ਉਰ ਅੰਚਰਾ ਅੰਗਿਯਾ ਨ ਸੰਭਾਰੈ ॥

This shabad is on page 2405 of Sri Dasam Granth Sahib.

ਚੌਪਈ

Choupaee ॥


ਉਤਰ ਸਿੰਘ ਨ੍ਰਿਪਤਿ ਇਕ ਭਾਰੋ

Autar Siaangha Nripati Eika Bhaaro ॥

ਚਰਿਤ੍ਰ ੨੯੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਤਰ ਦਿਸਿ ਕੋ ਰਹਤ ਨ੍ਰਿਪਾਰੋ

Autar Disi Ko Rahata Nripaaro ॥

ਚਰਿਤ੍ਰ ੨੯੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਤਰ ਮਤੀ ਧਾਮ ਤਿਹ ਨਾਰੀ

Autar Matee Dhaam Tih Naaree ॥

ਚਰਿਤ੍ਰ ੨੯੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਕਾਨ ਸੁਨੀ ਨਿਹਾਰੀ ॥੧॥

Jaa Sama Kaan Sunee Na Nihaaree ॥1॥

ਚਰਿਤ੍ਰ ੨੯੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਲਹੌਰੀ ਰਾਇਕ ਆਯੋ

Tahaa Lahouree Raaeika Aayo ॥

ਚਰਿਤ੍ਰ ੨੯੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵਾਨ ਸਭ ਗੁਨਨ ਸਵਾਯੋ

Roopvaan Sabha Gunan Savaayo ॥

ਚਰਿਤ੍ਰ ੨੯੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਅਬਲਾ ਤਿਹ ਹੇਰਤ ਭਈ

Jaba Abalaa Tih Herata Bhaeee ॥

ਚਰਿਤ੍ਰ ੨੯੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਤਛਿਨ ਸਭ ਸੁਧਿ ਬੁਧਿ ਤਜਿ ਦਈ ॥੨॥

Tatachhin Sabha Sudhi Budhi Taji Daeee ॥2॥

ਚਰਿਤ੍ਰ ੨੯੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਰ ਅੰਚਰਾ ਅੰਗਿਯਾ ਸੰਭਾਰੈ

Aur Aancharaa Aangiyaa Na Saanbhaarai ॥

ਚਰਿਤ੍ਰ ੨੯੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਬ ਕਛੂ ਹ੍ਵੈ ਕਛੂ ਉਚਾਰੈ

Kahaba Kachhoo Havai Kachhoo Auchaarai ॥

ਚਰਿਤ੍ਰ ੨੯੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਯ ਪਿਯ ਰਟਤ ਸਦਾ ਮੁਖ ਰਹੈ

Piya Piya Rattata Sadaa Mukh Rahai ॥

ਚਰਿਤ੍ਰ ੨੯੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸ ਦਿਨ ਜਲ ਅਖਿਯਾਂ ਤੇ ਬਹੈ ॥੩॥

Nisa Din Jala Akhiyaan Te Bahai ॥3॥

ਚਰਿਤ੍ਰ ੨੯੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੂਛਨ ਤਾਹਿ ਰਾਇ ਜਬ ਆਵੈ

Poochhan Taahi Raaei Jaba Aavai ॥

ਚਰਿਤ੍ਰ ੨੯੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਹੌ ਭਾਖਿ ਉਤਰਹਿ ਦ੍ਯਾਵੈ

Muhou Na Bhaakhi Autarhi Daiaavai ॥

ਚਰਿਤ੍ਰ ੨੯੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਝੂਮ ਝੂਮਿ ਝਟ ਦੈ ਛਿਤ ਝਰੈ

Jhooma Jhoomi Jhatta Dai Chhita Jhari ॥

ਚਰਿਤ੍ਰ ੨੯੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰ ਬਾਰ ਪਿਯ ਸਬਦ ਉਚਰੈ ॥੪॥

Baara Baara Piya Sabada Auchari ॥4॥

ਚਰਿਤ੍ਰ ੨੯੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਦਭੁਤ ਹੇਰਿ ਰਾਇ ਹ੍ਵੈ ਰਹੈ

Adabhuta Heri Raaei Havai Rahai ॥

ਚਰਿਤ੍ਰ ੨੯੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਖਿਯਨ ਸੌ ਐਸੀ ਬਿਧਿ ਕਹੈ

Sakhiyan Sou Aaisee Bidhi Kahai ॥

ਚਰਿਤ੍ਰ ੨੯੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਅਬਲਾ ਕੌ ਕਸ ਹ੍ਵੈ ਗਯੋ

