ਮੂਰਖ ਭੂਪ ਨ ਭੇਵ ਜਤਾਵਾ ॥

This shabad is on page 2412 of Sri Dasam Granth Sahib.

ਚੌਪਈ

Choupaee ॥


ਅਨਦਾਵਤੀ ਨਗਰ ਇਕ ਸੁਨਾ

Andaavatee Nagar Eika Sunaa ॥

ਚਰਿਤ੍ਰ ੨੯੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਦ ਸੈਨ ਨ੍ਰਿਪਤਿ ਬਹੁ ਗੁਨਾ

Aanda Sain Nripati Bahu Gunaa ॥

ਚਰਿਤ੍ਰ ੨੯੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਦਾਵਤੀ ਸਦਨ ਤਿਹ ਬਾਲਾ

Andaavatee Sadan Tih Baalaa ॥

ਚਰਿਤ੍ਰ ੨੯੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਗਤ ਭਯੋ ਤਾ ਤੇ ਉਜਿਯਾਲਾ ॥੧॥

Jagata Bhayo Taa Te Aujiyaalaa ॥1॥

ਚਰਿਤ੍ਰ ੨੯੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਰੂਪ ਬਿਧਿਨਾ ਤਿਹ ਕੀਨਾ

Adhika Roop Bidhinaa Tih Keenaa ॥

ਚਰਿਤ੍ਰ ੨੯੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਰੂਪ ਦੂਸਰ ਦੀਨਾ

Jaa Sama Roop Na Doosar Deenaa ॥

ਚਰਿਤ੍ਰ ੨੯੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਯੋ ਪੁਰਖ ਏਕ ਤਬ ਬਨੋ

Aayo Purkh Eeka Taba Bano ॥

ਚਰਿਤ੍ਰ ੨੯੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਤੇ ਸੁੰਦਰਿ ਥੋ ਘਨੋ ॥੨॥

Raanee Te Suaandari Tho Ghano ॥2॥

ਚਰਿਤ੍ਰ ੨੯੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਅਬਲਾ ਤਿਹ ਰੂਪ ਨਿਹਾਰਾ

Jaba Abalaa Tih Roop Nihaaraa ॥

ਚਰਿਤ੍ਰ ੨੯੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਦਨ ਬਾਨ ਤਾ ਕੇ ਤਨ ਮਾਰਾ

Madan Baan Taa Ke Tan Maaraa ॥

ਚਰਿਤ੍ਰ ੨੯੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੀਝਿ ਰਹੀ ਸੁੰਦਰਿ ਮਨ ਮਾਹੀ

Reejhi Rahee Suaandari Man Maahee ॥

ਚਰਿਤ੍ਰ ੨੯੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘਰ ਬਾਹਰ ਕੀ ਕਛੁ ਸੁਧਿ ਨਾਹੀ ॥੩॥

Ghar Baahar Kee Kachhu Sudhi Naahee ॥3॥

ਚਰਿਤ੍ਰ ੨੯੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਹਿਤੂ ਇਕ ਤਾਹਿ ਬੁਲਾਵਾ

Patthai Hitoo Eika Taahi Bulaavaa ॥

ਚਰਿਤ੍ਰ ੨੯੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਤਿਹ ਸਾਥ ਕਮਾਵਾ

Kaam Bhoga Tih Saatha Kamaavaa ॥

ਚਰਿਤ੍ਰ ੨੯੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮਾਨਤ ਆਸਨ ਤਿਹ ਦਏ

Man Maanta Aasan Tih Daee ॥

ਚਰਿਤ੍ਰ ੨੯੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੁੰਬਨ ਔਰ ਅਲਿੰਗਨ ਲਏ ॥੪॥

Chuaanban Aour Aliaangan Laee ॥4॥

ਚਰਿਤ੍ਰ ੨੯੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਮਿਤ੍ਰ ਰਾਨੀ ਕਹ ਭਾਯੋ

Adhika Mitar Raanee Kaha Bhaayo ॥

ਚਰਿਤ੍ਰ ੨੯੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਤਾਹਿ ਪ੍ਰਬੋਧ ਜਨਾਯੋ

Eih Bidhi Taahi Parbodha Janaayo ॥

ਚਰਿਤ੍ਰ ੨੯੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਉਜਾਰਿ ਜਹਾ ਬਡ ਅਹੀ

Kahaa Aujaari Jahaa Bada Ahee ॥

ਚਰਿਤ੍ਰ ੨੯੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਸਨ ਲਾਇ ਬੈਠਿਯੋ ਤਹੀ ॥੫॥

