ਤਿਹ ਪਰ ਰਹੇ ਨ੍ਰਿਪਤਿ ਉਰਝਾਈ ॥

This shabad is on page 2409 of Sri Dasam Granth Sahib.

ਚੌਪਈ

Choupaee ॥


ਰਾਜਪੁਰੀ ਨਗਰੀ ਹੈ ਜਹਾ

Raajapuree Nagaree Hai Jahaa ॥

ਚਰਿਤ੍ਰ ੨੯੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸੈਨ ਰਾਜਾ ਇਕ ਤਹਾ

Raaja Sain Raajaa Eika Tahaa ॥

ਚਰਿਤ੍ਰ ੨੯੩ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਦੇਈ ਤਾ ਕੇ ਗ੍ਰਿਹ ਨਾਰੀ

Raaja Deeee Taa Ke Griha Naaree ॥

ਚਰਿਤ੍ਰ ੨੯੩ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਲਈ ਜਾ ਤੇ ਉਜਿਯਾਰੀ ॥੧॥

Chaandar Laeee Jaa Te Aujiyaaree ॥1॥

ਚਰਿਤ੍ਰ ੨੯੩ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਸੌ ਅਤਿ ਤ੍ਰਿਯ ਕੋ ਹਿਤ ਰਹੈ

Nripa Sou Ati Triya Ko Hita Rahai ॥

ਚਰਿਤ੍ਰ ੨੯੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਈ ਕਰਤ ਜੁ ਰਾਨੀ ਕਹੈ

Soeee Karta Ju Raanee Kahai ॥

ਚਰਿਤ੍ਰ ੨੯੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਨਾਰਿ ਕੇ ਧਾਮ ਜਾਵੈ

Aour Naari Ke Dhaam Na Jaavai ॥

ਚਰਿਤ੍ਰ ੨੯੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਨਾਰ ਕੇ ਤ੍ਰਾਸ ਤ੍ਰਸਾਵੈ ॥੨॥

Adhika Naara Ke Taraasa Tarsaavai ॥2॥

ਚਰਿਤ੍ਰ ੨੯੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਕੀ ਆਗ੍ਯਾ ਸਭ ਮਾਨੈ

Raanee Kee Aagaiaa Sabha Maani ॥

ਚਰਿਤ੍ਰ ੨੯੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਕੋ ਕਰਿ ਕਛੂ ਜਾਨੈ

Raajaa Ko Kari Kachhoo Na Jaani ॥

ਚਰਿਤ੍ਰ ੨੯੩ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿਯੋ ਚਹਤ ਨਾਰਿ ਤਿਹ ਮਾਰੈ

Maariyo Chahata Naari Tih Maarai ॥

ਚਰਿਤ੍ਰ ੨੯੩ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਜਾਨੈ ਤਿਹ ਪ੍ਰਾਨ ਉਬਾਰੈ ॥੩॥

Jih Jaani Tih Paraan Aubaarai ॥3॥

ਚਰਿਤ੍ਰ ੨੯੩ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੇਸ੍ਵਾ ਏਕ ਠੌਰ ਤਿਹ ਆਈ

Besavaa Eeka Tthour Tih Aaeee ॥

ਚਰਿਤ੍ਰ ੨੯੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਪਰ ਰਹੇ ਨ੍ਰਿਪਤਿ ਉਰਝਾਈ

Tih Par Rahe Nripati Aurjhaaeee ॥

ਚਰਿਤ੍ਰ ੨੯੩ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਹਤ ਚਿਤ ਮਹਿ ਤਾਹਿ ਬੁਲਾਵੈ

Chahata Chita Mahi Taahi Bulaavai ॥

ਚਰਿਤ੍ਰ ੨੯੩ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਨਾਰੀ ਕੈ ਤ੍ਰਾਸ ਤ੍ਰਸਾਵੈ ॥੪॥

Niju Naaree Kai Taraasa Tarsaavai ॥4॥

ਚਰਿਤ੍ਰ ੨੯੩ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਾਨੀ ਐਸੇ ਸੁਨਿ ਪਾਈ

Jaba Raanee Aaise Suni Paaeee ॥

ਚਰਿਤ੍ਰ ੨੯੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹੈ ਚਿਤ ਅਪਨੇ ਠਹਰਾਈ

Eihi Chita Apane Tthaharaaeee ॥

ਚਰਿਤ੍ਰ ੨੯੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਮੈ ਧਾਮ ਜਾਰ ਕੇ ਜਾਊ

Jo Mai Dhaam Jaara Ke Jaaoo ॥

ਚਰਿਤ੍ਰ ੨੯੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪਨ ਕਹੈ ਕਛੁ ਮਾਫ ਕਰਾਊ ॥੫॥

