ਉਰਝਿ ਰਹੀ ਦੁਤਿ ਹੇਰਤ ਰਾਨੀ ॥੩॥

This shabad is on page 2403 of Sri Dasam Granth Sahib.

ਚੌਪਈ

Choupaee ॥


ਪਛਿਮਾਵਤੀ ਨਗਰ ਇਕ ਸੋਹੈ

Pachhimaavatee Nagar Eika Sohai ॥

ਚਰਿਤ੍ਰ ੨੯੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਸਚਿਮ ਸੈਨ ਨ੍ਰਿਪਤਿ ਤਹ ਕੋ ਹੈ

Pasachima Sain Nripati Taha Ko Hai ॥

ਚਰਿਤ੍ਰ ੨੯੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਸਚਿਮ ਦੇ ਰਾਨੀ ਤਾ ਕੇ ਘਰ

Pasachima De Raanee Taa Ke Ghar ॥

ਚਰਿਤ੍ਰ ੨੯੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਹਤ ਪੰਡਿਤਾ ਸਕਲ ਲੋਭਿ ਕਰਿ ॥੧॥

Rahata Paanditaa Sakala Lobhi Kari ॥1॥

ਚਰਿਤ੍ਰ ੨੯੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਰੂਪ ਰਾਨੀ ਕੋ ਰਹੈ

Adhika Roop Raanee Ko Rahai ॥

ਚਰਿਤ੍ਰ ੨੯੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਤਿਹ ਦੁਤਿਯ ਚੰਦ੍ਰਮਾ ਕਹੈ

Jaga Tih Dutiya Chaandarmaa Kahai ॥

ਚਰਿਤ੍ਰ ੨੯੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਰ ਰੀਝਿ ਨ੍ਰਿਪਤਿ ਕੀ ਭਾਰੀ

Taa Par Reejhi Nripati Kee Bhaaree ॥

ਚਰਿਤ੍ਰ ੨੯੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਤ ਊਚ ਨੀਚਿ ਪਨਿਹਾਰੀ ॥੨॥

Jaanta Aoocha Neechi Panihaaree ॥2॥

ਚਰਿਤ੍ਰ ੨੯੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਹੁਤੋ ਰਾਇ ਦਿਲਵਾਲੀ

Taha Huto Raaei Dilavaalee ॥

ਚਰਿਤ੍ਰ ੨੯੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਕ ਦੂਸਰਾਂਸੁ ਹੈ ਮਾਲੀ

Jaanka Doosaraansu Hai Maalee ॥

ਚਰਿਤ੍ਰ ੨੯੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਪਹਿ ਜਾਤ ਪ੍ਰਭਾ ਬਖਾਨੀ

So Pahi Jaata Na Parbhaa Bakhaanee ॥

ਚਰਿਤ੍ਰ ੨੯੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਰਝਿ ਰਹੀ ਦੁਤਿ ਹੇਰਤ ਰਾਨੀ ॥੩॥

Aurjhi Rahee Duti Herata Raanee ॥3॥

ਚਰਿਤ੍ਰ ੨੯੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਅਧਿਕ ਸਨੇਹ ਬਢਾਯੋ

Taa Sou Adhika Saneha Badhaayo ॥

ਚਰਿਤ੍ਰ ੨੯੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਗ੍ਰਿਹ ਬੋਲਿ ਪਠਾਯੋ

Eeka Divasa Griha Boli Patthaayo ॥

ਚਰਿਤ੍ਰ ੨੯੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਤਬ ਹੀ ਸੁਨਿ ਬਚ ਪਹ ਗਯੋ

So Taba Hee Suni Bacha Paha Gayo ॥

ਚਰਿਤ੍ਰ ੨੯੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਟਤ ਰਾਜ ਕੁਅਰਿ ਕਹ ਭਯੋ ॥੪॥

Bhettata Raaja Kuari Kaha Bhayo ॥4॥

ਚਰਿਤ੍ਰ ੨੯੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੋਸਤ ਭਾਂਗ ਅਫੀਮ ਮੰਗਾਈ