Aasan Laaei Baitthiyo Tahee ॥5॥

ਚਰਿਤ੍ਰ ੨੯੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੀ ਅੰਗ ਬਿਭੂਤਿ ਚੜੈਯਹੁ

Sabha Hee Aanga Bibhooti Charhaiyahu ॥

ਚਰਿਤ੍ਰ ੨੯੪ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰੁਮ ਤਰ ਬੈਠੇ ਧ੍ਯਾਨ ਲਗੈਯਹੁ

Daruma Tar Baitthe Dhaiaan Lagaiyahu ॥

ਚਰਿਤ੍ਰ ੨੯੪ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਸਹਿਤ ਤਹਾ ਹਮ ਐਹੈਂ

Raajaa Sahita Tahaa Hama Aaihina ॥

ਚਰਿਤ੍ਰ ੨੯੪ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮੈ ਧਾਮ ਜ੍ਯੋਂ ਤ੍ਯੋਂ ਲੈ ਜੈਹੈਂ ॥੬॥

Tumai Dhaam Jaiona Taiona Lai Jaihina ॥6॥

ਚਰਿਤ੍ਰ ੨੯੪ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਿ ਜਾਰ ਸੋਈ ਬਚ ਲਯੋ

Maani Jaara Soeee Bacha Layo ॥

ਚਰਿਤ੍ਰ ੨੯੪ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਖ ਅਤਿਥ ਕੋ ਧਾਰਤ ਭਯੋ

Bhekh Atitha Ko Dhaarata Bhayo ॥

ਚਰਿਤ੍ਰ ੨੯੪ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਸਨ ਏਕ ਬ੍ਰਿਛ ਤਰ ਮਾਰਾ

Aasan Eeka Brichha Tar Maaraa ॥

ਚਰਿਤ੍ਰ ੨੯੪ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਰਾਜਾ ਸੌ ਨਾਰਿ ਉਚਾਰਾ ॥੭॥

You Raajaa Sou Naari Auchaaraa ॥7॥

ਚਰਿਤ੍ਰ ੨੯੪ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਵਤ ਹੁਤੀ ਸੁਪਨ ਮੈ ਪਾਯੋ

Sovata Hutee Supan Mai Paayo ॥

ਚਰਿਤ੍ਰ ੨੯੪ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਰੁਦ੍ਰ ਮੇਰੇ ਗ੍ਰਿਹ ਆਯੋ

Mahaa Rudar Mere Griha Aayo ॥

ਚਰਿਤ੍ਰ ੨੯੪ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਵ ਸਾਥ ਤਿਨ ਮੋਹਿ ਜਗਾਯੋ

Paava Saatha Tin Mohi Jagaayo ॥

ਚਰਿਤ੍ਰ ੨੯੪ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਕ੍ਰਿਪਾ ਕਰਿ ਬਚਨ ਸੁਨਾਯੋ ॥੮॥

Adhika Kripaa Kari Bachan Sunaayo ॥8॥

ਚਰਿਤ੍ਰ ੨੯੪ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਰਾਜਾ ਜੂ ਸਾਥ ਉਚਰਿਯਹੁ

Tuma Raajaa Joo Saatha Auchariyahu ॥

ਚਰਿਤ੍ਰ ੨੯੪ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬਾਤ ਚਿਤ ਭੀਤਰਿ ਧਰਿਯਹੁ

Eeka Baata Chita Bheetri Dhariyahu ॥

ਚਰਿਤ੍ਰ ੨੯੪ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਰਖੀਸੁਰ ਬਨ ਮਹਿ ਸੁਨਾ

Eeka Rakheesur Ban Mahi Sunaa ॥

ਚਰਿਤ੍ਰ ੨੯੪ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸਮ ਭਯੋ ਹੈ ਕਹੂੰ ਮੁਨਾ ॥੯॥

Taa Sama Bhayo Na Hai Kahooaan Munaa ॥9॥

ਚਰਿਤ੍ਰ ੨੯੪ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਸਹਿਤ ਜਾਇ ਤਿਹ ਲ੍ਯੈਯਹੁ

