ਮੂਰਖ ਰਾਵ ਭੇਦ ਨਹਿ ਪਾਵੈ ॥

This shabad is on page 2398 of Sri Dasam Granth Sahib.

ਚੌਪਈ

Choupaee ॥


ਉਠਿ ਕਰਿ ਕੁਅਰਿ ਅਲਿੰਗਨ ਕਿਯੋ

Autthi Kari Kuari Aliaangan Kiyo ॥

ਚਰਿਤ੍ਰ ੨੯੦ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਚੁੰਬਨ ਤਿਹ ਲਿਯੋ

Bhaanti Bhaanti Chuaanban Tih Liyo ॥

ਚਰਿਤ੍ਰ ੨੯੦ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਰੁਚਿ ਮਾਨ ਕਮਾਯੋ

Kaam Kela Ruchi Maan Kamaayo ॥

ਚਰਿਤ੍ਰ ੨੯੦ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਗਿ ਅਫੀਮ ਸਰਾਬ ਚੜਾਯੋ ॥੮॥

Bhaangi Apheema Saraaba Charhaayo ॥8॥

ਚਰਿਤ੍ਰ ੨੯੦ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਮਦ ਕਰਿ ਮਤਵਾਰਾ ਕਿਯੋ

Jaba Mada Kari Matavaaraa Kiyo ॥

ਚਰਿਤ੍ਰ ੨੯੦ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜ ਤੇ ਪਕਰਿ ਸੇਜ ਪਰ ਦਿਯੋ

Bhuja Te Pakari Seja Par Diyo ॥

ਚਰਿਤ੍ਰ ੨੯੦ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਮਾਨਿ ਰੁਚਿ ਗਰੇ ਲਗਾਯੋ

Adhika Maani Ruchi Gare Lagaayo ॥

ਚਰਿਤ੍ਰ ੨੯੦ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਛਰਿ ਉਛਰਿ ਕਰਿ ਭੋਗ ਕਮਾਯੋ ॥੯॥

Auchhari Auchhari Kari Bhoga Kamaayo ॥9॥

ਚਰਿਤ੍ਰ ੨੯੦ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਤਰੁਨ ਦੂਸਰ ਮਦ ਮਾਤੋ

Eeka Taruna Doosar Mada Maato ॥

ਚਰਿਤ੍ਰ ੨੯੦ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਸਰ ਭੋਗ ਤਰੁਨਿ ਕੇ ਰਾਤੋ

Teesar Bhoga Taruni Ke Raato ॥

ਚਰਿਤ੍ਰ ੨੯੦ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰਅਨ ਮਧ ਹਾਰ ਕੋ ਮਾਨੈ

Duhooaann Madha Haara Ko Maani ॥

ਚਰਿਤ੍ਰ ੨੯੦ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰਹੁ ਬੇਦ ਭੇਦ ਇਹ ਜਾਨੈ ॥੧੦॥

Chaarahu Beda Bheda Eih Jaani ॥10॥

ਚਰਿਤ੍ਰ ੨੯੦ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤ੍ਰਿਯ ਤਰੁਨਿ ਤਰੁਨ ਕਹ ਪਾਵੈ

Jaba Triya Taruni Taruna Kaha Paavai ॥

ਚਰਿਤ੍ਰ ੨੯੦ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਨ ਛਤਿਯਾ ਤੇ ਛੋਰਿ ਭਾਵੈ

Chhin Chhatiyaa Te Chhori Na Bhaavai ॥

ਚਰਿਤ੍ਰ ੨੯੦ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਗਹਿ ਤਾ ਕਹ ਗਰੇ ਲਗਾਵੈ

Gahi Gahi Taa Kaha Gare Lagaavai ॥

ਚਰਿਤ੍ਰ ੨੯੦ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰਿ ਪਹਿਰ ਨਿਸਿ ਭੋਗ ਕਮਾਵੈ ॥੧੧॥

Chaari Pahri Nisi Bhoga Kamaavai ॥11॥

ਚਰਿਤ੍ਰ ੨੯੦ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਕਰਤ ਤਰੁਨੀ ਬਸਿ ਭਈ

Bhoga Karta Tarunee Basi Bhaeee ॥

ਚਰਿਤ੍ਰ ੨੯੦ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰ ਕੀ ਤੇ ਵਾ ਕੀ ਹ੍ਵੈ ਗਈ

