ਨਰੀ ਨਾਗਨਿਨ ਕੋ ਮਨੁ ਲਾਜੈ ॥੨॥

This shabad is on page 2397 of Sri Dasam Granth Sahib.

ਚੌਪਈ

Choupaee ॥


ਪੂਰਬ ਦੇਸ ਏਕ ਨ੍ਰਿਪ ਰਹੈ

Pooraba Desa Eeka Nripa Rahai ॥

ਚਰਿਤ੍ਰ ੨੯੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰਬ ਸੈਨ ਨਾਮ ਜਗ ਕਹੈ

Pooraba Sain Naam Jaga Kahai ॥

ਚਰਿਤ੍ਰ ੨੯੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰਬ ਦੇ ਤਾ ਕੇ ਘਰ ਨਾਰੀ

Pooraba De Taa Ke Ghar Naaree ॥

ਚਰਿਤ੍ਰ ੨੯੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਲਗਤ ਦੇਵ ਕੁਮਾਰੀ ॥੧॥

Jaa Sama Lagata Na Dev Kumaaree ॥1॥

ਚਰਿਤ੍ਰ ੨੯੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਸੈਨ ਛਤ੍ਰੀ ਇਕ ਤਹਾ

Roop Sain Chhataree Eika Tahaa ॥

ਚਰਿਤ੍ਰ ੨੯੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸਮ ਸੁੰਦਰ ਕਹੂੰ ਕਹਾ

Taa Sama Suaandar Kahooaan Na Kahaa ॥

ਚਰਿਤ੍ਰ ੨੯੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪ੍ਰਮਾਨ ਤਿਹ ਤੇਜ ਬਿਰਾਜੈ

Aparmaan Tih Teja Biraajai ॥

ਚਰਿਤ੍ਰ ੨੯੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਰੀ ਨਾਗਨਿਨ ਕੋ ਮਨੁ ਲਾਜੈ ॥੨॥

Naree Naaganin Ko Manu Laajai ॥2॥

ਚਰਿਤ੍ਰ ੨੯੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਤਰੁਨਿ ਜਬ ਤਾਹਿ ਨਿਹਾਰਾ

Raaja Taruni Jaba Taahi Nihaaraa ॥

ਚਰਿਤ੍ਰ ੨੯੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਬਚ ਕ੍ਰਮ ਇਹ ਭਾਂਤਿ ਬਿਚਾਰਾ

Man Bacha Karma Eih Bhaanti Bichaaraa ॥

ਚਰਿਤ੍ਰ ੨੯੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੈਸੇ ਕੇਲ ਸੁ ਯਾ ਸੰਗ ਕਰੌ

Kaise Kela Su Yaa Saanga Karou ॥

ਚਰਿਤ੍ਰ ੨੯੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਤਰ ਮਾਰਿ ਕਟਾਰੀ ਮਰੌ ॥੩॥

Naatar Maari Kattaaree Marou ॥3॥

ਚਰਿਤ੍ਰ ੨੯੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰ ਜਾਨਿ ਇਕ ਹਿਤੂ ਹਕਾਰੀ

Mitar Jaani Eika Hitoo Hakaaree ॥

ਚਰਿਤ੍ਰ ੨੯੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪ੍ਰਤਿ ਚਿਤ ਕੀ ਬਾਤ ਉਚਾਰੀ

Taa Parti Chita Kee Baata Auchaaree ॥

ਚਰਿਤ੍ਰ ੨੯੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਇਹ ਮੁਹਿ ਤੈ ਦੇਹਿ ਮਿਲਾਈ

Kai Eih Muhi Tai Dehi Milaaeee ॥

ਚਰਿਤ੍ਰ ੨੯੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਤਰ ਮੁਹਿ ਨਿਰਖਿ ਹੈ ਆਈ ॥੪॥

Naatar Muhi Na Nrikhi Hai Aaeee ॥4॥

ਚਰਿਤ੍ਰ ੨੯੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