Yaa Abalaa Kou Kasa Havai Gayo ॥

ਚਰਿਤ੍ਰ ੨੯੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਹਾਲ ਐਸ ਇਹ ਭਯੋ ॥੫॥

Jaa Te Haala Aaisa Eih Bhayo ॥5॥

ਚਰਿਤ੍ਰ ੨੯੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕੌ ਕੌਨ ਜਤਨ ਤਬ ਕਰੈ

Yaa Kou Kouna Jatan Taba Kari ॥

ਚਰਿਤ੍ਰ ੨੯੨ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਯਹ ਰਾਨੀ ਨਹਿ ਮਰੈ

Jaa Te Yaha Raanee Nahi Mari ॥

ਚਰਿਤ੍ਰ ੨੯੨ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਵਹ ਮਾਂਗੈ ਸੋ ਮੈ ਦੈ ਹੌ

Jo Vaha Maangai So Mai Dai Hou ॥

ਚਰਿਤ੍ਰ ੨੯੨ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਨਿਮਿਤਿ ਕਰਵਤਹਿ ਲੈ ਹੌ ॥੬॥

Raanee Nimiti Karvatahi Lai Hou ॥6॥

ਚਰਿਤ੍ਰ ੨੯੨ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰ ਕਰਿ ਤਿਹ ਆਗੈ ਜਲ ਭਰੌ

Sri Kari Tih Aagai Jala Bharou ॥

ਚਰਿਤ੍ਰ ੨੯੨ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰ ਬਾਰ ਤਾ ਕੇ ਪਗ ਪਰੌ

Baara Baara Taa Ke Paga Parou ॥

ਚਰਿਤ੍ਰ ੨੯੨ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਰਾਨੀ ਕਾ ਰੋਗ ਮਿਟਾਵੈ

Jo Raanee Kaa Roga Mittaavai ॥

ਚਰਿਤ੍ਰ ੨੯੨ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਸਹਿਤ ਰਾਜ ਕਹ ਪਾਵੈ ॥੭॥

Raanee Sahita Raaja Kaha Paavai ॥7॥

ਚਰਿਤ੍ਰ ੨੯੨ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਰਾਨੀ ਕਾ ਰੋਗੁ ਮਿਟਾਵੈ

Jo Raanee Kaa Rogu Mittaavai ॥

ਚਰਿਤ੍ਰ ੨੯੨ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਨਰ ਹਮ ਕਹ ਬਹੁਰਿ ਜਿਯਾਵੈ

So Nar Hama Kaha Bahuri Jiyaavai ॥

ਚਰਿਤ੍ਰ ੨੯੨ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਧ ਰਾਜ ਰਾਨੀ ਜੁਤ ਲੇਈ

Ardha Raaja Raanee Juta Leeee ॥

ਚਰਿਤ੍ਰ ੨੯੨ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਰਾਤ੍ਰਿ ਹਮ ਕਹ ਤ੍ਰਿਯ ਦੇਈ ॥੮॥

Eeka Raatri Hama Kaha Triya Deeee ॥8॥

ਚਰਿਤ੍ਰ ੨੯੨ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਵਹੁ ਰਾਜ ਕਰਾਵੈ

Eeka Divasa Vahu Raaja Karaavai ॥

ਚਰਿਤ੍ਰ ੨੯੨ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਕੇ ਸੰਗ ਭੋਗ ਕਮਾਵੈ

Raanee Ke Saanga Bhoga Kamaavai ॥

ਚਰਿਤ੍ਰ ੨੯੨ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੂਸਰ ਦਿਨ ਹਮ ਰਾਜ ਕਮਾਵਹਿ

Doosar Din Hama Raaja Kamaavahi ॥

ਚਰਿਤ੍ਰ ੨੯੨ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਅਪਨੀ ਇਸਤ੍ਰਿਯਹਿ ਬਜਾਵਹਿ ॥੯॥

Lai Apanee Eisatriyahi Bajaavahi ॥9॥

ਚਰਿਤ੍ਰ ੨੯੨ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਬਹੁ ਬਿਧਿ ਨ੍ਰਿਪ ਐਸ ਉਚਰਾ

Jaba Bahu Bidhi Nripa Aaisa Aucharaa ॥

ਚਰਿਤ੍ਰ ੨੯੨ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਹਚਰਿ ਏਕ ਜੋਰ ਦੋਊ ਕਰਾ