Raajaa Sahita Jaaei Tih Laiaiyahu ॥

ਚਰਿਤ੍ਰ ੨੯੪ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵਾਦਸ ਬਰਖ ਸੰਗ ਲੈ ਸ੍ਵੈਯਹੁ

Davaadasa Barkh Saanga Lai Savaiyahu ॥

ਚਰਿਤ੍ਰ ੨੯੪ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਹਸੰਸੈ ਘਰ ਮੈ ਸੁਤ ਹੋਈ

Nihsaansai Ghar Mai Suta Hoeee ॥

ਚਰਿਤ੍ਰ ੨੯੪ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਮੈ ਬਾਤ ਦੂਜੀ ਕੋਈ ॥੧੦॥

Yaa Mai Baata Na Doojee Koeee ॥10॥

ਚਰਿਤ੍ਰ ੨੯੪ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਜਤੀ ਤਿਹ ਮੁਨਿ ਕੋ ਜਾਨਹੁ

Mahaa Jatee Tih Muni Ko Jaanhu ॥

ਚਰਿਤ੍ਰ ੨੯੪ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬਿਨਸਾ ਤਾਹਿ ਪਛਾਨਹੁ

Kahooaan Na Binsaa Taahi Pachhaanhu ॥

ਚਰਿਤ੍ਰ ੨੯੪ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਭਾਦਿਕ ਇਸਤ੍ਰੀ ਪਚਿ ਹਾਰੀ

Raanbhaadika Eisataree Pachi Haaree ॥

ਚਰਿਤ੍ਰ ੨੯੪ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਤ ਤੇ ਟਰਾ ਰਿਖਿ ਬ੍ਰਤ ਧਾਰੀ ॥੧੧॥

Barta Te Ttaraa Na Rikhi Barta Dhaaree ॥11॥

ਚਰਿਤ੍ਰ ੨੯੪ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਤੁਮ ਸਾਥ ਤਹਾ ਦੋਊ ਜਾਵੈਂ

Hama Tuma Saatha Tahaa Doaoo Jaavaina ॥

ਚਰਿਤ੍ਰ ੨੯੪ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜ੍ਯੋਂ ਤ੍ਯੋਂ ਮੁਨਹਿ ਪਾਇ ਪਰ ਲ੍ਯਾਵੈਂ

Jaiona Taiona Munahi Paaei Par Laiaavaina ॥

ਚਰਿਤ੍ਰ ੨੯੪ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰਹ ਬਰਿਸ ਮੋਰਿ ਸੰਗ ਸ੍ਵਾਵਹੁ

Baaraha Barisa Mori Saanga Savaavahu ॥

ਚਰਿਤ੍ਰ ੨੯੪ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਹਸੰਸੈ ਘਰ ਮੈ ਸੁਤ ਪਾਵਹੁ ॥੧੨॥

Nihsaansai Ghar Mai Suta Paavahu ॥12॥

ਚਰਿਤ੍ਰ ੨੯੪ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਬਚ ਨ੍ਰਿਪ ਉਠਿ ਠਾਂਢੋ ਭਯੋ

Suni Bacha Nripa Autthi Tthaandho Bhayo ॥

ਚਰਿਤ੍ਰ ੨੯੪ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਸਹਿਤ ਤਵਨ ਬਨ ਗਯੋ

Raanee Sahita Tavan Ban Gayo ॥

ਚਰਿਤ੍ਰ ੨੯੪ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਛ੍ਵੈ ਬ੍ਰਿਛ ਗਗਨ ਤਨ ਰਹੇ

Jaha Chhavai Brichha Gagan Tan Rahe ॥

ਚਰਿਤ੍ਰ ੨੯੪ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘੋਰ ਭਯਾਨਕ ਜਾਤ ਕਹੇ ॥੧੩॥

Ghora Bhayaanka Jaata Na Kahe ॥13॥

ਚਰਿਤ੍ਰ ੨੯੪ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਸਹਿਤ ਰਾਵ ਤਹ ਗਯੋ

Raanee Sahita Raava Taha Gayo ॥

ਚਰਿਤ੍ਰ ੨੯੪ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੇਰਤ ਤਵਨ ਮੁਨੀਸਹਿ ਭਯੋ