Nripan Kahai Kachhu Maapha Karaaoo ॥5॥

ਚਰਿਤ੍ਰ ੨੯੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਸਮੈ ਜਬ ਤਹ ਨ੍ਰਿਪ ਆਏ

Raini Samai Jaba Taha Nripa Aaee ॥

ਚਰਿਤ੍ਰ ੨੯੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਰਾਨੀ ਬਚਨ ਸੁਨਾਏ

Eih Bidhi Raanee Bachan Sunaaee ॥

ਚਰਿਤ੍ਰ ੨੯੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਤੇ ਤਾਹਿ ਸੁੰਦਰਿ ਤਿਹ ਜਾਨੌ

Mo Te Taahi Suaandari Tih Jaanou ॥

ਚਰਿਤ੍ਰ ੨੯੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸੋ ਪ੍ਰੀਤਿ ਰਾਇ ਤੁਮ ਠਾਨੌ ॥੬॥

Jaa So Pareeti Raaei Tuma Tthaanou ॥6॥

ਚਰਿਤ੍ਰ ੨੯੩ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਅਧਿਕ ਰੋਖ ਮੁਹਿ ਭਯੋ

Taa Te Adhika Rokh Muhi Bhayo ॥

ਚਰਿਤ੍ਰ ੨੯੩ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਸ੍ਵਾ ਕੇ ਰਾਜਾ ਗ੍ਰਿਹ ਗਯੋ

Besavaa Ke Raajaa Griha Gayo ॥

ਚਰਿਤ੍ਰ ੨੯੩ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਅਪਨੀ ਭਗਨਿਯਹਿ ਭਜੋ

Eih Apanee Bhaganiyahi Na Bhajo ॥

ਚਰਿਤ੍ਰ ੨੯੩ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਸੋ ਪ੍ਰੀਤਿ ਨਤਰ ਤੁਮ ਤਜੋ ॥੭॥

Mo So Pareeti Natar Tuma Tajo ॥7॥

ਚਰਿਤ੍ਰ ੨੯੩ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਤੁਮ ਬੇਸ੍ਵਾ ਕੇ ਗ੍ਰਿਹ ਜੈਹੋ

Jou Tuma Besavaa Ke Griha Jaiho ॥

ਚਰਿਤ੍ਰ ੨੯੩ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਤਿਹ ਸਾਥ ਕਮੈ ਹੋ

Kaam Bhoga Tih Saatha Kamai Ho ॥

ਚਰਿਤ੍ਰ ੨੯੩ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਮੈ ਧਾਮ ਜਾਰ ਕੇ ਜੈਹੋ

Taba Mai Dhaam Jaara Ke Jaiho ॥

ਚਰਿਤ੍ਰ ੨੯੩ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਰੇ ਫੂਲਿ ਡਾਰਿ ਸਿਰ ਹੋ ॥੮॥

Tere Phooli Daari Sri Aai Ho ॥8॥

ਚਰਿਤ੍ਰ ੨੯੩ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਬਾਤ ਮੁਹਿ ਯਹ ਲਿਖਿ ਦ੍ਯਾਵਹੁ

Parthama Baata Muhi Yaha Likhi Daiaavahu ॥

ਚਰਿਤ੍ਰ ੨੯੩ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਜਾਨਹੁ ਤਿਹ ਬਹੁਰਿ ਬੁਲਾਵਹੁ

Jih Jaanhu Tih Bahuri Bulaavahu ॥

ਚਰਿਤ੍ਰ ੨੯੩ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਚਾਹੌ ਤਿਹ ਹੌਹੂੰ ਬੁਲਾਵੌ

Jih Chaahou Tih Houhooaan Bulaavou ॥

ਚਰਿਤ੍ਰ ੨੯੩ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਤਿਹ ਸਾਥ ਕਮਾਵੌ ॥੯॥

Kaam Kela Tih Saatha Kamaavou ॥9॥

ਚਰਿਤ੍ਰ ੨੯੩ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਇਹ ਭਾਂਤਿ ਸੁਨੇ ਨ੍ਰਿਪ ਬੈਨਾ