Posata Bhaanga Apheema Maangaaeee ॥

ਚਰਿਤ੍ਰ ੨੯੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸੇਜ ਪਰ ਬੈਠਿ ਚੜਾਈ

Eeka Seja Par Baitthi Charhaaeee ॥

ਚਰਿਤ੍ਰ ੨੯੧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਮਦ ਸੋ ਮਤਵਾਰੇ ਭਏ

Jaba Mada So Matavaare Bhaee ॥

ਚਰਿਤ੍ਰ ੨੯੧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਸੋਕ ਬਿਸਰਿ ਸਭ ਗਏ ॥੫॥

Taba Hee Soka Bisari Sabha Gaee ॥5॥

ਚਰਿਤ੍ਰ ੨੯੧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸੇਜ ਪਰ ਬੈਠਿ ਕਲੋਲਹਿ

Eeka Seja Par Baitthi Kalolahi ॥

ਚਰਿਤ੍ਰ ੨੯੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਸ ਕੀ ਕਥਾ ਰਸਿਕ ਮਿਲਿ ਬੋਲਹਿ

Rasa Kee Kathaa Rasika Mili Bolahi ॥

ਚਰਿਤ੍ਰ ੨੯੧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੁੰਬਨ ਔਰ ਅਲਿੰਗਨ ਕਰਹੀ

Chuaanban Aour Aliaangan Karhee ॥

ਚਰਿਤ੍ਰ ੨੯੧ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਭੋਗਨ ਭਰਹੀ ॥੬॥

Bhaanti Bhaanti Ke Bhogan Bharhee ॥6॥

ਚਰਿਤ੍ਰ ੨੯੧ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਰਮਤ ਅਧਿਕ ਉਰਝਾਈ

Raanee Ramata Adhika Aurjhaaeee ॥

ਚਰਿਤ੍ਰ ੨੯੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਗਏ ਦਿਲਵਾਲੀ ਰਾਈ

Bhoga Gaee Dilavaalee Raaeee ॥

ਚਰਿਤ੍ਰ ੨੯੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਅਪਨੈ ਇਹ ਭਾਂਤਿ ਬਿਚਾਰੋ

Chita Apani Eih Bhaanti Bichaaro ॥

ਚਰਿਤ੍ਰ ੨੯੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਯਾਹੀ ਕੇ ਸੰਗ ਸਿਧਾਰੋ ॥੭॥

Mai Yaahee Ke Saanga Sidhaaro ॥7॥

ਚਰਿਤ੍ਰ ੨੯੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਪਾਟ ਮੇਰੇ ਕਿਹ ਕਾਜਾ

Raaja Paatta Mere Kih Kaajaa ॥

ਚਰਿਤ੍ਰ ੨੯੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਕਹ ਨਹੀ ਸੁਹਾਵਤ ਰਾਜਾ

Mo Kaha Nahee Suhaavata Raajaa ॥

ਚਰਿਤ੍ਰ ੨੯੧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਸਾਜਨ ਕੇ ਸਾਥ ਸਿਧੈਹੌ

Mai Saajan Ke Saatha Sidhaihou ॥

ਚਰਿਤ੍ਰ ੨੯੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਬੁਰੀ ਸਿਰ ਮਾਝ ਸਹੈਹੌ ॥੮॥

Bhalee Buree Sri Maajha Sahaihou ॥8॥

ਚਰਿਤ੍ਰ ੨੯੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾ ਸਿੰਘ ਮਾਰਤ ਬਨ ਮਾਹੀ

Jahaa Siaangha Maarata Ban Maahee ॥

ਚਰਿਤ੍ਰ ੨੯੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਾ ਦੋਹਰਾ ਏਕ ਤਹਾ ਹੀ

Sunaa Doharaa Eeka Tahaa Hee ॥

ਚਰਿਤ੍ਰ ੨੯੧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੜਿ ਝੰਪਾਨ ਤਿਹ ਠੌਰ ਸਿਧਾਈ

Charhi Jhaanpaan Tih Tthour Sidhaaeee ॥

ਚਰਿਤ੍ਰ ੨੯੧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰਹਿ ਤਹੀ ਸਹੇਟ ਬਤਾਈ ॥੯॥

