tan Maaraa ॥

ਚਰਿਤ੍ਰ ੨੮੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਠੌ ਸਹਚਰੀ ਤਾਹਿ ਬੁਲਾਯੋ

Patthou Sahacharee Taahi Bulaayo ॥

ਚਰਿਤ੍ਰ ੨੮੫ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਨਰ ਧਾਮ ਵਾ ਕੇ ਆਯੋ ॥੪॥

So Nar Dhaam Na Vaa Ke Aayo ॥4॥

ਚਰਿਤ੍ਰ ੨੮੫ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਹਿ ਨਾਹਿ ਜਿਮਿ ਜਿਮਿ ਵਹ ਕਹੈ

Naahi Naahi Jimi Jimi Vaha Kahai ॥

ਚਰਿਤ੍ਰ ੨੮੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਮਿ ਤਿਮਿ ਹਠਿ ਇਸਤ੍ਰੀ ਕਰ ਗਹੈ

Timi Timi Hatthi Eisataree Kar Gahai ॥

ਚਰਿਤ੍ਰ ੨੮੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਦੂਤਕਾ ਤਹਾ ਪਠਾਵੈ

Adhika Dootakaa Tahaa Patthaavai ॥

ਚਰਿਤ੍ਰ ੨੮੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਯੋਹੂੰ ਧਾਮ ਮਿਤ੍ਰ ਨਹਿ ਆਵੈ ॥੫॥

Kaiohooaan Dhaam Mitar Nahi Aavai ॥5॥

ਚਰਿਤ੍ਰ ੨੮੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜ੍ਯੋਂ ਜ੍ਯੋਂ ਮਿਤ੍ਰ ਆਵੈ ਧਾਮਾ

Jaiona Jaiona Mitar Na Aavai Dhaamaa ॥

ਚਰਿਤ੍ਰ ੨੮੫ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਯੋਂ ਤ੍ਯੋਂ ਅਤਿ ਬ੍ਯਾਕੁਲ ਹ੍ਵੈ ਬਾਮਾ

Taiona Taiona Ati Baiaakula Havai Baamaa ॥

ਚਰਿਤ੍ਰ ੨੮੫ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਦੂਤਿਨ ਤੇ ਧਾਮ ਲੁਟਾਵੈ

Bahu Dootin Te Dhaam Luttaavai ॥

ਚਰਿਤ੍ਰ ੨੮੫ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਲ ਪਲ ਪ੍ਰਤਿ ਤਿਹ ਧਾਮ ਪਠਾਵੈ ॥੬॥

Pala Pala Parti Tih Dhaam Patthaavai ॥6॥

ਚਰਿਤ੍ਰ ੨੮੫ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਸੁਤਾ ਬਹੁ ਬਿਧਿ ਕਰਿ ਹਾਰੀ

Saaha Sutaa Bahu Bidhi Kari Haaree ॥

ਚਰਿਤ੍ਰ ੨੮੫ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਧਾ ਸੈਨ ਸੌ ਭਈ ਯਾਰੀ

Sudhaa Sain Sou Bhaeee Na Yaaree ॥

ਚਰਿਤ੍ਰ ੨੮੫ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਅਬਲਾ ਇਹ ਮੰਤ੍ਰ ਪਕਾਯੋ

Taba Abalaa Eih Maantar Pakaayo ॥

ਚਰਿਤ੍ਰ ੨੮੫ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦੂਤੀ ਕਹ ਤਹਾ ਪਠਾਯੋ ॥੭॥

Eika Dootee Kaha Tahaa Patthaayo ॥7॥

ਚਰਿਤ੍ਰ ੨੮੫ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਲੀ ਚਲੀ ਸਹਚਰਿ ਤਹ ਗਈ

Chalee Chalee Sahachari Taha Gaeee ॥

ਚਰਿਤ੍ਰ ੨੮੫ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਗ੍ਰਿਹ ਸੁਧਿ ਮਿਤਵਾ ਕੀ ਭਈ

Jih Griha Sudhi Mitavaa Kee Bhaeee ॥

ਚਰਿਤ੍ਰ ੨੮੫ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਕਰਿ ਭੁਜਾ ਤੇ ਸੋਤ ਜਗਾਯੋ