Jaba Eih Bhaanti Sune Nripa Bainaa ॥

ਚਰਿਤ੍ਰ ੨੯੩ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਰਿ ਰਹਾ ਨੈਨਨ ਸੋ ਨੈਨਾ

Jori Rahaa Nainn So Nainaa ॥

ਚਰਿਤ੍ਰ ੨੯੩ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੁਪ ਹ੍ਵੈ ਰਹਾ ਕਛੂ ਨਹਿ ਕਹਿਯੋ

Chupa Havai Rahaa Kachhoo Nahi Kahiyo ॥

ਚਰਿਤ੍ਰ ੨੯੩ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਵਨ ਭੇਦ ਇਸਤ੍ਰੀ ਇਨ ਲਹਿਯੋ ॥੧੦॥

Tvn Bheda Eisataree Ein Lahiyo ॥10॥

ਚਰਿਤ੍ਰ ੨੯੩ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰੀ ਲਗਨ ਉਤੈ ਲਗਿ ਗਈ

Moree Lagan Autai Lagi Gaeee ॥

ਚਰਿਤ੍ਰ ੨੯੩ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਨੀ ਅਸਿ ਬਾਤ ਠਟਈ

Taba Raanee Asi Baata Tthattaeee ॥

ਚਰਿਤ੍ਰ ੨੯੩ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਕਰਿਯੈ ਕਵਨ ਉਪਾਈ

Taa Ko Kariyai Kavan Aupaaeee ॥

ਚਰਿਤ੍ਰ ੨੯੩ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਹਿ ਤੇ ਤਜੀ ਬੇਸ੍ਵਾ ਜਾਈ ॥੧੧॥

Muhi Te Tajee Na Besavaa Jaaeee ॥11॥

ਚਰਿਤ੍ਰ ੨੯੩ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਯਹ ਬਾਤ ਰਾਨਿਯਹਿ ਗਹੀ

Aba Yaha Baata Raaniyahi Gahee ॥

ਚਰਿਤ੍ਰ ੨੯੩ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰਿ ਪ੍ਰੀਤਿ ਬੇਸ੍ਵਾ ਸੰਗ ਲਹੀ

Mori Pareeti Besavaa Saanga Lahee ॥

ਚਰਿਤ੍ਰ ੨੯੩ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਬਿਨੁ ਮੋ ਸੌ ਰਹਿਯੋ ਜਾਈ

Vaa Binu Mo Sou Rahiyo Na Jaaeee ॥

ਚਰਿਤ੍ਰ ੨੯੩ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਭਜੇ ਕਰ ਤੇ ਤ੍ਰਿਯ ਜਾਈ ॥੧੨॥

Taahi Bhaje Kar Te Triya Jaaeee ॥12॥

ਚਰਿਤ੍ਰ ੨੯੩ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਨ੍ਰਿਪ ਫਿਰਿ ਰਾਨੀ ਕੇ ਆਯੋ

Jaba Nripa Phiri Raanee Ke Aayo ॥

ਚਰਿਤ੍ਰ ੨੯੩ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਨੀ ਇਹ ਭਾਂਤਿ ਸੁਨਾਯੋ

Taba Raanee Eih Bhaanti Sunaayo ॥

ਚਰਿਤ੍ਰ ੨੯੩ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹਿ ਬੇਸ੍ਵਾ ਕੇ ਗਯੋ ਸੁਨਿ ਪੈਹੌ

Tuhi Besavaa Ke Gayo Suni Paihou ॥

ਚਰਿਤ੍ਰ ੨੯੩ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਮੈ ਭੋਗ ਜਾਰ ਸੌ ਕੈਹੌ ॥੧੩॥

Taba Mai Bhoga Jaara Sou Kaihou ॥13॥

ਚਰਿਤ੍ਰ ੨੯੩ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਤੁਮ ਹ੍ਵੈ ਨ੍ਰਿਧਾਤ ਪਿਯ ਗਏ

Aba Tuma Havai Nridhaata Piya Gaee ॥

ਚਰਿਤ੍ਰ ੨੯੩ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਸੁਤ ਗ੍ਰਿਹ ਹੋਤ ਭਏ

Taa Te Suta Griha Hota Na Bhaee ॥

ਚਰਿਤ੍ਰ ੨੯੩ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਭਜਿ ਹੈ ਜੁ ਲੋਗ ਇਹ ਬਾਮਾ