Herata Tavan Muneesahi Bhayo ॥

ਚਰਿਤ੍ਰ ੨੯੪ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਿ ਸਹਿਤ ਪਾਇਨ ਤਿਹ ਪਰਿਯੋ

Naari Sahita Paaein Tih Pariyo ॥

ਚਰਿਤ੍ਰ ੨੯੪ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਮੈ ਇਹੈ ਬਿਚਾਰ ਬਿਚਾਰਿਯੋ ॥੧੪॥

Chita Mai Eihi Bichaara Bichaariyo ॥14॥

ਚਰਿਤ੍ਰ ੨੯੪ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਸਿਵ ਸੁਪਨ ਸਮੈ ਕਹਿ ਗਯੋ

Jo Siva Supan Samai Kahi Gayo ॥

ਚਰਿਤ੍ਰ ੨੯੪ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਹਮ ਸਾਚੁ ਦ੍ਰਿਗਨ ਲਹਿ ਲਯੋ

So Hama Saachu Drigan Lahi Layo ॥

ਚਰਿਤ੍ਰ ੨੯੪ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜ੍ਯੋਂ ਤ੍ਯੋਂ ਕਰਿ ਇਹ ਗ੍ਰਿਹ ਲੈ ਜਾਊਂ

Jaiona Taiona Kari Eih Griha Lai Jaaoona ॥

ਚਰਿਤ੍ਰ ੨੯੪ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਰਾਨੀ ਕੇ ਸਾਥ ਸੁਵਾਊਂ ॥੧੫॥

Lai Raanee Ke Saatha Suvaaoona ॥15॥

ਚਰਿਤ੍ਰ ੨੯੪ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜ੍ਯੋਂ ਜ੍ਯੋਂ ਨ੍ਰਿਪ ਪਾਇਨ ਪਰ ਪਰੈ

Jaiona Jaiona Nripa Paaein Par Pari ॥

ਚਰਿਤ੍ਰ ੨੯੪ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਯੋਂ ਤ੍ਯੋਂ ਮੁਨਿ ਆਂਖੈ ਉਘਰੈ

Taiona Taiona Muni Aanakhi Na Aughari ॥

ਚਰਿਤ੍ਰ ੨੯੪ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਯੋਂ ਰਾਜਾ ਸੀਸਹਿ ਨਿਹੁਰਾਵੈ

Taiona Raajaa Seesahi Nihuraavai ॥

ਚਰਿਤ੍ਰ ੨੯੪ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕਹ ਮਹਾ ਮੁਨੀ ਠਹਰਾਵੈ ॥੧੬॥

Taa Kaha Mahaa Munee Tthaharaavai ॥16॥

ਚਰਿਤ੍ਰ ੨੯੪ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਨ੍ਰਿਪ ਅਨਿਕ ਬਾਰ ਪਗ ਪਰਾ

Jaba Nripa Anika Baara Paga Paraa ॥

ਚਰਿਤ੍ਰ ੨੯੪ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਆਂਖੈ ਮੁਨਿ ਦੁਹੂੰ ਉਘਰਾ

Taba Aanakhi Muni Duhooaan Augharaa ॥

ਚਰਿਤ੍ਰ ੨੯੪ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਕਹਾ ਕਿਹ ਨਮਿਤਿ ਆਯੋ

Taa Sou Kahaa Kih Namiti Aayo ॥

ਚਰਿਤ੍ਰ ੨੯੪ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹ ਕਾਰਨ ਇਸਤ੍ਰੀ ਸੰਗ ਲ੍ਯਾਯੋ ॥੧੭॥

Kih Kaaran Eisataree Saanga Laiaayo ॥17॥

ਚਰਿਤ੍ਰ ੨੯੪ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਹੈ ਮੁਨਿ ਕਾਨਨ ਕੇ ਬਾਸੀ

Hama Hai Muni Kaann Ke Baasee ॥

ਚਰਿਤ੍ਰ ੨੯੪ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਨਾਮ ਜਾਨਤ ਅਬਿਨਾਸੀ

Eeka Naam Jaanta Abinaasee ॥

ਚਰਿਤ੍ਰ ੨੯੪ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਪ੍ਰਜਾ ਬਸਤ ਕਿਹ ਠੌਰਾ

