ਚੌਪਈ ॥

This shabad is on page 2393 of Sri Dasam Granth Sahib.

ਚੌਪਈ

Choupaee ॥


ਚਤੁਰ ਸਹਚਰੀ ਕੁਅਰਿ ਹਕਾਰੀ

Chatur Sahacharee Kuari Hakaaree ॥

ਚਰਿਤ੍ਰ ੨੮੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਕੁਅਰਿ ਤਨ ਕੀਅਸ ਜੁਹਾਰੀ

Aani Kuari Tan Keeasa Juhaaree ॥

ਚਰਿਤ੍ਰ ੨੮੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਕੋ ਭੇਦ ਸਕਲ ਤਿਹ ਦੀਯੋ

Chita Ko Bheda Sakala Tih Deeyo ॥

ਚਰਿਤ੍ਰ ੨੮੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਕੇ ਤੀਰ ਪਠਾਵਨ ਕੀਯੋ ॥੪॥

Vaa Ke Teera Patthaavan Keeyo ॥4॥

ਚਰਿਤ੍ਰ ੨੮੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰ ਲਗੀ ਸਖੀ ਤਹ ਆਈ

Baara Na Lagee Sakhee Taha Aaeee ॥

ਚਰਿਤ੍ਰ ੨੮੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਨ ਕੁਅਰ ਤਨ ਬ੍ਰਿਥਾ ਜਤਾਈ

Aan Kuar Tan Brithaa Jataaeee ॥

ਚਰਿਤ੍ਰ ੨੮੯ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੋ ਪਰ ਅਟਕਤ ਨ੍ਰਿਪ ਤ੍ਰਿਯ ਭਈ

To Par Attakata Nripa Triya Bhaeee ॥

ਚਰਿਤ੍ਰ ੨੮੯ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛੂਟਹੁ ਕਸਬ ਲਗਨ ਲਗਿ ਗਈ ॥੫॥

Chhoottahu Kasaba Lagan Lagi Gaeee ॥5॥

ਚਰਿਤ੍ਰ ੨੮੯ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਵਹ ਧਾਮ ਕ੍ਰਿਤਾਰਥ ਕੀਜੈ

Aba Vaha Dhaam Kritaaratha Keejai ॥

ਚਰਿਤ੍ਰ ੨੮੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹ੍ਯਾਂ ਤੇ ਚਲਿ ਵਹਿ ਗ੍ਰਿਹ ਪਗੁ ਦੀਜੈ

Haiaan Te Chali Vahi Griha Pagu Deejai ॥

ਚਰਿਤ੍ਰ ੨੮੯ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਹੁ ਕੁਅਰ ਜੂ ਬਿਲਮ ਲੈਯੈ

Autthahu Kuar Joo Bilama Na Laiyai ॥

ਚਰਿਤ੍ਰ ੨੮੯ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਤਰੁਨਿ ਕੇ ਸੇਜ ਸੁਹੈਯੈ ॥੬॥

Raaja Taruni Ke Seja Suhaiyai ॥6॥

ਚਰਿਤ੍ਰ ੨੮੯ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤਿਹ ਬਿਧ ਤਾ ਕੋ ਮਨ ਲੀਨਾ

Jih Tih Bidha Taa Ko Man Leenaa ॥

ਚਰਿਤ੍ਰ ੨੮੯ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਮਿਲਾਇ ਕੁਅਰਿ ਕਹ ਦੀਨਾ

Aani Milaaei Kuari Kaha Deenaa ॥

ਚਰਿਤ੍ਰ ੨੮੯ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਿਹ ਤਾਹਿ ਰਿਝਾਯੋ

Bhaanti Bhaanti Tih Taahi Rijhaayo ॥

ਚਰਿਤ੍ਰ ੨੮੯ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰਿ ਪਹਰ ਨਿਸਿ ਭੋਗ ਕਮਾਯੋ ॥੭॥