Sahachari Eeka Jora Doaoo Karaa ॥

ਚਰਿਤ੍ਰ ੨੯੨ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਰਾਜਾ ਸੌ ਬਚਨ ਉਚਾਰੇ

You Raajaa Sou Bachan Auchaare ॥

ਚਰਿਤ੍ਰ ੨੯੨ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਮੈ ਕਹਤ ਹੌ ਸੁਨਹੋ ਪ੍ਯਾਰੇ ॥੧੦॥

Su Mai Kahata Hou Sunaho Paiaare ॥10॥

ਚਰਿਤ੍ਰ ੨੯੨ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬੈਦ ਤੁਮ ਤਾਹਿ ਬੁਲਾਵੌ

Eeka Baida Tuma Taahi Bulaavou ॥

ਚਰਿਤ੍ਰ ੨੯੨ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਇਹ ਉਪਚਾਰ ਕਰਾਵੋ

Taa Te Eih Aupachaara Karaavo ॥

ਚਰਿਤ੍ਰ ੨੯੨ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਛਿਨ ਮੈ ਯਾ ਕੋ ਦੁਖ ਹਰਿ ਹੈ

So Chhin Mai Yaa Ko Dukh Hari Hai ॥

ਚਰਿਤ੍ਰ ੨੯੨ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਗਨਿ ਤੇ ਸੁ ਅਰੋਗਿਨਿ ਕਰਿ ਹੈ ॥੧੧॥

Rogani Te Su Arogini Kari Hai ॥11॥

ਚਰਿਤ੍ਰ ੨੯੨ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਾਜੇ ਐਸੇ ਸੁਨਿ ਪਾਵਾ

Jaba Raaje Aaise Suni Paavaa ॥

ਚਰਿਤ੍ਰ ੨੯੨ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਤਛਿਨ ਤਾ ਕਹ ਬੋਲਿ ਪਠਾਵਾ

Tatachhin Taa Kaha Boli Patthaavaa ॥

ਚਰਿਤ੍ਰ ੨੯੨ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਕੀ ਨਾਟਿਕਾ ਦਿਖਾਈ

Raanee Kee Naattikaa Dikhaaeee ॥

ਚਰਿਤ੍ਰ ੨੯੨ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲਾ ਬੈਦ ਦੇਖਿ ਸੁਖਦਾਈ ॥੧੨॥

Bolaa Baida Dekhi Sukhdaaeee ॥12॥

ਚਰਿਤ੍ਰ ੨੯੨ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਖ ਜੌਨੇ ਇਹ ਤਰੁਨਿ ਦੁਖਾਈ

Dukh Joune Eih Taruni Dukhaaeee ॥

ਚਰਿਤ੍ਰ ੨੯੨ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਦੁਖ ਤੁਮ ਸੋ ਕਹਿਯੋ ਜਾਈ

So Dukh Tuma So Kahiyo Na Jaaeee ॥

ਚਰਿਤ੍ਰ ੨੯੨ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨ ਮਾਫ ਹਮਰੀ ਜੋ ਕੀਜੈ

Jaan Maapha Hamaree Jo Keejai ॥

ਚਰਿਤ੍ਰ ੨੯੨ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਛੇ ਬਾਤ ਸਕਲ ਸੁਨਿ ਲੀਜੈ ॥੧੩॥

Paachhe Baata Sakala Suni Leejai ॥13॥

ਚਰਿਤ੍ਰ ੨੯੨ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਰਾਨੀ ਕਹ ਕਾਮ ਸੰਤਾਯੋ

Yaa Raanee Kaha Kaam Saantaayo ॥

ਚਰਿਤ੍ਰ ੨੯੨ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਨਹਿ ਇਹ ਸੰਗ ਭੋਗ ਕਮਾਯੋ

Tuma Nahi Eih Saanga Bhoga Kamaayo ॥

ਚਰਿਤ੍ਰ ੨੯੨ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਯਹਿ ਰੋਗ ਗਹਿ ਲੀਨਾ

Taa Te Yahi Roga Gahi Leenaa ॥

ਚਰਿਤ੍ਰ ੨੯੨ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਤੇ ਜਾਤ ਉਪਾ ਕੀਨਾ ॥੧੪॥

Hama Te Jaata Aupaa Na Keenaa ॥14॥

ਚਰਿਤ੍ਰ ੨੯੨ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਮਦ ਮਤ ਮੈਨ ਤ੍ਰਿਯ ਭਰੀ