Par Kee Te Vaa Kee Havai Gaeee ॥

ਚਰਿਤ੍ਰ ੨੯੦ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਨ ਇਕ ਛੈਲ ਛੋਰਿਯੋ ਜਾਵੈ

Chhin Eika Chhaila Na Chhoriyo Jaavai ॥

ਚਰਿਤ੍ਰ ੨੯੦ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛੈਲਿਯਹਿ ਯਾਰ ਛਬੀਲੋ ਭਾਵੈ ॥੧੨॥

Chhailiyahi Yaara Chhabeelo Bhaavai ॥12॥

ਚਰਿਤ੍ਰ ੨੯੦ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੋਕਸਾਰ ਕੇ ਮਤਨ ਉਚਾਰੈ

Kokasaara Ke Matan Auchaarai ॥

ਚਰਿਤ੍ਰ ੨੯੦ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਲ ਪਾਨ ਕਰਿ ਦ੍ਰਿੜ ਰਤਿ ਧਾਰੈ

Amala Paan Kari Drirha Rati Dhaarai ॥

ਚਰਿਤ੍ਰ ੨੯੦ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਨ ਪੁਰਖ ਕੀ ਕਾਨਿ ਕਰਹੀ

Aan Purkh Kee Kaani Na Karhee ॥

ਚਰਿਤ੍ਰ ੨੯੦ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਭੋਗਨ ਭਰਹੀ ॥੧੩॥

Bhaanti Bhaanti Ke Bhogan Bharhee ॥13॥

ਚਰਿਤ੍ਰ ੨੯੦ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੋਸਤ ਭਾਂਗ ਅਫੀਮ ਮੰਗਾਵੈ

Posata Bhaanga Apheema Maangaavai ॥

ਚਰਿਤ੍ਰ ੨੯੦ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਖਾਟ ਪਰ ਬੈਠਿ ਚੜਾਵੈ

Eeka Khaatta Par Baitthi Charhaavai ॥

ਚਰਿਤ੍ਰ ੨੯੦ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਸਿ ਹਸਿ ਕਰਿ ਦੋਊ ਜਾਂਘਨ ਲੇਹੀ

Hasi Hasi Kari Doaoo Jaanghan Lehee ॥

ਚਰਿਤ੍ਰ ੨੯੦ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਤਰੁਨਿ ਕੌ ਬਹੁ ਸੁਖ ਦੇਹੀ ॥੧੪॥

Raaja Taruni Kou Bahu Sukh Dehee ॥14॥

ਚਰਿਤ੍ਰ ੨੯੦ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਕਰਤ ਨਿਸਿ ਸਕਲ ਬਿਤਾਵੈ

Bhoga Karta Nisi Sakala Bitaavai ॥

ਚਰਿਤ੍ਰ ੨੯੦ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਇ ਰਹੈ ਉਠਿ ਕੇਲਿ ਕਮਾਵੈ

Soei Rahai Autthi Keli Kamaavai ॥

ਚਰਿਤ੍ਰ ੨੯੦ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰਿ ਫਿਰਿ ਤ੍ਰਿਯ ਆਸਨ ਕਹ ਲੈ ਕੈ

Phiri Phiri Triya Aasan Kaha Lai Kai ॥

ਚਰਿਤ੍ਰ ੨੯੦ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੈ ਚੁੰਬਨ ਕੈ ਕੈ ॥੧੫॥

Bhaanti Bhaanti Kai Chuaanban Kai Kai ॥15॥

ਚਰਿਤ੍ਰ ੨੯੦ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਕਰਤ ਤਰੁਨਿਯਹਿ ਰਿਝਾਯੋ

Bhoga Karta Taruniyahi Rijhaayo ॥

ਚਰਿਤ੍ਰ ੨੯੦ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਅਨਿਕ ਤਿਨ ਕੇਲ ਮਚਾਯੋ

Bhaanti Anika Tin Kela Machaayo ॥

ਚਰਿਤ੍ਰ ੨੯੦ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਹੌ ਹਸਿ ਤਾਹਿ ਉਚਾਰੋ

Eih Bidhi Hou Hasi Taahi Auchaaro ॥

ਚਰਿਤ੍ਰ ੨੯੦ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੌ ਜੁ ਤੁਮ ਸੌ ਸੁਨਹੋ ਪ੍ਯਾਰੋ ॥੧੬॥