Chaari Pahar Nisi Bhoga Kamaayo ॥7॥

ਚਰਿਤ੍ਰ ੨੮੯ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੇਲ ਕਰਤ ਨਿਸਿ ਸਕਲ ਬਿਹਾਨੀ

Kela Karta Nisi Sakala Bihaanee ॥

ਚਰਿਤ੍ਰ ੨੮੯ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਤ ਕਾਮ ਕੀ ਕੋਟਿ ਕਹਾਨੀ

Karta Kaam Kee Kotti Kahaanee ॥

ਚਰਿਤ੍ਰ ੨੮੯ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਆਸਨ ਕਰਿ ਕੈ

Bhaanti Bhaanti Ke Aasan Kari Kai ॥

ਚਰਿਤ੍ਰ ੨੮੯ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਤਪਤ ਸਭ ਹੀ ਕਹਿ ਹਰਿ ਕੈ ॥੮॥

Kaam Tapata Sabha Hee Kahi Hari Kai ॥8॥

ਚਰਿਤ੍ਰ ੨੮੯ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੋਰ ਭਯੋ ਰਜਨੀ ਜਬ ਗਈ

Bhora Bhayo Rajanee Jaba Gaeee ॥

ਚਰਿਤ੍ਰ ੨੮੯ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਚਿਰਈ ਚੁਹਚਈ

Bhaanti Bhaanti Chrieee Chuhachaeee ॥

ਚਰਿਤ੍ਰ ੨੮੯ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਮਿਤ ਭਏ ਦੋਊ ਕੇਲ ਕਮਾਤੇ

Sarmita Bhaee Doaoo Kela Kamaate ॥

ਚਰਿਤ੍ਰ ੨੮੯ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕਹਿ ਸੇਜ ਸੋਏ ਰਸ ਮਾਤੇ ॥੯॥

Eekahi Seja Soee Rasa Maate ॥9॥

ਚਰਿਤ੍ਰ ੨੮੯ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਵਤ ਤ੍ਯਾਗ ਨੀਦਿ ਜਬ ਜਗੇ

Sovata Taiaaga Needi Jaba Jage ॥

ਚਰਿਤ੍ਰ ੨੮੯ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਿ ਕਰਿ ਕੇਲ ਕਰਨ ਤਬ ਲਗੇ

Mili Kari Kela Karn Taba Lage ॥

ਚਰਿਤ੍ਰ ੨੮੯ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਸਨ ਕਰਤ ਅਨੇਕ ਪ੍ਰਕਾਰਾ

Aasan Karta Aneka Parkaaraa ॥

ਚਰਿਤ੍ਰ ੨੮੯ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਕਹੁੰ ਤੇ ਦਸ ਗੁਨ ਬਿਸਤਾਰਾ ॥੧੦॥

Kokahuaan Te Dasa Guna Bisataaraa ॥10॥

ਚਰਿਤ੍ਰ ੨੮੯ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੇਲ ਕਮਾਤ ਅਧਿਕ ਰਸ ਮਾਤੈ

Kela Kamaata Adhika Rasa Maatai ॥

ਚਰਿਤ੍ਰ ੨੮੯ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਲਿ ਗਈ ਘਰ ਕੀ ਸੁਧਿ ਸਾਤੈ

Bhooli Gaeee Ghar Kee Sudhi Saatai ॥

ਚਰਿਤ੍ਰ ੨੮੯ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਅਪਨੋ ਅਸ ਕੀਯਾ ਬਿਚਾਰਾ

Chita Apano Asa Keeyaa Bichaaraa ॥

ਚਰਿਤ੍ਰ ੨੮੯ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਗਟ ਮਿਤ੍ਰ ਕੇ ਸਾਥ ਉਚਾਰਾ ॥੧੧॥

Pargatta Mitar Ke Saatha Auchaaraa ॥11॥

ਚਰਿਤ੍ਰ ੨੮੯ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੁ ਬਾਤ ਪ੍ਯਾਰੇ ਤੁਮ ਮੇਰੀ

