ਨ੍ਰਿਪਹਿ ਭੇਦ ਕੋਊ ਤ੍ਰਿਯਹਿ ਨ ਭਾਖਾ ॥੨੪॥

This shabad is on page 2392 of Sri Dasam Granth Sahib.

ਚੌਪਈ

Choupaee ॥


ਨਵਮੋ ਮਾਸ ਚੜਤ ਜਬ ਭਯੋ

Navamo Maasa Charhata Jaba Bhayo ॥

ਚਰਿਤ੍ਰ ੨੮੮ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕਹ ਭੇਸ ਨਾਰਿ ਕੋ ਕਯੋ

Taa Kaha Bhesa Naari Ko Kayo ॥

ਚਰਿਤ੍ਰ ੨੮੮ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਰਾਨੀ ਕਹ ਤਾਹਿ ਦਿਖਾਯੋ

Lai Raanee Kaha Taahi Dikhaayo ॥

ਚਰਿਤ੍ਰ ੨੮੮ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਹਿਨ ਹੇਰਿ ਹਿਯੋ ਹੁਲਸਾਯੋ ॥੨੦॥

Sabhahin Heri Hiyo Hulasaayo ॥20॥

ਚਰਿਤ੍ਰ ੨੮੮ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਮੈ ਕਹੋ ਸੁਨਹੁ ਨ੍ਰਿਪ ਨਾਰੀ

Jo Mai Kaho Sunahu Nripa Naaree ॥

ਚਰਿਤ੍ਰ ੨੮੮ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਸੌਪਹੁ ਤੁਮ ਅਪਨਿ ਦੁਲਾਰੀ

Eih Soupahu Tuma Apani Dulaaree ॥

ਚਰਿਤ੍ਰ ੨੮੮ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਸਾਥ ਭੇਦ ਬਖਾਨੋ

Raajaa Saatha Na Bheda Bakhaano ॥

ਚਰਿਤ੍ਰ ੨੮੮ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੋ ਬਚਨ ਸਤਿ ਕਰ ਮਾਨੋ ॥੨੧॥

Mero Bachan Sati Kar Maano ॥21॥

ਚਰਿਤ੍ਰ ੨੮੮ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਇਸ ਕੌ ਰਾਜਾ ਲਹਿ ਲੈ ਹੈ

Jo Eisa Kou Raajaa Lahi Lai Hai ॥

ਚਰਿਤ੍ਰ ੨੮੮ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਲਿ ਤਿਹਾਰੋ ਧਾਮ ਹੈ

Bhooli Tihaaro Dhaam Na Aai Hai ॥

ਚਰਿਤ੍ਰ ੨੮੮ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਯਾ ਕੌ ਕਰਿ ਹੈ ਨਿਜੁ ਨਾਰੀ

Lai Yaa Kou Kari Hai Niju Naaree ॥

ਚਰਿਤ੍ਰ ੨੮੮ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਬਾਏ ਰਹਿ ਹੋ ਤੁਮ ਪ੍ਯਾਰੀ ॥੨੨॥

Mukh Baaee Rahi Ho Tuma Paiaaree ॥22॥

ਚਰਿਤ੍ਰ ੨੮੮ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਕਹੀ ਤੁਹਿ ਤਾਹਿ ਬਖਾਨੀ

Bhalee Kahee Tuhi Taahi Bakhaanee ॥

ਚਰਿਤ੍ਰ ੨੮੮ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਚਰਿਤ੍ਰ ਗਤਿ ਕਿਨੂੰ ਜਾਨੀ

Triya Charitar Gati Kinooaan Na Jaanee ॥

ਚਰਿਤ੍ਰ ੨੮੮ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਕੋ ਭਵਨ ਸੁਤਾ ਕੇ ਰਾਖਾ

Tih Ko Bhavan Sutaa Ke Raakhaa ॥

ਚਰਿਤ੍ਰ ੨੮੮ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਮੂਲ ਨ੍ਰਿਪਤਿ ਤਨ ਭਾਖਾ ॥੨੩॥

Bheda Na Moola Nripati Tan Bhaakhaa ॥23॥

ਚਰਿਤ੍ਰ ੨੮੮ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਹਤ ਹੁਤੀ ਨ੍ਰਿਪ ਸੁਤਾ ਸੁ ਭਈ

Chahata Hutee Nripa Sutaa Su Bhaeee ॥

ਚਰਿਤ੍ਰ ੨੮੮ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਸੋ ਸਹਚਰਿ ਛਲਿ ਗਈ

Eih Chhala So Sahachari Chhali Gaeee ॥

ਚਰਿਤ੍ਰ ੨੮੮ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕਹ ਪ੍ਰਗਟ ਧਾਮ ਮਹਿ ਰਾਖਾ

Taa Kaha Pargatta Dhaam Mahi Raakhaa ॥

ਚਰਿਤ੍ਰ ੨੮੮ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪਹਿ ਭੇਦ ਕੋਊ ਤ੍ਰਿਯਹਿ ਭਾਖਾ ॥੨੪॥

Nripahi Bheda Koaoo Triyahi Na Bhaakhaa ॥24॥

ਚਰਿਤ੍ਰ ੨੮੮ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