Raajaa Parjaa Basata Kih Tthouraa ॥

ਚਰਿਤ੍ਰ ੨੯੪ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਪ੍ਰਭ ਕੇ ਰਾਚੇ ਰਸ ਬੌਰਾ ॥੧੮॥

Hama Parbha Ke Raache Rasa Bouraa ॥18॥

ਚਰਿਤ੍ਰ ੨੯੪ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਸੰਪਤਿ ਹਮਰੇ ਕਿਹ ਕਾਜਾ

Yaha Saanpati Hamare Kih Kaajaa ॥

ਚਰਿਤ੍ਰ ੨੯੪ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਲੈ ਹਮੈ ਦਿਖਾਵਤ ਰਾਜਾ

Jo Lai Hamai Dikhaavata Raajaa ॥

ਚਰਿਤ੍ਰ ੨੯੪ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਨਹਿ ਧਾਮ ਕਿਸੂ ਕੇ ਜਾਹੀ

Hama Nahi Dhaam Kisoo Ke Jaahee ॥

ਚਰਿਤ੍ਰ ੨੯੪ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਨ ਹੀ ਮਹਿ ਹਰਿ ਧ੍ਯਾਨ ਲਗਾਹੀ ॥੧੯॥

Ban Hee Mahi Hari Dhaiaan Lagaahee ॥19॥

ਚਰਿਤ੍ਰ ੨੯੪ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾ ਕਰਹੁ ਨ੍ਰਿਪ ਧਾਮ ਪਧਾਰੋ

Kripaa Karhu Nripa Dhaam Padhaaro ॥

ਚਰਿਤ੍ਰ ੨੯੪ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਮਰੇ ਬਡੇ ਅਘਨ ਕਹ ਟਾਰੋ

Hamare Bade Aghan Kaha Ttaaro ॥

ਚਰਿਤ੍ਰ ੨੯੪ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰਹ ਬਰਿਸ ਕ੍ਰਿਪਾ ਕਰਿ ਰਹਿਯੈ

Baaraha Barisa Kripaa Kari Rahiyai ॥

ਚਰਿਤ੍ਰ ੨੯੪ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੋ ਮਗ ਬਨ ਹੀ ਕੋ ਗਹਿਯੈ ॥੨੦॥

Bahuro Maga Ban Hee Ko Gahiyai ॥20॥

ਚਰਿਤ੍ਰ ੨੯੪ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਨ੍ਰਿਪ ਅਧਿਕ ਨਿਹੋਰਾ ਕਿਯੋ

Jaba Nripa Adhika Nihoraa Kiyo ॥

ਚਰਿਤ੍ਰ ੨੯੪ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਇਹ ਬਿਧਿ ਉਤਰਿ ਰਿਖਿ ਦਿਯੋ

Taba Eih Bidhi Autari Rikhi Diyo ॥

ਚਰਿਤ੍ਰ ੨੯੪ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਮਰੋ ਕਹਾ ਧਾਮ ਤਵ ਕਾਜਾ

Hamaro Kahaa Dhaam Tava Kaajaa ॥

ਚਰਿਤ੍ਰ ੨੯੪ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰ ਬਾਰ ਪਕਰਤ ਪਗ ਰਾਜਾ ॥੨੧॥

Baara Baara Pakarta Paga Raajaa ॥21॥

ਚਰਿਤ੍ਰ ੨੯੪ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਕਹ ਸਿਵ ਤੁਹਿ ਆਪੁ ਬਤਾਯੋ

Hama Kaha Siva Tuhi Aapu Bataayo ॥

ਚਰਿਤ੍ਰ ੨੯੪ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਵਤ ਇਹਾ ਜਗਾਇ ਪਠਾਯੋ

Sovata Eihaa Jagaaei Patthaayo ॥

ਚਰਿਤ੍ਰ ੨੯੪ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਮਾਨਿ ਸੰਭੁ ਕੋ ਕਹੋ

Taa Te Maani Saanbhu Ko Kaho ॥

ਚਰਿਤ੍ਰ ੨੯੪ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰਹ ਬਰਖ ਹਮਾਰੋ ਰਹੋ ॥੨੨॥

Baaraha Barkh Hamaaro Raho ॥22॥

ਚਰਿਤ੍ਰ ੨੯੪ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵ ਕੀ ਸੁਨਤ ਭਯੋ ਜਬ ਬਾਨੀ