Sunahu Baata Paiaare Tuma Meree ॥

ਚਰਿਤ੍ਰ ੨੮੯ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਸੀ ਭਈ ਆਜ ਮੈ ਤੇਰੀ

Daasee Bhaeee Aaja Mai Teree ॥

ਚਰਿਤ੍ਰ ੨੮੯ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੇ ਤੋਟ ਦਰਬ ਕੀ ਨਾਹੀ

Mere Totta Darba Kee Naahee ॥

ਚਰਿਤ੍ਰ ੨੮੯ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਤੁਮ ਆਵਹੁ ਕਹੂੰ ਸਿਧਾਹੀ ॥੧੨॥

Hama Tuma Aavahu Kahooaan Sidhaahee ॥12॥

ਚਰਿਤ੍ਰ ੨੮੯ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਐਸੋ ਜਤਨ ਮਿਤ੍ਰ ਕਛੁ ਕਰਿਯੈ

Aaiso Jatan Mitar Kachhu Kariyai ॥

ਚਰਿਤ੍ਰ ੨੮੯ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੇ ਲੈ ਮੁਹਿ ਸੰਗ ਸਿਧਰਿਯੈ

Apane Lai Muhi Saanga Sidhariyai ॥

ਚਰਿਤ੍ਰ ੨੮੯ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿਥ ਭੇਸ ਦੋਊ ਧਰਿ ਲੈਹੈਂ

Atitha Bhesa Doaoo Dhari Laihina ॥

ਚਰਿਤ੍ਰ ੨੮੯ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਠਾਂ ਬੈਠ ਖਜਾਨਾ ਖੈਹੈਂ ॥੧੩॥

Eika Tthaan Baittha Khjaanaa Khihina ॥13॥

ਚਰਿਤ੍ਰ ੨੮੯ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਰ ਕਹਿਯੋ ਅਬਲਾ ਸੌ ਐਸੇ

Jaara Kahiyo Abalaa Sou Aaise ॥

ਚਰਿਤ੍ਰ ੨੮੯ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹਿ ਨਿਕਸੇ ਲੈ ਕਰਿ ਸੰਗਿ ਕੈਸੇ

Tuhi Nikase Lai Kari Saangi Kaise ॥

ਚਰਿਤ੍ਰ ੨੮੯ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਠਾਢੇ ਈਹਾ ਅਨਿਕ ਰਖਵਾਰੇ

Tthaadhe Eeehaa Anika Rakhvaare ॥

ਚਰਿਤ੍ਰ ੨੮੯ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਭ ਕੇ ਜਾਤ ਪਖੇਰੂ ਮਾਰੈ ॥੧੪॥

Nabha Ke Jaata Pakheroo Maarai ॥14॥

ਚਰਿਤ੍ਰ ੨੮੯ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਤੁਹਿ ਮੁਹਿ ਕੌ ਨ੍ਰਿਪਤਿ ਨਿਹਾਰੈ

Jou Tuhi Muhi Kou Nripati Nihaarai ॥

ਚਰਿਤ੍ਰ ੨੮੯ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰਅਨ ਠੌਰ ਮਾਰਿ ਕਰ ਡਾਰੈ

Duhooaann Tthour Maari Kar Daarai ॥

ਚਰਿਤ੍ਰ ੨੮੯ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਤੁਮ ਅਸ ਕਰਹੁ ਉਪਾਵੈ

Taa Te Tuma Asa Karhu Aupaavai ॥

ਚਰਿਤ੍ਰ ੨੮੯ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਰ ਤੁਰ ਭੇਦ ਦੂਸਰ ਪਾਵੈ ॥੧੫॥

Mur Tur Bheda Na Doosar Paavai ॥15॥

ਚਰਿਤ੍ਰ ੨੮੯ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰ ਸੂਰ ਕਰਿ ਗਿਰੀ ਤਰੁਨਿ ਧਰਿ