Kahou Ju Tuma Sou Sunaho Paiaaro ॥16॥

ਚਰਿਤ੍ਰ ੨੯੦ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤਰੁਨੀ ਸੰਗ ਦ੍ਰਿੜ ਰਤਿ ਕਰੀ

Jaba Tarunee Saanga Drirha Rati Karee ॥

ਚਰਿਤ੍ਰ ੨੯੦ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਭੋਗਨ ਭਰੀ

Bhaanti Bhaanti Ke Bhogan Bharee ॥

ਚਰਿਤ੍ਰ ੨੯੦ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੀਝਿ ਤਰੁਨਿ ਇਹ ਭਾਂਤਿ ਉਚਾਰੀ

Reejhi Taruni Eih Bhaanti Auchaaree ॥

ਚਰਿਤ੍ਰ ੨੯੦ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰ ਭਈ ਮੈ ਦਾਸ ਤਿਹਾਰੀ ॥੧੭॥

Mitar Bhaeee Mai Daasa Tihaaree ॥17॥

ਚਰਿਤ੍ਰ ੨੯੦ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਜੌ ਕਹੋ ਨੀਰ ਭਰਿ ਲ੍ਯਾਊ

Aba Jou Kaho Neera Bhari Laiaaoo ॥

ਚਰਿਤ੍ਰ ੨੯੦ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰ ਅਨੇਕ ਬਜਾਰ ਬਿਕਾਊ

Baara Aneka Bajaara Bikaaoo ॥

ਚਰਿਤ੍ਰ ੨੯੦ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਤੁਮ ਕਹੋ ਵਹੈ ਮੈ ਕਰਿਹੌ

Je Tuma Kaho Vahai Mai Karihou ॥

ਚਰਿਤ੍ਰ ੨੯੦ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਕਿਸੂ ਤੇ ਨੈਕੁ ਡਰਿਹੋ ॥੧੮॥

Aour Kisoo Te Naiku Na Dariho ॥18॥

ਚਰਿਤ੍ਰ ੨੯੦ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰ ਬਿਹਸਿ ਇਹ ਭਾਂਤਿ ਉਚਾਰਾ

Mitar Bihsi Eih Bhaanti Auchaaraa ॥

ਚਰਿਤ੍ਰ ੨੯੦ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਮੈ ਭਯੋ ਗੁਲਾਮ ਤਿਹਾਰਾ

Aba Mai Bhayo Gulaam Tihaaraa ॥

ਚਰਿਤ੍ਰ ੨੯੦ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੋ ਸੀ ਤਰੁਨਿ ਭੋਗ ਕਹ ਪਾਈ

To See Taruni Bhoga Kaha Paaeee ॥

ਚਰਿਤ੍ਰ ੨੯੦ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰਨ ਭਈ ਮੋਰਿ ਭਗਤਾਈ ॥੧੯॥

Pooran Bhaeee Mori Bhagataaeee ॥19॥

ਚਰਿਤ੍ਰ ੨੯੦ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਇਹ ਬਾਤ ਚਿਤ ਮੈ ਮੇਰੇ

Aba Eih Baata Chita Mai Mere ॥

ਚਰਿਤ੍ਰ ੨੯੦ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਮੈ ਕਹਤ ਯਾਰ ਸੰਗ ਤੇਰੇ

So Mai Kahata Yaara Saanga Tere ॥

ਚਰਿਤ੍ਰ ੨੯੦ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਕਛੁ ਐਸ ਉਪਾਵ ਬਨੈਯੈ

Aba Kachhu Aaisa Aupaava Baniyai ॥

ਚਰਿਤ੍ਰ ੨੯੦ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਤੋ ਕਹ ਸਦਾ ਹੰਢੈਯੈ ॥੨੦॥

Jaa Te To Kaha Sadaa Haandhaiyai ॥20॥

ਚਰਿਤ੍ਰ ੨੯੦ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਤੁਮ ਐਸ ਚਰਿਤ੍ਰ ਬਨਾਵਹੁ

Aba Tuma Aaisa Charitar Banaavahu ॥

ਚਰਿਤ੍ਰ ੨੯੦ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਮੋਹਿ ਸਦਾ ਤੁਮ ਪਾਵਹੁ