Pakari Bhujaa Te Sota Jagaayo ॥

ਚਰਿਤ੍ਰ ੨੮੫ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਲਹੁ ਅਬੈ ਨ੍ਰਿਪ ਤ੍ਰਿਯਹਿ ਬੁਲਾਯੋ ॥੮॥

Chalahu Abai Nripa Triyahi Bulaayo ॥8॥

ਚਰਿਤ੍ਰ ੨੮੫ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਕਛੂ ਬਾਤ ਨਹਿ ਪਾਈ

Moorakh Kachhoo Baata Nahi Paaeee ॥

ਚਰਿਤ੍ਰ ੨੮੫ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਹਚਰਿ ਤਹਾ ਸੰਗ ਕਰਿ ਲ੍ਯਾਈ

Sahachari Tahaa Saanga Kari Laiaaeee ॥

ਚਰਿਤ੍ਰ ੨੮੫ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠੀ ਸੁਤਾ ਸਾਹੁ ਕੀ ਜਹਾ

Baitthee Sutaa Saahu Kee Jahaa ॥

ਚਰਿਤ੍ਰ ੨੮੫ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਆਈ ਮਿਤਵਾ ਕਹ ਤਹਾ ॥੯॥

Lai Aaeee Mitavaa Kaha Tahaa ॥9॥

ਚਰਿਤ੍ਰ ੨੮੫ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਵਹਿ ਮੂਰਖ ਐਸੇ ਜਿਯ ਜਾਨਾ

Vahi Moorakh Aaise Jiya Jaanaa ॥

ਚਰਿਤ੍ਰ ੨੮੫ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁ ਸੁਤਾ ਕੋ ਛਲ ਪਛਾਨਾ

Saahu Sutaa Ko Chhala Na Pachhaanaa ॥

ਚਰਿਤ੍ਰ ੨੮੫ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਅਟਕਿ ਸੁ ਮੁਹਿ ਪਰ ਗਈ

Raanee Attaki Su Muhi Par Gaeee ॥

ਚਰਿਤ੍ਰ ੨੮੫ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਹਮੈ ਬੁਲਾਵਤ ਭਈ ॥੧੦॥

Taa Te Hamai Bulaavata Bhaeee ॥10॥

ਚਰਿਤ੍ਰ ੨੮੫ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਸਾਥ ਭੋਗ ਮੈ ਕਰਿ ਹੌ

Taa Ke Saatha Bhoga Mai Kari Hou ॥

ਚਰਿਤ੍ਰ ੨੮੫ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਆਸਨ ਧਰਿ ਹੌ

Bhaanti Bhaanti Ke Aasan Dhari Hou ॥

ਚਰਿਤ੍ਰ ੨੮੫ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਨਾਰੀ ਕਹਿ ਅਧਿਕ ਰਿਝੈ ਹੌ

Nripa Naaree Kahi Adhika Rijhai Hou ॥

ਚਰਿਤ੍ਰ ੨੮੫ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਮੁਖਿ ਮੰਗਿ ਹੌ ਸੋਈ ਪੈ ਹੌ ॥੧੧॥

Jo Mukhi Maangi Hou Soeee Pai Hou ॥11॥

ਚਰਿਤ੍ਰ ੨੮੫ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਸੁਤਾ ਸੋ ਕੀਨਾ ਸੰਗਾ

Saaha Sutaa So Keenaa Saangaa ॥

ਚਰਿਤ੍ਰ ੨੮੫ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਤ ਭਯੋ ਨ੍ਰਿਪ ਕੀ ਅਰਧੰਗਾ

Lakhta Bhayo Nripa Kee Ardhaangaa ॥

ਚਰਿਤ੍ਰ ੨੮੫ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਭੇਦ ਅਭੇਦ ਪਾਯੋ

Moorakh Bheda Abheda Na Paayo ॥

ਚਰਿਤ੍ਰ ੨੮੫ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਅਪੁਨੋ ਮੂੰਡ ਮੁਡਾਯੋ ॥੧੨॥

Eih Chhala Apuno Mooaanda Mudaayo ॥12॥

ਚਰਿਤ੍ਰ ੨੮੫ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