Soora Soora Kari Giree Taruni Dhari ॥

ਚਰਿਤ੍ਰ ੨੮੯ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਗਈ ਸਾਚੁ ਦੈਕੈ ਮਰਿ

Jaanuka Gaeee Saachu Daikai Mari ॥

ਚਰਿਤ੍ਰ ੨੮੯ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਇ ਹਾਇ ਕਹ ਨਾਥ ਉਚਾਈ

Haaei Haaei Kaha Naatha Auchaaeee ॥

ਚਰਿਤ੍ਰ ੨੮੯ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਦ ਲਏ ਸਭ ਨਿਕਟਿ ਬੁਲਾਈ ॥੧੬॥

Baida Laee Sabha Nikatti Bulaaeee ॥16॥

ਚਰਿਤ੍ਰ ੨੮੯ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਬੈਦਨ ਸੌ ਨ੍ਰਿਪਤਿ ਉਚਾਰਾ

Sabha Baidan Sou Nripati Auchaaraa ॥

ਚਰਿਤ੍ਰ ੨੮੯ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕੋ ਕਰਹੁ ਕਛੂ ਉਪਚਾਰਾ

Yaa Ko Karhu Kachhoo Aupachaaraa ॥

ਚਰਿਤ੍ਰ ੨੮੯ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਰਾਨੀ ਮਰੈ ਪਾਵੈ

Jaa Te Raanee Mari Na Paavai ॥

ਚਰਿਤ੍ਰ ੨੮੯ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਹਮਾਰੀ ਸੇਜ ਸੁਹਾਵੈ ॥੧੭॥

Bahuri Hamaaree Seja Suhaavai ॥17॥

ਚਰਿਤ੍ਰ ੨੮੯ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲਤ ਭੀ ਇਕ ਸਖੀ ਸਿਯਾਨੀ

Bolata Bhee Eika Sakhee Siyaanee ॥

ਚਰਿਤ੍ਰ ੨੮੯ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਤ੍ਰਿਯ ਕੀ ਰਤਿ ਕ੍ਰਿਯਾ ਪਛਾਨੀ

Jin Triya Kee Rati Kriyaa Pachhaanee ॥

ਚਰਿਤ੍ਰ ੨੮੯ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਨਾਰਿ ਬੈਦਨੀ ਹਮਾਰੇ

Eeka Naari Baidanee Hamaare ॥

ਚਰਿਤ੍ਰ ੨੮੯ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਆਗੇ ਕ੍ਯਾ ਬੈਦ ਬਿਚਾਰੇ ॥੧੮॥

Jih Aage Kaiaa Baida Bichaare ॥18॥

ਚਰਿਤ੍ਰ ੨੮੯ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਰਾਜਾ ਤੁਮ ਤਾਹਿ ਬੁਲਾਵੋ

Jou Raajaa Tuma Taahi Bulaavo ॥

ਚਰਿਤ੍ਰ ੨੮੯ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹੀ ਤੇ ਉਪਚਾਰ ਕਰਾਵੋ

Taahee Te Aupachaara Karaavo ॥

ਚਰਿਤ੍ਰ ੨੮੯ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਬਚੈ ਬਿਲੰਬ ਲਾਵੈ

Raanee Bachai Bilaanba Na Laavai ॥

ਚਰਿਤ੍ਰ ੨੮੯ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਤਿਹਾਰੀ ਸੇਜ ਸੁਹਾਵੈ ॥੧੯॥

Bahuri Tihaaree Seja Suhaavai ॥19॥

ਚਰਿਤ੍ਰ ੨੮੯ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਈ ਬਾਤ ਰਾਜੈ ਜਬ ਮਾਨੀ

Soeee Baata Raajai Jaba Maanee ॥

ਚਰਿਤ੍ਰ ੨੮੯ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲ ਪਠਾਈ ਵਹੈ ਸਿਯਾਨੀ

Bola Patthaaeee Vahai Siyaanee ॥

ਚਰਿਤ੍ਰ ੨੮੯ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤਿਨ ਪੁਰਖ ਨਾਰਿ ਕਰਿ ਭਾਖਾ

Jo Tin Purkh Naari Kari Bhaakhaa ॥

ਚਰਿਤ੍ਰ ੨੮੯ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹੀ ਕਹ ਬੈਦਨਿ ਕਰਿ ਰਾਖਾ ॥੨੦॥