Mitarhi Tahee Sahetta Bataaeee ॥9॥

ਚਰਿਤ੍ਰ ੨੯੧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਗਹਿਰ ਬਨ ਮੈ ਜਬ ਗਈ

Mahaa Gahri Ban Mai Jaba Gaeee ॥

ਚਰਿਤ੍ਰ ੨੯੧ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਘੁ ਇਛਾ ਕਹ ਉਤਰਤ ਭਈ

Laghu Eichhaa Kaha Autarta Bhaeee ॥

ਚਰਿਤ੍ਰ ੨੯੧ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਤੇ ਗਈ ਮਿਤ੍ਰ ਕੇ ਸੰਗਾ

Taha Te Gaeee Mitar Ke Saangaa ॥

ਚਰਿਤ੍ਰ ੨੯੧ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਤ ਮੈ ਡਾਰਿ ਸ੍ਰੋਣ ਕੇ ਰੰਗਾ ॥੧੦॥

Chhita Mai Daari Sarona Ke Raangaa ॥10॥

ਚਰਿਤ੍ਰ ੨੯੧ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤ੍ਰਿਯ ਸਾਥ ਸਜਨ ਕੇ ਗਈ

Jaba Triya Saatha Sajan Ke Gaeee ॥

ਚਰਿਤ੍ਰ ੨੯੧ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਅਸ ਸਖੀ ਪੁਕਾਰਤ ਭਈ

Taba Asa Sakhee Pukaarata Bhaeee ॥

ਚਰਿਤ੍ਰ ੨੯੧ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਏ ਸਿੰਘ ਰਾਨੀ ਕਹ ਜਾਈ

Laee Siaangha Raanee Kaha Jaaeee ॥

ਚਰਿਤ੍ਰ ੨੯੧ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਊ ਆਨਿ ਲੇਹੁ ਛੁਟਕਾਈ ॥੧੧॥

Koaoo Aani Lehu Chhuttakaaeee ॥11॥

ਚਰਿਤ੍ਰ ੨੯੧ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਨ ਸਿੰਘ ਨਾਮ ਸੁਨਿ ਪਾਯੋ

Sooran Siaangha Naam Suni Paayo ॥

ਚਰਿਤ੍ਰ ੨੯੧ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਸਤ ਭਏ ਅਸ ਕਰਨ ਉਚਾਯੋ

Tarsata Bhaee Asa Karn Auchaayo ॥

ਚਰਿਤ੍ਰ ੨੯੧ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਇ ਭੇਦ ਰਾਜਾ ਤਨ ਦਯੋ

Jaaei Bheda Raajaa Tan Dayo ॥

ਚਰਿਤ੍ਰ ੨੯੧ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਕਰਿ ਸਿੰਘ ਰਾਨਿਯਹਿ ਗਯੋ ॥੧੨॥

Lai Kari Siaangha Raaniyahi Gayo ॥12॥

ਚਰਿਤ੍ਰ ੨੯੧ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਧੁਨਿ ਸੀਸ ਬਾਇ ਮੁਖ ਰਹਾ

Nripa Dhuni Seesa Baaei Mukh Rahaa ॥

ਚਰਿਤ੍ਰ ੨੯੧ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੋਨਹਾਰ ਭਯੋ ਹੋਤ ਸੁ ਕਹਾ

Honahaara Bhayo Hota Su Kahaa ॥

ਚਰਿਤ੍ਰ ੨੯੧ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਛੂ ਨਹਿ ਪਾਯੋ

Bheda Abheda Kachhoo Nahi Paayo ॥

ਚਰਿਤ੍ਰ ੨੯੧ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਰਾਨੀ ਕਹ ਜਾਰ ਸਿਧਾਯੋ ॥੧੩॥

Lai Raanee Kaha Jaara Sidhaayo ॥13॥

ਚਰਿਤ੍ਰ ੨੯੧ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕ੍ਯਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੧॥੫੫੪੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Eikaiaanvo Charitar Samaapatama Satu Subhama Satu ॥291॥5549॥aphajooaan॥