Siva Kee Sunata Bhayo Jaba Baanee ॥

ਚਰਿਤ੍ਰ ੨੯੪ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਮੁਨਿ ਸਾਥ ਚਲਨ ਕੀ ਮਾਨੀ

Taba Muni Saatha Chalan Kee Maanee ॥

ਚਰਿਤ੍ਰ ੨੯੪ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਕੇ ਹ੍ਵੈ ਸੰਗ ਸਿਧਾਰਾ

Raajaa Ke Havai Saanga Sidhaaraa ॥

ਚਰਿਤ੍ਰ ੨੯੪ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਸਹਿਤ ਸਦਨ ਪਗ ਧਾਰਾ ॥੨੩॥

Raanee Sahita Sadan Paga Dhaaraa ॥23॥

ਚਰਿਤ੍ਰ ੨੯੪ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖਾਨ ਪਾਨ ਆਗੈ ਨ੍ਰਿਪ ਧਰਾ

Khaan Paan Aagai Nripa Dharaa ॥

ਚਰਿਤ੍ਰ ੨੯੪ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਨਿਰਖਿ ਰਿਖਿ ਐਸ ਉਚਰਾ

Taahi Nrikhi Rikhi Aaisa Aucharaa ॥

ਚਰਿਤ੍ਰ ੨੯੪ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭੋਜਨ ਹਮਰੇ ਕਿਹ ਕਾਜਾ

Eih Bhojan Hamare Kih Kaajaa ॥

ਚਰਿਤ੍ਰ ੨੯੪ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੈ ਇਨ ਗ੍ਰਿਹਸਤਨ ਕੇ ਸਾਜਾ ॥੨੪॥

Ee Hai Ein Grihasatan Ke Saajaa ॥24॥

ਚਰਿਤ੍ਰ ੨੯੪ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਇਸਤ੍ਰਿਨ ਤਨ ਨੈਨ ਲਾਵਹਿ

Hama Eisatrin Tan Nain Na Laavahi ॥

ਚਰਿਤ੍ਰ ੨੯੪ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਰਸ ਕਸਨ ਭੂਲ ਨਹਿ ਖਾਵਹਿ

Ein Rasa Kasan Bhoola Nahi Khaavahi ॥

ਚਰਿਤ੍ਰ ੨੯੪ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨ ਹਰਿ ਨਾਮ ਕਾਮ ਨਹਿ ਆਵੈ

Bin Hari Naam Kaam Nahi Aavai ॥

ਚਰਿਤ੍ਰ ੨੯੪ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਕਤੇਬ ਯੌ ਭੇਦ ਬਤਾਵੈ ॥੨੫॥

Beda Kateba You Bheda Bataavai ॥25॥

ਚਰਿਤ੍ਰ ੨੯੪ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਨ੍ਰਿਪ ਤਾਹਿ ਸਹੀ ਮੁਨਿ ਮਾਨਾ

Taba Nripa Taahi Sahee Muni Maanaa ॥

ਚਰਿਤ੍ਰ ੨੯੪ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਮੂੜ ਪਛਾਨਾ

Bheda Abheda Na Moorha Pachhaanaa ॥

ਚਰਿਤ੍ਰ ੨੯੪ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਰਾਨੀ ਤਨ ਤਾਹਿ ਸੁਵਾਯੋ

Niju Raanee Tan Taahi Suvaayo ॥

ਚਰਿਤ੍ਰ ੨੯੪ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਅਪਨੋ ਮੂੰਡ ਮੁਡਾਯੋ ॥੨੬॥

Moorakh Apano Mooaanda Mudaayo ॥26॥

ਚਰਿਤ੍ਰ ੨੯੪ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਕਰ ਮੂਰਖ ਸੇਜ ਬਿਛਾਵੈ

Niju Kar Moorakh Seja Bichhaavai ॥

ਚਰਿਤ੍ਰ ੨੯੪ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਤ੍ਰਿਯਾ ਕੇ ਸਾਥ ਸੁਵਾਵੈ