Taahee Kaha Baidani Kari Raakhaa ॥20॥

ਚਰਿਤ੍ਰ ੨੮੯ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਖੀ ਤਬੈ ਰਾਜਾ ਪਹਿ ਗਈ

Sakhee Tabai Raajaa Pahi Gaeee ॥

ਚਰਿਤ੍ਰ ੨੮੯ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਤਰੁਨਿ ਕਰਿ ਲ੍ਯਾਵਤ ਭਈ

Taahi Taruni Kari Laiaavata Bhaeee ॥

ਚਰਿਤ੍ਰ ੨੮੯ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤਿਨ ਤ੍ਰਿਯ ਕੀ ਨਾਰਿ ਨਿਹਾਰੀ

Jaba Tin Triya Kee Naari Nihaaree ॥

ਚਰਿਤ੍ਰ ੨੮੯ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਸੋ ਇਹ ਭਾਂਤਿ ਉਚਾਰੀ ॥੨੧॥

Raajaa So Eih Bhaanti Auchaaree ॥21॥

ਚਰਿਤ੍ਰ ੨੮੯ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਰੋਗ ਰਾਨੀ ਕਹ ਧਰਿਯੋ

Raaja Roga Raanee Kaha Dhariyo ॥

ਚਰਿਤ੍ਰ ੨੮੯ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤਿ ਸਿਤਾਬੀ ਦੂਰਿ ਕਰਿਯੋ

Jaati Sitaabee Doori Na Kariyo ॥

ਚਰਿਤ੍ਰ ੨੮੯ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਠ ਬਰਿਸ ਲਗਿ ਰਹੈ ਜੁ ਕੋਈ

Aattha Barisa Lagi Rahai Ju Koeee ॥

ਚਰਿਤ੍ਰ ੨੮੯ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕੋ ਦੂਰਿ ਦੂਖ ਤਬ ਹੋਈ ॥੨੨॥

Yaa Ko Doori Dookh Taba Hoeee ॥22॥

ਚਰਿਤ੍ਰ ੨੮੯ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਈ ਸਤਿ ਨ੍ਰਿਪਤਿ ਕਰਿ ਮਾਨੀ

Soeee Sati Nripati Kari Maanee ॥

ਚਰਿਤ੍ਰ ੨੮੯ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਬਿਧਿ ਤਾ ਸੌ ਜਾਰ ਬਖਾਨੀ

Jih Bidhi Taa Sou Jaara Bakhaanee ॥

ਚਰਿਤ੍ਰ ੨੮੯ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਧਾਮ ਬੈਦਨੀ ਰਾਖੀ

Taa Ke Dhaam Baidanee Raakhee ॥

ਚਰਿਤ੍ਰ ੨੮੯ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਨਰ ਤੇ ਇਸਤ੍ਰੀ ਕਰਿ ਭਾਖੀ ॥੨੩॥

Jo Nar Te Eisataree Kari Bhaakhee ॥23॥

ਚਰਿਤ੍ਰ ੨੮੯ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਦਿਵਸ ਤਾ ਕੇ ਸੋ ਰਹੈ

Raini Divasa Taa Ke So Rahai ॥

ਚਰਿਤ੍ਰ ੨੮੯ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਕਰੈ ਤਰੁਨੀ ਜਬ ਚਹੈ

Bhoga Kari Tarunee Jaba Chahai ॥

ਚਰਿਤ੍ਰ ੨੮੯ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਰਾਵ ਭੇਦ ਨਹਿ ਪਾਯੋ

Moorakh Raava Bheda Nahi Paayo ॥

ਚਰਿਤ੍ਰ ੨੮੯ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਠ ਬਰਿਸ ਲਗਿ ਮੂੰਡ ਮੁੰਡਾਯੋ ॥੨੪॥

Aattha Barisa Lagi Mooaanda Muaandaayo ॥24॥

ਚਰਿਤ੍ਰ ੨੮੯ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