Jaa Te Mohi Sadaa Tuma Paavahu ॥

ਚਰਿਤ੍ਰ ੨੯੦ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਦੂਸਰੋ ਪੁਰਖ ਪਾਵੈ

Bheda Doosaro Purkh Na Paavai ॥

ਚਰਿਤ੍ਰ ੨੯੦ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਹੈ ਸ੍ਵਾਨ ਭੂਸਨ ਆਵੈ ॥੨੧॥

Lahai Na Savaan Na Bhoosan Aavai ॥21॥

ਚਰਿਤ੍ਰ ੨੯੦ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਸੁਨੀ ਬਾਤ ਐਸੀ ਜਬ

Raanee Sunee Baata Aaisee Jaba ॥

ਚਰਿਤ੍ਰ ੨੯੦ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨ ਕਹਾ ਹਸਿ ਕਰਿ ਪਿਯ ਸੋ ਤਬ

Bachan Kahaa Hasi Kari Piya So Taba ॥

ਚਰਿਤ੍ਰ ੨੯੦ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਮ ਨਾਸ ਤੁਮ ਬਦਨ ਲਗਾਵਹੁ

Roma Naasa Tuma Badan Lagaavahu ॥

ਚਰਿਤ੍ਰ ੨੯੦ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਰਿ ਕੋ ਭੇਸ ਬਨਾਵਹੁ ॥੨੨॥

Sakala Naari Ko Bhesa Banaavahu ॥22॥

ਚਰਿਤ੍ਰ ੨੯੦ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੋਮਾਂਤਕ ਰਾਨਿਯਹਿ ਮੰਗਾਯੋ

Romaantaka Raaniyahi Maangaayo ॥

ਚਰਿਤ੍ਰ ੨੯੦ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਬਦਨ ਸਾਥ ਲੈ ਲਾਯੋ

Taa Ke Badan Saatha Lai Laayo ॥

ਚਰਿਤ੍ਰ ੨੯੦ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੀ ਕੇਸ ਦੂਰਿ ਜਬ ਭਏ

Sabha Hee Kesa Doori Jaba Bhaee ॥

ਚਰਿਤ੍ਰ ੨੯੦ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕਹ ਬਸਤ੍ਰ ਨਾਰਿ ਕੇ ਦਏ ॥੨੩॥

Taa Kaha Basatar Naari Ke Daee ॥23॥

ਚਰਿਤ੍ਰ ੨੯੦ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੀਨਾ ਦਈ ਕੰਧ ਤਾ ਕੈ ਪਰ

Beenaa Daeee Kaandha Taa Kai Par ॥

ਚਰਿਤ੍ਰ ੨੯੦ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਨ ਨਮਿਤਿ ਰਾਖਿਯੋ ਤਾ ਕੌ ਘਰ

Sunan Namiti Raakhiyo Taa Kou Ghar ॥

ਚਰਿਤ੍ਰ ੨੯੦ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਾਜਾ ਤਾ ਕੇ ਗ੍ਰਿਹ ਆਵੈ

Jaba Raajaa Taa Ke Griha Aavai ॥

ਚਰਿਤ੍ਰ ੨੯੦ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤੰਤ੍ਰੀ ਸੌ ਬੈਠਿ ਬਜਾਵੈ ॥੨੪॥

Taba Taantaree Sou Baitthi Bajaavai ॥24॥

ਚਰਿਤ੍ਰ ੨੯੦ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਬੀਨ ਸੁਨਿ ਤ੍ਰਿਯ ਤਿਹ ਮਾਨੈ

Raaja Beena Suni Triya Tih Maani ॥

ਚਰਿਤ੍ਰ ੨੯੦ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਰਖ ਵਾਹਿ ਇਸਤ੍ਰੀ ਪਹਿਚਾਨੈ

Purkh Vaahi Eisataree Pahichaani ॥

ਚਰਿਤ੍ਰ ੨੯੦ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਹੇਰਿ ਰੂਪ ਲਲਚਾਨਾ

Taa Ko Heri Roop Lalachaanaa ॥

ਚਰਿਤ੍ਰ ੨੯੦ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘਰ ਬਾਹਰ ਤਜਿ ਭਯੋ ਦਿਵਾਨਾ ॥੨੫॥

Ghar Baahar Taji Bhayo Divaanaa ॥25॥

ਚਰਿਤ੍ਰ ੨੯੦ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦੂਤੀ ਤਬ ਰਾਇ ਬੁਲਾਇਸਿ