Taahi Triyaa Ke Saatha Suvaavai ॥

ਚਰਿਤ੍ਰ ੨੯੪ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਜਤੀ ਤਾ ਕਹ ਪਹਿਚਾਨੈ

Adhika Jatee Taa Kaha Pahichaani ॥

ਚਰਿਤ੍ਰ ੨੯੪ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਮੂਰਖ ਜਾਨੈ ॥੨੭॥

Bheda Abheda Na Moorakh Jaani ॥27॥

ਚਰਿਤ੍ਰ ੨੯੪ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਪਤਿ ਨਹਿ ਹੇਰਤ ਤ੍ਰਿਯ ਜਾਨੈ

Jaba Pati Nahi Herata Triya Jaani ॥

ਚਰਿਤ੍ਰ ੨੯੪ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਤਾ ਸੋ ਦ੍ਰਿੜ ਠਾਨੈ

Kaam Bhoga Taa So Drirha Tthaani ॥

ਚਰਿਤ੍ਰ ੨੯੪ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਗ ਅਫੀਮ ਅਧਿਕ ਤਿਹ ਖ੍ਵਾਰੀ

Bhaanga Apheema Adhika Tih Khvaaree ॥

ਚਰਿਤ੍ਰ ੨੯੪ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰਿ ਪਹਰ ਰਤਿ ਕਰੀ ਪ੍ਯਾਰੀ ॥੨੮॥

Chaari Pahar Rati Karee Paiaaree ॥28॥

ਚਰਿਤ੍ਰ ੨੯੪ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਕਰਤ ਇਕ ਕ੍ਰਿਯਾ ਬਿਚਾਰੀ

Bhoga Karta Eika Kriyaa Bichaaree ॥

ਚਰਿਤ੍ਰ ੨੯੪ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਊਪਰ ਏਕ ਤੁਲਾਈ ਡਾਰੀ

Aoopra Eeka Tulaaeee Daaree ॥

ਚਰਿਤ੍ਰ ੨੯੪ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਬੈਠੋ ਮੂਕਿਯੈ ਲਗਾਵੈ

Nripa Baittho Mookiyai Lagaavai ॥

ਚਰਿਤ੍ਰ ੨੯੪ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਅੰਤਰ ਰਾਨਿਯਹਿ ਬਜਾਵੈ ॥੨੯॥

So Aantar Raaniyahi Bajaavai ॥29॥

ਚਰਿਤ੍ਰ ੨੯੪ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਸੌ ਮਿਤ੍ਰਹਿ ਤਿਨ ਪਾਵਾ

Eih Chhala Sou Mitarhi Tin Paavaa ॥

ਚਰਿਤ੍ਰ ੨੯੪ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਭੂਪ ਭੇਵ ਜਤਾਵਾ

Moorakh Bhoop Na Bheva Jataavaa ॥

ਚਰਿਤ੍ਰ ੨੯੪ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਂਵਦ ਬੈਠਿ ਮੂਕਿਯਨ ਮਾਰੈ

Paanvada Baitthi Mookiyan Maarai ॥

ਚਰਿਤ੍ਰ ੨੯੪ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਤ ਰਾਨੀ ਸੰਗ ਜਾਰ ਬਿਹਾਰੈ ॥੩੦॥

Auta Raanee Saanga Jaara Bihaarai ॥30॥

ਚਰਿਤ੍ਰ ੨੯੪ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਸੌ ਰਾਨੀ ਪਤਿ ਛਰਿਯੋ

Eih Chhala Sou Raanee Pati Chhariyo ॥

ਚਰਿਤ੍ਰ ੨੯੪ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਰ ਗਵਨ ਤ੍ਰਿਯਿ ਦੇਖਤ ਕਰਿਯੋ

Jaara Gavan Triyi Dekhta Kariyo ॥

ਚਰਿਤ੍ਰ ੨੯੪ - ੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖਿ ਭੇਦ ਅਭੇਦ ਪਾਯੋ

Moorakhi Bheda Abheda Na Paayo ॥

ਚਰਿਤ੍ਰ ੨੯੪ - ੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਇਸਤ੍ਰੀ ਤੇ ਮੂੰਡ ਮੁਡਾਯੋ ॥੩੧॥

So Eisataree Te Mooaanda Mudaayo ॥31॥

ਚਰਿਤ੍ਰ ੨੯੪ - ੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਰਾਨਵੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੪॥੫੬੨੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Chouraanve Charitar Samaapatama Satu Subhama Satu ॥294॥5620॥aphajooaan॥