Yaha Mada Mata Main Triya Bharee ॥

ਚਰਿਤ੍ਰ ੨੯੨ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਕ੍ਰੀੜਾ ਇਹ ਸਾਥ ਕਰੀ

Tuma Kareerhaa Eih Saatha Na Karee ॥

ਚਰਿਤ੍ਰ ੨੯੨ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਯਹ ਅਧਿਕ ਭੋਗ ਜਬ ਪਾਵੈ

Aba Yaha Adhika Bhoga Jaba Paavai ॥

ਚਰਿਤ੍ਰ ੨੯੨ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕੋ ਰੋਗ ਦੂਰ ਹ੍ਵੈ ਜਾਵੈ ॥੧੫॥

Yaa Ko Roga Doora Havai Jaavai ॥15॥

ਚਰਿਤ੍ਰ ੨੯੨ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਤੁਮ ਤਬ ਉਪਚਾਰ ਕਰਾਵੋ

Eih Tuma Taba Aupachaara Karaavo ॥

ਚਰਿਤ੍ਰ ੨੯੨ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨ ਹਾਥ ਮੋਰੇ ਪਰ ਦ੍ਯਾਵੋ

Bachan Haatha More Par Daiaavo ॥

ਚਰਿਤ੍ਰ ੨੯੨ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਇਹ ਦੁਖ ਮੈ ਦੂਰ ਕਰਾਊ

Jaba Eih Dukh Mai Doora Karaaoo ॥

ਚਰਿਤ੍ਰ ੨੯੨ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਧ ਰਾਜ ਰਾਨੀ ਜੁਤ ਪਾਊ ॥੧੬॥

Ardha Raaja Raanee Juta Paaoo ॥16॥

ਚਰਿਤ੍ਰ ੨੯੨ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਭਲੀ ਰਾਜੈ ਤਬ ਭਾਖੀ

Bhalee Bhalee Raajai Taba Bhaakhee ॥

ਚਰਿਤ੍ਰ ੨੯੨ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਮਹੂੰ ਇਹ ਹਿਰਦੈ ਮਥਿ ਰਾਖੀ

Hamahooaan Eih Hridai Mathi Raakhee ॥

ਚਰਿਤ੍ਰ ੨੯੨ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਰੋਗ ਤੁਮ ਯਾਹਿ ਮਿਟਾਵੋ

Parthama Roga Tuma Yaahi Mittaavo ॥

ਚਰਿਤ੍ਰ ੨੯੨ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਧ ਰਾਜ ਰਾਨੀ ਜੁਤ ਪਾਵੋ ॥੧੭॥

Ardha Raaja Raanee Juta Paavo ॥17॥

ਚਰਿਤ੍ਰ ੨੯੨ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮਹਿ ਬਚਨ ਨ੍ਰਿਪਤਿ ਤੇ ਲਿਯਾ

Parthamahi Bachan Nripati Te Liyaa ॥

ਚਰਿਤ੍ਰ ੨੯੨ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਉਪਚਾਰ ਤਰੁਨਿ ਕੋ ਕਿਯਾ

Puni Aupachaara Taruni Ko Kiyaa ॥

ਚਰਿਤ੍ਰ ੨੯੨ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਕਿਯੋ ਤ੍ਰਿਯ ਰੋਗ ਮਿਟਾਯੋ

Bhoga Kiyo Triya Roga Mittaayo ॥

ਚਰਿਤ੍ਰ ੨੯੨ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਧ ਰਾਜ ਰਾਨੀ ਜੁਤ ਪਾਯੋ ॥੧੮॥

Ardha Raaja Raanee Juta Paayo ॥18॥

ਚਰਿਤ੍ਰ ੨੯੨ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਰਧ ਰਾਜ ਇਹ ਛਲ ਤਿਹ ਦਿਯੋ

Ardha Raaja Eih Chhala Tih Diyo ॥

ਚਰਿਤ੍ਰ ੨੯੨ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਭੋਗ ਮਿਤ੍ਰ ਸੰਗ ਕਿਯੋ

Raanee Bhoga Mitar Saanga Kiyo ॥

ਚਰਿਤ੍ਰ ੨੯੨ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਨਾਹ ਨਾਹਿ ਛਲ ਪਾਯੋ

Moorakh Naaha Naahi Chhala Paayo ॥

ਚਰਿਤ੍ਰ ੨੯੨ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਗਟ ਆਪਨੋ ਮੂੰਡ ਮੁੰਡਾਯੋ ॥੧੯॥

Pargatta Aapano Mooaanda Muaandaayo ॥19॥

ਚਰਿਤ੍ਰ ੨੯੨ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