Eika Dootee Taba Raaei Bulaaeisi ॥

ਚਰਿਤ੍ਰ ੨੯੦ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਦਰਬ ਦੈ ਤਹਾਂ ਪਠਾਇਸਿ

Adhika Darba Dai Tahaan Patthaaeisi ॥

ਚਰਿਤ੍ਰ ੨੯੦ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਾਨੀ ਐਸੇ ਸੁਨਿ ਪਾਈ

Jaba Raanee Aaise Suni Paaeee ॥

ਚਰਿਤ੍ਰ ੨੯੦ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨ ਕਹਾ ਤਾ ਸੋ ਮੁਸਕਾਈ ॥੨੬॥

Bachan Kahaa Taa So Muskaaeee ॥26॥

ਚਰਿਤ੍ਰ ੨੯੦ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨਿ ਤੋ ਕੋ ਰਾਜਾ ਯਹ ਬਰੈ

Jini To Ko Raajaa Yaha Bari ॥

ਚਰਿਤ੍ਰ ੨੯੦ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਸੋ ਨੇਹੁ ਸਕਲ ਤਜਿ ਡਰੈ

Hama So Nehu Sakala Taji Dari ॥

ਚਰਿਤ੍ਰ ੨੯੦ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਅਪਨੇ ਸੰਗ ਲੈ ਤੁਹਿ ਸ੍ਵੈਹੋ

Mai Apane Saanga Lai Tuhi Savaiho ॥

ਚਰਿਤ੍ਰ ੨੯੦ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਕੇ ਸਕਲ ਸੋਕ ਕਹ ਖ੍ਵੈਹੋ ॥੨੭॥

Chita Ke Sakala Soka Kaha Khvaiho ॥27॥

ਚਰਿਤ੍ਰ ੨੯੦ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤਾ ਪਹਿ ਨ੍ਰਿਪ ਸਖੀ ਪਠਾਵੈ

Jo Taa Pahi Nripa Sakhee Patthaavai ॥

ਚਰਿਤ੍ਰ ੨੯੦ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਚਲਿ ਤੀਰ ਤਵਨ ਕੈ ਆਵੈ

So Chali Teera Tavan Kai Aavai ॥

ਚਰਿਤ੍ਰ ੨੯੦ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਕੇ ਸੰਗ ਸੋਤ ਨਿਹਾਰੈ

Raanee Ke Saanga Sota Nihaarai ॥

ਚਰਿਤ੍ਰ ੨੯੦ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਨ੍ਰਿਪ ਸੋ ਜਾਇ ਉਚਾਰੈ ॥੨੮॥

Eih Bidhi Nripa So Jaaei Auchaarai ॥28॥

ਚਰਿਤ੍ਰ ੨੯੦ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਨ੍ਰਿਪਤਿ ਭੇਦ ਲਖ ਗਈ

Raanee Nripati Bheda Lakh Gaeee ॥

ਚਰਿਤ੍ਰ ੨੯੦ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਵਹਿ ਛੋਰਤ ਨਹਿ ਭਈ

Taa Te Vahi Chhorata Nahi Bhaeee ॥

ਚਰਿਤ੍ਰ ੨੯੦ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੇ ਸੰਗ ਤਾਹਿ ਲੈ ਸੋਈ

Apane Saanga Taahi Lai Soeee ॥

ਚਰਿਤ੍ਰ ੨੯੦ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਮਰੋ ਦਾਵ ਲਾਗਤ ਕੋਈ ॥੨੯॥

Hamaro Daava Na Laagata Koeee ॥29॥

ਚਰਿਤ੍ਰ ੨੯੦ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਇਹ ਭਾਂਤਿ ਨ੍ਰਿਪਤਿ ਸੁਨਿ ਪਾਵੈ

Jaba Eih Bhaanti Nripati Suni Paavai ॥

ਚਰਿਤ੍ਰ ੨੯੦ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਤਿਹ ਆਪੁ ਬਿਲੋਕਨ ਆਵੈ

Taha Tih Aapu Bilokan Aavai ॥

ਚਰਿਤ੍ਰ ੨੯੦ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਸੋ ਸੋਤ ਜਾਰ ਕੋ ਹੇਰੈ