Jaba Bhaji Hai Ju Loga Eih Baamaa ॥

ਚਰਿਤ੍ਰ ੨੯੩ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹ੍ਵੈ ਹੈ ਪੂਤ ਤਿਹਾਰੋ ਧਾਮਾ ॥੧੪॥

Havai Hai Poota Tihaaro Dhaamaa ॥14॥

ਚਰਿਤ੍ਰ ੨੯੩ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਜੈ ਯੌ ਹ੍ਰਿਦੈ ਬਿਚਾਰੀ

Taba Raajai You Hridai Bichaaree ॥

ਚਰਿਤ੍ਰ ੨੯੩ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਬਾਤ ਰਾਨਿਯਹਿ ਉਚਾਰੀ

Bhalee Baata Raaniyahi Auchaaree ॥

ਚਰਿਤ੍ਰ ੨੯੩ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਭੋਗ ਮਾਫ ਲਿਖਿ ਦੀਯੋ

Taa Kou Bhoga Maapha Likhi Deeyo ॥

ਚਰਿਤ੍ਰ ੨੯੩ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪ ਗਵਨ ਬੇਸ੍ਵਾ ਕੇ ਕੀਯੋ ॥੧੫॥

Aapa Gavan Besavaa Ke Keeyo ॥15॥

ਚਰਿਤ੍ਰ ੨੯੩ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਾਜਾ ਬੇਸ੍ਵਾ ਕੇ ਜਾਵੈ

Jaba Raajaa Besavaa Ke Jaavai ॥

ਚਰਿਤ੍ਰ ੨੯੩ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਚਾਹੈ ਤਿਹ ਨਾਰਿ ਬੁਲਾਵੈ

Jih Chaahai Tih Naari Bulaavai ॥

ਚਰਿਤ੍ਰ ੨੯੩ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਤੋ ਸੌ ਦ੍ਰਿੜ ਕਰਈ

Kaam Bhoga To Sou Drirha Kareee ॥

ਚਰਿਤ੍ਰ ੨੯੩ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹ੍ਰਿਦੈ ਨ੍ਰਿਪਤਿ ਕੀ ਸੰਕ ਧਰਈ ॥੧੬॥

Hridai Nripati Kee Saanka Na Dhareee ॥16॥

ਚਰਿਤ੍ਰ ੨੯੩ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਬੇਸ੍ਵਹਿ ਆਪੁ ਬੁਲਾਯੋ

Raanee Besavahi Aapu Bulaayo ॥

ਚਰਿਤ੍ਰ ੨੯੩ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਰਾਜਾ ਤੇ ਲਿਖਿਵਾਯੋ

Eih Chhala Raajaa Te Likhivaayo ॥

ਚਰਿਤ੍ਰ ੨੯੩ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਚਾਹੈ ਤਿਹ ਬੋਲਿ ਪਠਾਵੈ

Jih Chaahai Tih Boli Patthaavai ॥

ਚਰਿਤ੍ਰ ੨੯੩ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗਿ ਰੁਚਿ ਮਾਨਿ ਕਮਾਵੈ ॥੧੭॥

Kaam Bhogi Ruchi Maani Kamaavai ॥17॥

ਚਰਿਤ੍ਰ ੨੯੩ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਭੇਦ ਰਾਜੈ ਪਾਯੋ

Moorakh Bheda Na Raajai Paayo ॥

ਚਰਿਤ੍ਰ ੨੯੩ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਅਪਨੋ ਮੂੰਡ ਮੁਡਾਯੋ

Eih Chhala Apano Mooaanda Mudaayo ॥

ਚਰਿਤ੍ਰ ੨੯੩ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬਲਾ ਐਸੋ ਚਰਿਤ ਬਨਯੋ

Abalaa Aaiso Charita Banyo ॥

ਚਰਿਤ੍ਰ ੨੯੩ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਤੇ ਭੋਗ ਮਾਫ ਕਰਿ ਲਯੋ ॥੧੮॥

Pati Te Bhoga Maapha Kari Layo ॥18॥

ਚਰਿਤ੍ਰ ੨੯੩ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤਰਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੩॥੫੫੮੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Taraanvo Charitar Samaapatama Satu Subhama Satu ॥293॥5589॥aphajooaan॥