Triya So Sota Jaara Ko Herai ॥

ਚਰਿਤ੍ਰ ੨੯੦ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਹਫਲ ਜਾਇ ਤਿਨੈ ਨਾਹਿ ਛੇਰੈ ॥੩੦॥

Nihphala Jaaei Tini Naahi Chherai ॥30॥

ਚਰਿਤ੍ਰ ੨੯੦ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਥੋ ਧੁਨ੍ਯੋ ਨ੍ਰਿਪਤਿ ਸੌ ਕਹਿਯੋ

Maatho Dhunaio Nripati Sou Kahiyo ॥

ਚਰਿਤ੍ਰ ੨੯੦ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਮਰੋ ਭੇਦ ਰਾਨਿਯਹਿ ਲਹਿਯੋ

Hamaro Bheda Raaniyahi Lahiyo ॥

ਚਰਿਤ੍ਰ ੨੯੦ - ੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਯਾਹਿ ਸੰਗ ਲੈ ਸੋਈ

Taa Te Yaahi Saanga Lai Soeee ॥

ਚਰਿਤ੍ਰ ੨੯੦ - ੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੀ ਘਾਤ ਲਾਗਤ ਕੋਈ ॥੩੧॥

Meree Ghaata Na Laagata Koeee ॥31॥

ਚਰਿਤ੍ਰ ੨੯੦ - ੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਨ ਰਾਨੀ ਐਸੋ ਤਬ ਕੀਯੋ

Auna Raanee Aaiso Taba Keeyo ॥

ਚਰਿਤ੍ਰ ੨੯੦ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਭਾਖਿ ਸਖਯਿਨ ਸਭ ਦੀਯੋ

Bheda Bhaakhi Sakhyin Sabha Deeyo ॥

ਚਰਿਤ੍ਰ ੨੯੦ - ੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਇਹ ਸੋਤ ਅਨਤ ਨ੍ਰਿਪ ਪਾਵੈ

Jo Eih Sota Anta Nripa Paavai ॥

ਚਰਿਤ੍ਰ ੨੯੦ - ੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਕਰਿ ਭੋਗਬੇ ਕਾਜ ਮੰਗਾਵੈ ॥੩੨॥

Pakari Bhogabe Kaaja Maangaavai ॥32॥

ਚਰਿਤ੍ਰ ੨੯੦ - ੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਸੋਵਤ ਤਾ ਤੇ ਇਹ ਸੰਗਾ

Mai Sovata Taa Te Eih Saangaa ॥

ਚਰਿਤ੍ਰ ੨੯੦ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੇ ਜੋਰ ਅੰਗ ਸੋ ਅੰਗਾ

Apane Jora Aanga So Aangaa ॥

ਚਰਿਤ੍ਰ ੨੯੦ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਭਲੀ ਇਸਤ੍ਰਿਨ ਸਭ ਭਾਖੀ

Bhalee Bhalee Eisatrin Sabha Bhaakhee ॥

ਚਰਿਤ੍ਰ ੨੯੦ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜ੍ਯੋਂ ਤ੍ਯੋਂ ਨਾਰਿ ਨਾਹ ਤੇ ਰਾਖੀ ॥੩੩॥

Jaiona Taiona Naari Naaha Te Raakhee ॥33॥

ਚਰਿਤ੍ਰ ੨੯੦ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਿਨ ਦੇਖਤ ਰਾਨੀ ਤਿਹ ਸੰਗਾ

Din Dekhta Raanee Tih Saangaa ॥

ਚਰਿਤ੍ਰ ੨੯੦ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਵਤ ਜੋਰ ਅੰਗ ਸੋ ਅੰਗਾ

Sovata Jora Aanga So Aangaa ॥

ਚਰਿਤ੍ਰ ੨੯੦ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਰਾਵ ਭੇਦ ਨਹਿ ਪਾਵੈ

Moorakh Raava Bheda Nahi Paavai ॥

ਚਰਿਤ੍ਰ ੨੯੦ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਰੋ ਅਪਨੋ ਮੂੰਡ ਮੁਡਾਵੈ ॥੩੪॥

Koro Apano Mooaanda Mudaavai ॥34॥

ਚਰਿਤ੍ਰ ੨੯੦ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਨਬੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੦॥੫੫੩੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Nabe Charitar Samaapatama Satu Subhama Satu ॥290॥5536॥aphajooaan॥